ਵਿਸਤਾਰ
ਹੋਰ ਪੜੋ
"ਜਦੋਂ ਵਡੀ ਬਿਪਤਾ ਲਾਗੇ ਆਉਣ ਵਾਲੀ ਹੈ, ਦੇਸ਼ਾਂ ਦੇ ਮਾਲਕ ਲਾਲਚੀ ਅਤੇ ਅਤਿਅਚਾਰੀ ਹੋਣਗੇ, ਅਤੇ ਆਪਣੇ ਲੋਕਾਂ ਦੀ ਪ੍ਰਵਾਹ ਨਹੀ ਕਰਨਗੇ। ਸਾਰੇ ਲੋਕ ਔਖਿਆਈ ਅਤੇ ਗਰੀਬੀ ਵਿਚ ਹੋਣਗੇ। ਅਫਸਰ ਸਹੀ ਰਾਹ ਤੋਂ ਭਟਕ ਜਾਣਗੇ, ਅਤੇ ਲੋਕ ਬਹੁਤ ਹੀ ਬੁਰੀ ਤਰਾਂ ਦੁਖ ਪਾਉਣਗੇ। ਰੋਂਦੀਆਂ ਆਵਾਜਾਂ ਸੜਕਾਂ ਭਰ ਦੇਣਗੀਆਂ. ਅਤੇ ਮੌਤ ਨਾਲ ਖੇਤ ਢਕੇ ਜਾਣਗੇ।"