ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਅਸਲੀ ਦਿਆਲਤਾ ਅਤੇ ਨੈਤਿਕ ਮਿਆਰ ਅਸਲੀ ਹਲ ਹੈ, ਬਾਈ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਮਨੁਖ ਗੁਆ ਬੈਠੇ ਹਨ ਆਪਣੇ ਅੰਦਰ ਇਸ ਪਿਆਰ ਨੂੰ, ਉਹ ਪਹਿਲੇ ਹੀ ਸਭ ਚੀਜ਼ ਗੁਆ ਬੈਠੇ ਹਨ। ਉਨਾਂ ਕੋਲ ਦਇਆ-ਹਮਦਰਦੀ ਵਾਲਾ ਗੁਣ ਹੋਰ ਨਹੀਂ ਹੈ। ਤੁਸੀਂ ਸਮਝੇ ਮੈਨੂੰ? (ਹਾਂਜੀ, ਸਤਿਗੁਰੂ ਜੀ।) ਮਾਨਸ ਬਣਨ ਦੇ ਹੋਰ ਲਾਇਕ ਨਹੀਂ ਰਹੇ। ਅਤੇ ਉਸੇ ਕਰਕੇ ਸਵਰਗ ਉਨਾਂ ਨੂੰ ਤਬਾਹ ਕਰ ਦੇਣਾ ਚਾਹੁੰਦੇ ਹਨ, ਕਿਉਂਕਿ ਉਹ ਇਥੋਂ ਤਕ ਇਕ ਇਨਸਾਨ ਬਣਨ ਦੇ ਮਿਆਰ ਦੇ ਵੀ ਨਹੀਂ।
ਹੋਰ ਦੇਖੋ
ਸਾਰੇ ਭਾਗ  (2/22)