ਖੋਜ
ਪੰਜਾਬੀ
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 224 -ਤਾਓ ਦੇ ਮਹਾਨ ਸੰਤ, ਸਤਿਗੁਰੂ ਲਾਓ ਜ਼ੂ (ਵੀਗਨ) ਦੇ ਮੁੜ-ਪ੍ਰਗਟ ਹੋਣ ਉਤੇ ਭਵਿਖਬਾਣੀਆਂ

ਵਿਸਤਾਰ
ਹੋਰ ਪੜੋ
"ਸੰਸਾਰ ਛਲ ਅਤੇ ਅਡੰਬਰ ਨਾਲ ਭਰਿਆ ਪਿਆ ਹੈ। (ਝੂਠੇ ਪੈਗੰਬਰ) ਹਮਲਾ ਕਰਦੇ ਅਤੇ ਧਰਮ ਗ੍ਰੰਥਾਂ ਅਤੇ ਤਾਉ ਦੇ ਗਲਤ ਅਰਥ ਕਢਦੇ ਹਨ। ਉਹ ਭਰਮਾਉਂਦੇ , ਉਲਝਾਉਂਦੇ ਅਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਪਰ ਉਨਾਂ ਦਾ ਬਸ ਕਹਿਣਾ ਹੈ "ਭਗਵਾਨ ਲਾਉ ਸ਼ਾਸਨ ਕਰਨਗੇ, ਲੀ ਲੌਂਗ ਨੂੰ ਆਪਣੇ ਆਪ ਨੂੰ ਪ੍ਰਗਟ ਕਰਨਾ ਜਰੂਰੀ ਹੈ!"'
ਹੋਰ ਦੇਖੋ
ਸਾਰੇ ਭਾਗ  (19/22)