ਖੋਜ
ਪੰਜਾਬੀ
 

ਅਸਲੀ ਦਿਆਲਤਾ ਅਤੇ ਨੈਤਿਕ ਮਿਆਰ ਅਸਲੀ ਹਲ ਹੈ, ਬਾਈ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
"'ਇਹ ਸੋਟੀ, ਤੁਰਨ-ਵਾਲੀ ਸੋਟੀ, ਅਤੇ ਟੋਪੀ, ਇਹਦੇ ਵਿਚ ਬਹੁਤ ਸਾਰਾ ਜਾਦੂ ਹੈ। (ਓਹ।) ਸੋ, ਜੋ ਵੀ ਚੀਜ਼ ਦੀ ਤੁਹਾਨੂੰ ਲੋੜ ਹੈ, ਤੁਸੀਂ ਸ਼ਾਇਦ ਇਹਦੀ ਵਰਤੋਂ ਕਰ ਸਕੋਂ।' ਸ਼ਾਇਦ ਉਹਨੇ ਉਸ ਨੂੰ ਕਿਹਾ ਕੁਝ ਵਾਧੂ ਤਰੀਕਿਆਂ ਬਾਰੇ ਆਪਣੇ ਆਪ ਦੀ ਮਦਦ ਕਰਨ ਲਈ, ਨਾਲ ਹੀ ਉਸ ਨੂੰ ਸੰਪੰਨ ਕਰਨ ਲਈ ਕੁਝ ਚਮਤਕਾਰੀ ਸ਼ਕਤੀ ਨਾਲ। ਸੋ ਡੋਂਗ ਤੂ ਘਰ ਨੂੰ ਵਾਪਸ ਚਲਾ ਗਿਆ।"
ਹੋਰ ਦੇਖੋ
ਸਾਰੇ ਭਾਗ  (12/22)