ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 218 -ਤਾਓ ਦੇ ਮਹਾਨ ਸੰਤ, ਸਤਿਗੁਰੂ ਲਾਓ ਜ਼ੂ (ਵੀਗਨ) ਦੇ ਮੁੜ-ਪ੍ਰਗਟ ਹੋਣ ਉਤੇ ਭਵਿਖਬਾਣੀਆਂ

ਵਿਸਤਾਰ
ਹੋਰ ਪੜੋ
ਸਾਰੇ ਸੈਂਟਰਾਂ ਨੂੰ ਤੁਹਾਡੇ ਲਈ: ਸਾਰਾ ਦਿਨ ਪੰਜ ਪਵਿਤਰ ਨਾਵਾਂ ਨੂੰ ਅਤੇ ਸੁਗਾਤ (ਤੋਹਫੇ) ਨੂੰ ਯਾਦ ਰਖੋ ਸਿਵਾਇ ਜਦੋਂ ਕੁਆਨ ਯਿੰਨ (ਸਵਰਗੀ ਅੰਦਰੂਨੀ ਆਵਾਜ਼) ਦੇ ਸਮੇਂ।

ਦੀਖਿਅਕਾਂ ਨੂੰ ਜ਼ਰੂਰੀ ਹੈ ਨੈਤਿਕ ਮਿਆਰਾਂ ਨਾਲ ਬਣੇ ਰਹਿਣਾ , ਹਾਦਾਇਤਾਂ ਦੀ, ਵੀਗਨ ਆਹਾਰ ਅਤੇ ਪੰਜ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨੀ। = ਇਹ ਸਭ ਸੁਰਖਿਆ ਲਈ ਹੈ।

ਜਿਵੇਂ ਇਕ ਨਵਾਂ ਡਰਾਈਵਰ ਲਈ, ਹਦਾਇਤਾਂ ਨੂੰ ਬਣਾ ਕੇ ਰਖਣਾ ਜ਼ਰੂਰੀ ਹੈ ਅਤੇ ਸੜਕ ਉਤੇ ਧਿਆਨ ਰਖਣਾ, ਗਡੀ ਜ਼ੀਗ-ਜ਼ੈਗ ਨਹੀਂ ਚਲਾਉ, ਜੋ ਤੁਹਾਨੂੰ ਆਪ ਨੂੰ ਅਤੇ ਹੋਰਨਾਂ ਨੂੰ ਹਾਨੀ ਪਹੁੰਚਾਏਗੀ। ਇਥੋਂ ਤਕ ਤਜ਼ਰਬੇਕਾਰ ਡਰਾੀਵਰਾਂ ਨੂੰ ਵੀ ਸਮਾਨ ਕਰਨਾ ਜ਼ਰੂਰੀ ਹੈ ਨਹੀਂ ਤਾਂ ਨਤੀਜਿਆਂ ਦਾ ਸਾਹਮੁਣਾ ਕਰਨਾ ਪਵੇਗਾ।

ਪ੍ਰਭੂ ਦੀ ਸ਼ਕਤੀ ਨਾਲ ਖੇਡਾਂ ਨਹੀਂ ਖੇਡ ਸਕਦੇ। ਇਹ ਇਕ ਸ਼ਕਤੀ ਹੈ ਜਿਸ ਦਾ ਸਤਿਕਾਰ ਕਰਨਾ ਚਾਹੀਦਾ ਅਤੇ ਨਾਲ ਪਕੇ ਰਹਿਣਾ ਚਾਹੀਦਾ।

ਸਤਿਗੁਰੂ ਜੁੰਮੇਵਾਰ ਨਹੀਂ ਹਨ ਜੇਕਰ ਤੁਸੀਂ ਇਹਨਾਂ ਸਭ ਉਪਰਲੀਆਂ ਸਿਧਾਂਤਾ ਤੋਂ ਭਟਕ ਜਾਂਦੇ ਹੋ। ਤੁਹਾਨੂੰ ਸ਼ਾਇਦ ਮਾਇਆ ਦੁਆਰਾ ਭੂਤ-ਗ੍ਰਸਿਤ ਕੀਤਾ ਜਾਵੇ ਉਸ ਦੇ ਸਾਧਨ ਬਣਨ ਲਈ ਜਾਂ ਆਪਣੇ ਟੀਚੇ ਤੋਂ ਗੁਆਚ ਜਾਵੋਂ ਸੰਤਵਾਦ ਦੀ ਸਾਕਾਰਾਤਮਿਕ ਸੰਗਤ ਤੋਂ। ਸਾਵਧਾਨ ਰਹੋ ਕੀ ਤੁਸੀਂ ਕਰਦੇ ਹੋ, ਕਿਵੇਂ ਤੁਸੀਂ ਵਿਹਾਰ ਕਰਦੇ ਹੋ, ਕੀ ਤੁਸੀਂ ਗਲਾਂ ਕਰਦੇ ਹੋ, ਕੀ ਤੁਸੀਂ ਖਾਂਦੇ ਹੋ, ਆਦਿ...

ਤੁਹਾਨੂੰ ਗਲਤ ਤੋਂ ਸਹੀ ਸਿਖਾਇਆ ਗਿਆ ਹੈ, ਮਾਇਆ ਨਰਮੀ ਨਹੀਂ ਵਰਤੇਗਾ। ਉਸ ਨੂੰ ਇਜ਼ਾਜ਼ਤ ਹੈ ਤੁਹਾਡੇ ਨੇਕ ਮਿਆਰ ਦੀ ਜਾਂਚ ਕਰਨ ਲਈ। ਚੌਕਸ ਰਹੋ, ਨਿਮਰ ਅਤੇ ਨੈਤਿਕ ਤੌਰ ਤੇ ਫਿਟ, ਚੰਗਾ ਅਭਿਆਸ ਕਰੋ ਅਤੇ ਪ੍ਰਮਾਤਮਾ ਨੂੰ ਹਮੇਸ਼ਾਂ ਯਾਦ ਰਖੋ।
ਹੋਰ ਦੇਖੋ
ਸਾਰੇ ਭਾਗ  (13/22)