ਖੋਜ
ਪੰਜਾਬੀ
 

ਅਸਲੀ ਦਿਆਲਤਾ ਅਤੇ ਨੈਤਿਕ ਮਿਆਰ ਅਸਲੀ ਹਲ ਹੈ, ਬਾਈ ਹਿਸਿਆਂ ਦਾ ਉਂਨੀਵਾਂ ਭਾਗ

ਵਿਸਤਾਰ
ਹੋਰ ਪੜੋ
ਇਕ ਸ਼ੈਤਾਨੀ ਸਮੂਹ ਵਿਚ ਦਾਨਵ ਹੋਣਾ, ਉਨਾਂ ਕੋਲ ਆਪਣੀ ਤਾਕਤ ਹੈ, ਤੁਸੀਂ ਦੇਖਿਆ, ਉਹ ਕਿਸੇ ਵੀ ਜਗਾ ਉਹ ਜਾਣਾ ਚਾਹੁਣ ਜਾ ਸਕਦੇ ਹਨ ਅਤੇ ਅਨੇਕ ਹੀ ਮਾੜੀਆਂ ਚੀਜ਼ਾਂ ਕਰ ਸਕਦੇ ਹੋਰਨਾਂ ਰੂਹਾਂ ਨੂੰ ਨਵੀਂ ਭਰਤੀ ਕਰਨ ਲਈ ਜਿਹੜੇ ਉਨਾਂ ਦੇ ਪ੍ਰਭਾਵ ਪ੍ਰਤੀ ਪ੍ਰਭਾਵਯੋਗ ਹਨ, ਜਿਹੜੇ ਕਮਜ਼ੋਰ ਹਨ। ਪਰ ਜੇਕਰ ਉਹ ਪ੍ਰਮਾਤਮਾ ਦੇ ਹੁਕਮ ਦੁਆਰਾ ਜਾਂ ਸਵਰਗ ਦੀ ਸਜ਼ਾ ਦੁਆਰਾ ਨਰਕ ਵਿਚ ਹਨ, ਉਹ ਬੰਦ ਰਹਿਣਗੇ ਵਿਚ; ਉਹ ਕੋਈ ਵੀ ਇਸ ਤਾਕਤ, ਸ਼ਕਤੀ ਨੂੰ ਨਹੀਂ ਵਰਤ ਸਕਦੇ ਅਤੇ ਉਹ ਬਸ ਜਿਵੇਂ ਜੇਲ ਵਿਚ ਹੋਣਗੇ, ਜਿਵੇਂ ਇਕ ਕੈਦੀ ਵਾਂਗ ਆਪਣੇ ਇਕਲੇ ਸੈਲ ਵਿਚ।
ਹੋਰ ਦੇਖੋ
ਸਾਰੇ ਭਾਗ  (19/22)