ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬੋਧੀ ਕਹਾਣੀਆਂ: ਗੁਣ ਇਕ ਸਨਿਆਸੀ ਬਣਨ ਦੇ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਜਦੋਂ ਤੁਸੀ ਅਭਿਆਸ ਕਰਦੇ ਹੋ, ਤੁਹਾਨੂੰ ਚਾਹੀਦਾ ਹੈ ਸਭ ਚੀਜ਼ ਨੂੰ ਪਿਛੇ ਛਡ ਦੇਣਾ। ਆਪਣੇ ਸਰੀਰ ਨੂੰ ਛਡਣਾ, ਆਪਣੇ ਦੋਸਤਾਂ ਨੂੰ ਛਡਣਾ, ਸਭ ਚੀਜ਼ ਛਡਣੀ। ਨਾ ਸੋਚਣਾ ਕਿਸੇ ਚੀਜ਼ ਬਾਰੇ। ਬਸ ਸੋਚੋ ਮਹਾਨਤਾ ਬਾਰੇ ਪ੍ਰਭੂਆਂ ਦੀ ਜੋ ਮੈ ਤੁਹਾਨੂੰ ਦਸ‌ਿਆ ਹੈ। ਅਤੇ ਘਟੋ ਘਟ ਤੁਸੀ ਜਨਮ ਲਵੋਂਗੇ ਘਟੋ ਘਟ ਉਹਨਾਂ ਖੇਤਰਾਂ ਵਿਚ। ਅਤੇ ਫਿਰ ਸਤਿਗੁਰੂ ਜ਼ਾਰੀ ਰਖਣਗੇ ਤੁਹਾਡੀ ਮਦਦ ਕਰਨੀ। ਜੇਕਰ ਤੁਸੀ ਕਿਸੇ ਹੋਰ ਚੀਜ਼ ਬਾਰੇ ਸੋਚਦੇ ਹੋ, ਫਿਰ ਪ੍ਰਭੂ ਤੁਹਾਡੀ ਮਦਦ ਕਰਨਗੇ।

ਅਤੇ ਫਿਰ ਬਜ਼ੁਰਗ ਭਿਕਸ਼ੂ ਆਪਣੇ ਆਪ ਵਿਚ ਸੋਚ ਰਿਹਾ ਸੀ, "ਠੀਕ ਹੈ। ਇਸ ਵਾਰ ਜੇਕਰ ਮੈ ਉਹਨੂੰ ਪੁਛਦਾ ਹਾਂ... ਉਹ ਲਗਦਾ ਹੈ ਬਹੁਤ ਆਰਾਮਦਾਇਕ, ਜੇਕਰ ਮੈ ਉਹਨੂੰ ਪੁਛਦਾ ਹਾਂ ਕੀ ਵਾਪਰਿਆ ਪਹਿਲਾਂ ਉਹ ਸ਼ਾਇਦ ਮੈਨੂੰ ਦਸ ਦੇਵੇਗਾ।" ਸੋ ਫਿਰ ਉਹਨੇ ਕਿਹਾ, "ਠੀਕ ਹੈ। ਸੁਣੋ ਇਥੇ, ਮੈ ਤੁਹਾਨੂੰ ਦਸਦਾ ਹਾਂ ਸਾਰੇ ਕਾਰਨਾਂ ਬਾਰੇ ਉਹਨਾਂ ਸਾਰੀਆਂ ਘਟਨਾਵਾਂ ਦੇ ਪਿਛੇ ਜੋ ਤੁਸੀ ਪਹਿਲੇ ਦੇਖੀਆਂ ਸੀ। ਠੀਕ ਹੈ। ਪਹਿਲੀ ਕੁੜੀ ਜਿਹੜੀ ਬੀਚ ਉਤੇ ਮਰ ਗਈ ਸੀ, ਉਹ ਸੀ ਪਤਨੀ ਟਾਕਬਾਕ ਦੀ। ਉਹ ਇਕ ਸਰਸਵਤੀ ਨਾਗਰਿਕ ਸੀ। ਉਹ ਬਹੁਤ ਹੀ ਖੂਬਸੂਰਤ ਸੀ, ਸੋ ਉਹਦਾ ਪਤੀ ਉਹਦੇ ਨਾਲ ਬਹੁਤ ਪਿਆਰ ਕਰਦਾ ਸੀ। ਪ੍ਰੰਤੂ ਤਾਕਬਾਕ ਬਾਹਰ ਜਾਂਦਾ ਸੀ ਕਾਰੋਬਾਰ ਕਰਨ। ਅਤੇ ਕਿਉਂਕਿ ਉਹ ਬਹੁਤ ਹੀ ਪਿਆਰ ਕਰਦਾ ਸੀ ਆਪਣੀ ਪਤਨੀ ਨਾਲ, ਸੋ ਉਹ ਆਪਣੀ ਪਤਨੀ ਨੂੰ ਨਾਲ ਲਿਜਾਂਦਾ ਆਪਣੇ ਨਾਲ ਦੌਰੇ ਉਤੇ । ਅਤੇ ਉਥੇ ਹੋਰ 500 ਲੋਕ, 500 ਵਪਾਰੀ ਸਨ, ਬਾਹਰ ਸਮੁੰਦਰ ਵਿਚ।" ਪੁਰਾਣੇ ਜ਼ਮਾਨਿਆਂ ਵਿਚ, ਉਹ ਸਮੁੰਦਰ ਨੂੰ ਜਾਂਦੇ ਸੀ ਗਹਿਰੇ ਇਲਾਕੇ ਵਿਚ ਰਤਨਾਂ ਨੂੰ ਲਭਣ ਲਈ, ਕੀਮਤੀ ਪਥਰ, ਮੋਤੀ, ਅਤੇ ਇਹੋ ਜਿਹਾ ਕੁਝ, ਜਾਂ ਕੁਝ ਲਕੜ ਜਿਹੜੀ ਤੈਰਦੀ ਹੋਵੇ ਪਾਣੀ ਉਤੇ, ਕੀਮਤੀ ਲਕੜ, ਜਿਵੇਂ ਤੀਅਕ ਅਤੇ ਚੰਦਨ ਦੀ ਲਕੜੀ ਅਤੇ ਉਹ ਸਭ।

"ਸੋ ਉਥੇ, ਉਹ ਹਮੇਸ਼ਾਂ ਆਪਣੇ ਆਪ ਨੂੰ ਖੂਬਸੂਰਤ ਬਣਾਉਂਦੀ ਸੀ, ਅਤੇ ਹਮੇਸ਼ਾਂ ਵਿਹਾਰ ਕਰਦੀ ਸੀ ਜਿਵੇਂ ਬਹੁਤ ਹੀ ਆਪਣੇ ਆਪ ਨੂੰ ਸਜ਼ਾਉਣਾ ਠਾਠ ਬਾਠ ਨਾਲ। ਉਹਨੂੰ ਬਹੁਤ ਫਖਰ ਸੀ, ਬਹੁਤ... ਬਸ ਕੇਵਲ ਫਖਰ ਹੀ ਨਹੀ, ਪ੍ਰੰਤੂ ਘਮੰਡ ਸੀ ਆਪਣੂੀ ਸੁੰਦਰਤਾ ਦਾ, ਬਹੁਤ ਹੀ ਜੁੜੀ ਹੋਈ ਸੀ ਆਪਣੀ ਸੁੰਦਰਤਾ ਨਾਲ ਵੀ। ਸਮੁੰਦਰ ਦੇ ਵਿਚਾਲੇ, ਉਥੇ ਅਚਾਨਕ ਹੀ ਇਕ ਕਛੂ ਕੁੰਮਾਂ ਪ੍ਰਗਟ ਹੋਇਆ, ਇਕ ਵਡਾ ਸਾਰਾ। ਅਤੇ ਕਿਵੇਂ ਨਾ ਕਿਵੇਂ ਉਹਨੇ ਜ਼ਹਾਜ਼ ਨੂੰ ਛੇਕ ਦਿਤਾ ਸੋ ਫਿਰ ਸਾਰੇ ਮਰ ਗਏ। ਸੋ ਸਾਰੇ ਯਾਕਸਾ ਅਤੇ ਲਹੂ-ਪੀਣੇ ਭੂਤਨਿਆਂ ਨੇ ਇਕ ਵਡੀ, ਵਡੀ, ਵਡੀ ਹਵਾ ਸਿਰਜ਼ੀ ਸਾਰੀਆਂ ਮਰੀਆਂ ਲੋਥਾਂ ਨੂੰ ਬੀਚ ਉਤੇ ਲਿਜਾਣ ਲਈ, ਕਿਉਂਕਿ ਸਮੁੰਦਰ ਨਹੀ ਸਵੀਕਾਰ ਕਰਦਾ ਮਰੀਆਂ ਲੋਥਾਂ ਨੂੰ।" ਤੁਸੀ ਦੇਖਿਆ, ਸੋ ਕਦੇ ਕਦਾਂਈ ਜਦੋਂ ਉਥੇ ਇਕ ਤੂਫਾਨ ਹੁੰਦਾ ਹੈ ਅਤੇ ਜੋ ਵੀ ਹੁੰਦਾ ਸਮੁੰਦਰ ਉਪਰ, ਸਮੁੰਦਰ ਉਤੇ, ਉਹ ਹੈ ਕਿਉਂਕਿ ਕੁਝ ਸ਼ੈਤਾਨ ਅਤੇ ਭੂਤ ਅਤੇ ਭੂਤਨੇ, ਉਹ ਹਨੇਰੀ ਸਿਰਜ਼ਦੇ ਹਨ ਕੁਝ ਚੀਜ਼ ਕਰਨ ਲਈ। ਹੋ ਸਕਦਾ ਧਕੇਲਣ ਲਈ ਸਾਰੀਆਂ ਮਰੀਆਂ ਲੋਥਾਂ ਬੀਚ ਉਤੇ ਜਾਂ ਕੁਝ ਚੀਜ਼ ਉਸ ਤਰਾਂ, ਜਾਂ ਸਮੁੰਦਰ ਦੇ ਸਤਹ ਨੂੰ ਸਾਫ ਕਰਨ ਲਈ। "ਸੋ ਸਾਰੇ ਉਹ ਲੋਕ, ਇਹ ਨਿਰਭਰ ਕਰਦਾ ਹੈ ਉਹਨਾਂ ਦੀਆਂ ਖਾਹਸ਼ਾਂ ਉਤੇ ਜਦੋਂ ਉਹ ਮਰੇ ਸੀ, ਜਾਂ ਜੋ ਵੀ ਉਹ ਸੋਚਦੇ ਸੀ ਜਦੋਂ ਉਹ ਮਰੇ, ਉਹ ਮੁੜ ਪੁਨਰ ਜਨਮ ਲੈਣਗੇ ਭਿੰਨ ਭਿੰਨ ਜਗਾਵਾਂ ਵਿਚ। ਪ੍ਰੰਤੂ ਇਹ ਕੁੜੀ, ਕਿਉਂਕਿ ਆਪਣੇ ਆਪ ਨੂੰ ਪਿਆਰ ਕਰਦੀ ਸੀ, ਆਪਣੀ ਸੁੰਦਰਤਾ ਨੂੰ ਬਹੁਤ ਹੀ ਜਿਆਦਾ, ਉਹਨੇ ਅਫਸੋਸ ਮਹਿਸੂਸ ਕੀਤਾ ਆਪਣੇ ਸਰੀਰ ਨੂੰ ਛਡਣ ਦਾ ਸੋ ਉਹਦਾ ਜਨਮ ਹੋਇਆ ਇਸ ਕਿਰਮ ਵਿਚ ਦੀ। ਇਸੇ ਕਰਕੇ, ਦੌੜਨਾ ਜ਼ਾਰੀ ਰਖਦਾ ਹੈ ਉਹਦੇ ਆਪਣੇ ਚਿਹਰੇ ਉੇਤ ਸਾਰੀ ਜਗਾ, ਅਤੇ ਨਹੀ ਮੁਕਤ ਹੋ ਸਕਦਾ।

ਜੇਕਰ ਕੋਈ ਵਿਆਕਤੀ ਪੁਛੇ, "ਠੀਕ ਹੈ, ਜੇਕਰ ਇਹ ਨਿਰਭਰ ਕਰਦਾ ਹੈ ਤੁਹਾਡੀਆਂ ਆਪਣੀਆਂ ਖਾਹਸ਼ਾਂ ਉਤੇ, ਤੁਹਾਡੇ ਆਪਣੇ ਲਗਾਵ ਉਤੇ, ਫਿਰ ਤੁਸੀ ਜਨਮ ਲਵੋਂਗੇ ਇਕ ਜਗਾ ਵਿਚ ਉਸ ਤਰਾਂ, ਜਾਂ ਇਕ ਸਥਿਤੀ ਜਾਂ ਇਕ ਜੀਵ ਉਸ ਤਰਾਂ ਆਪਣੀ ਖਾਹਸ਼ ਨੂੰ ਸੰਤੁਸ਼ਟ ਕਰਨ ਲਈ, ਫਿਰ ਕਿਉਂ ਕੋਈ ਵੀ ਜਨਮ ਲੈ ਸਕਦਾ ਹੈ ਨਰਕ ਵਿਚ ਕਿਉਂਕਿ ਕੋਈ ਨਹੀ ਨਰਕ ਦੇ ਨਾਲ ਜੁੜਿਆ ਹੋਇਆ, ਕੋਈ ਨਹੀ ਨਰਕ ਨਾਲ ਪਿਆਰ ਕਰਦਾ? ਕਿਉਂ ਕਿਸੇ ਵ‌ਿਆਕਤੀ ਨੂੰ ਜਨਮ ਲੈਣਾ ਪੈਂਦਾ ਨਰਕ ਵਿਚ?" ਤਰਕਸ਼ੀਲ ਹੈ, ਹਹ? ਤਰਕਸ਼ੀਲ। "ਅਤੇ ਫਿਰ ਉਹ ਕਹਿਣਗੇ ਕਿ ਜਦੋਂ ਇਹ ਲੋਕ ਜਿੰਦਾ ਸਨ, ਜੇਕਰ ਤੁਸੀ ਚੋਰੀ ਕਰਦੇ ਹੋ ਧੰਨ ਜਾਂ ਸੰਪਤੀ ਤਿੰਨਾਂ ਰਤਨਾਂ ਦੀ, ਜਾਂ ਬੁਧ ਅਤੇ ਸੰਗਾ ਦੀ, ਜਾਂ ਚੋਰੀ ਕਰਦੇ ਹੋ ਚੀਜ਼ਾਂ ਆਪਣੇ ਮਾਪਿਆਂ ਤੋਂ, ਜਾਂ ਤੁਸੀ ਹੋਰਨਾਂ ਨੂੰ ਮਾਰਦੇ ਹੋ, ਇਸ ਕਿਸਮ ਦਾ ਪਾਪ ਬਹੁਤ, ਬਹੁਤ ਵਡਾ ਹੈ। ਤੁਹਾਨੂੰ ਜਾਣਾ ਜ਼ਰੂਰੀ ਹੈ ਥਲੇ ਨਰਕ ਨੂੰ, ਸਦਾ ਲਈ ਇਸ ਕਿਸਮ ਦੀ ਅਗ ਤੁਹਾਨੂੰ ਜਲਾਵੇਗੀ। ਪ੍ਰੰਤੂ ਉਹ ਵਿਆਕਤੀ, ਉਹਦੇ ਮਰਨ ਤੋਂ ਪਹਿਲਾਂ, ਉਹਨੂੰ ਕਿਸੇ ਕਿਸਮ ਦੀ ਠੰਡ ਦੀ ਬਿਮਾਰੀ ਲਗੇਗੀ। ਉਹ ਮਹਿਸੂਸ ਕਰੇਗਾ ਬਹੁਤ, ਬਹੁਤ ਠੰਡ ਹੋ ਸਕਦਾ ਜੁਕਾਮ ਜਾਂ ਕੁਝ ਚੀਜ਼ ਉਸ ਤਰਾਂ, ਉਹਦੇ ਮਰਨ ਤੋਂ ਪਹਿਲਾਂ। ਸੋ ਉਹ ਮਹਿਸੂਸ ਕਰੇਗਾ ਬਹੁਤ, ਬਹਤੁ ਠੰਡ ਸਾਰਾ ਸਮਾਂ। ਅਤੇ ਜਦੋਂ ਉਹ ਦੇ ਪਾਸ ਇਸ ਤਰਾਂ ਬਿਮਾਰੀ ਹੋਵੇਗੀ, ਠੰਡ ਦੇ ਨਾਲ ਬਹੁਤ ਹੀ ਠੰਡ ਉਸ ਤਰਾਂ, ਫਿਰ ਉਹ ਹਮੇਸ਼ਾਂ ਸੋਚੇਗਾ ਗਰਮੀ ਬਾਰੇ। ਉਹ ਅਕਸਰ ਪਸੰਦ ਕਰੇਗਾ ਗਰਮੀ ਵਾਲੀ ਜਗਾ ਜਾਂ ਅਗ ਜਾਂ ਕੁਝ ਚੀਜ਼ ਜਿਵੇਂ ਉਸ ਤਰਾਂ। ਜਦੋਂ ਉਹ ਸੋਚਦਾ ਹੈ ਉਸ ਤਰਾਂ, ਫਿਰ ਉਹ ਖਿਚਿਆ ਜਾਵੇਗਾ ਨਰਕ ਦੀ ਅਗ ਵਿਚ।"

ਵਾਓ! ਕਿਹੋ ਜਿਹਾ ਮੈਕੈਨੀਜ਼ਿਮ! ਨਾਮੰਨਣਯੋਗ ਹੈ! ਜੇਕਰ ਤੁਹਾਨੂੰ ਇਕ ਜੁਕਾਮ ਲਗਦਾ ਹੈ, ਜਾਂ ਠੰਡ ਜਾਂ ਕੁਝ ਚੀਜ਼, ਅਗ ਬਾਰੇ ਨਾ ਸੋਚਣਾ। ਬਰਫ ਬਾਰੇ ਸੋਚਣਾ। ਫਿਰ ਤੁਸੀ ਜਨਮ ਲਵੋਂਗੇ ਬਰਫ ਦੇ ਨਰਕ ਵਿਚ ਘਟੋ ਘਟ। ਮਾਫ ਕਰਨਾ। ਕਿਸੇ ਚੀਜ਼ ਬਾਰੇ ਨਾ ਸੋਚਣਾ! ਬਸ ਸੋਚਣਾ ਬੁਧ ਬਾਰੇ। ਸਤਿਗੁਰੂ ਬਾਰੇ ਸੋਚਣਾ। ਸਵਰਗ ਬਾਰੇ ਸੋਚਣਾ। ਦੁਹਰਾਉਣਾ ਪੰਜ ਮਹਾਨ ਰਾਜ਼ਿਆਂ ਨੂੰ ਸਵਰਗ ਦੇ। ਫਿਰ ਤੁਸੀ ਜਨਮ ਲਵੋਂਗੇ ਉਥੇ।

ਮੌਤ ਦੇ ਸਮੇਂ ਬਹੁਤ ਮਹਤਵਪੂਰਨ ਹੈ। ਜੋ ਵੀ ਤੁਸੀ ਸੋਚਦੇ ਹੋ ਉਸ ਸਮੇਂ, ਤੁਸੀ ਆਕਰਸ਼ਕ ਕਰੋਂਗੇ ਅਨੁਕੂਲ਼ ਸਥਿਤੀ ਜਾਂ ਜਗਾਵਾਂ ਵਿਚ ਜਨਮ ਲੈਣ ਲਈ। ਇਸੇ ਕਰਕੇ ਜਦੋਂ ਤੁਸੀ ਜਿਉਂਦੇ ਹੋ, ਤੁਹਾਨੂੰ ਜ਼ਰੂਰੀ ਹੈ ਅਭਿਆਸ ਕਰਨਾ ਮਰਨ ਬਾਰੇ। ਅਭਿਆਸ ਕਰਨਾ। ਸੋ ਜਦੋਂ ਤੁਸੀ ਅਭਿਆਸ ਕਰਦੇ ਹੋ, ਤੁਹਾਨੂੰ ਚਾਹੀਦਾ ਹੈ ਸਭ ਚੀਜ਼ ਨੂੰ ਪਿਛੇ ਛਡ ਦੇਣਾ। ਆਪਣੇ ਸਰੀਰ ਨੂੰ ਛਡਣਾ, ਆਪਣੇ ਦੋਸਤਾਂ ਨੂੰ ਛਡਣਾ, ਸਭ ਚੀਜ਼ ਛਡਣੀ। ਨਾ ਸੋਚਣਾ ਕਿਸੇ ਚੀਜ਼ ਬਾਰੇ। ਬਸ ਸੋਚੋ ਮਹਾਨਤਾ ਬਾਰੇ ਪ੍ਰਭੂਆਂ ਦੀ ਜੋ ਮੈ ਤੁਹਾਨੂੰ ਦਸ‌ਿਆ ਹੈ। ਅਤੇ ਘਟੋ ਘਟ ਤੁਸੀ ਜਨਮ ਲਵੋਂਗੇ ਘਟੋ ਘਟ ਉਹਨਾਂ ਖੇਤਰਾਂ ਵਿਚ। ਅਤੇ ਫਿਰ ਸਤਿਗੁਰੂ ਜ਼ਾਰੀ ਰਖਣਗੇ ਤੁਹਾਡੀ ਮਦਦ ਕਰਨੀ। ਜੇਕਰ ਤੁਸੀ ਕਿਸੇ ਹੋਰ ਚੀਜ਼ ਬਾਰੇ ਸੋਚਦੇ ਹੋ, ਫਿਰ ਪ੍ਰਭੂ ਤੁਹਾਡੀ ਮਦਦ ਕਰਨਗੇ।

ਸੋ ਇਹ ਇਕ ਬਹੁਤ ਹੀ ਹੁਸ਼ਿਆਰ ਮੈਕੀਨਿਜ਼ਮ ਹੈ। ਨਾਮੰਨਣਯੋਗ! ਤੁਹਾਨੂੰ ਬਿਮਾਰ ਕਰਦੀ ਹੈ, ਠੰਡ ਬਰਫੀਲਾ ਉਸ ਤਰਾਂ। ਫਿਰ ਤੁਸੀ ਸੋਚਦੇ ਹੋ ਅਗ, ਗਰਮੀ ਬਾਰੇ, ਅਤੇ ਫਿਰ ਤੁਸੀ ਆਕਰਸ਼ਕ ਕਰਦੇ ਹੋ ਆਪਣੇ ਆਪ ਨੂੰ ਉਹਦੇ ਨਾਲ, ਜਲਦੀ ਨਰਕ ਦੀ ਅਗ ਨੂੰ। ਸੋ ਬਹੁਤਾ ਨਾ ਡਰਨਾ। ਮੇਰਾ ਭਾਵ ਹੈ ਜੇਕਰ ਤੁਸੀ ਕੋਈ ਚੀਜ਼ ਗਲਤ ਵੀ ਕੀਤੀ ਹੈ, ਦੀਖਿਆ ਤੋਂ ਬਾਅਦ ਤੁਹਾਨੂੰ ਪਹਿਲੇ ਹੀ ਪਤਾ ਹੋਣਾ ਚਾਹੀਦਾ ਹੈ ਕੀ ਸਹੀ ਹੈ, ਕੀ ਗਲਤ ਹੈ। ਅਤੇ ਸਤਿਗੁਰੂ ਨੇ ਤੁਹਾਡੀ ਮਦਦ ਕਰਨ ਦ‌ੀ ਕੋਸ਼ਿਸ ਕੀਤੀ ਕਰਮਾਂ ਨੂੰ ਠੀਕ ਕਰਨ ਲਈ। ਬਸ ਇਹ ਨਾ ਕਰਨਾ ਦੁਬਾਰਾ। ਫਿਰ ਜਦੋਂ ਤੁਸੀ ਮਰੋਂਗੇ, ਤੁਸੀ ਨਹੀ ਉਹਦੇ ਬਾਰੇ ਸੋਚੋਂਗੇ। ਤੁਸੀ ਨਹੀ ਆਪਣੇ ਆਪ ਨੂੰ ਖਿਚੋਂਗੇ ਉਹਦੇ ਪ੍ਰਤੀ, ਆਪਣੇ ਆਪ ਨੂੰ ਨਹੀ ਪਾਵੋਂਗੇ ਇਕ ਸਥਿਤੀ ਵਿਚ, ਕਿ ਤੁਸੀ ਸੋਚੋਂਗੇ ਦੁਖ ਬਾਰੇ।

"ਜੇਕਰ ਕੋਈ ਵਿਆਕਤੀ ਚੋਰੀ ਕਰਦਾ ਹੈ ਦੀਵੇ, ਲੈਂਪ ਨੂੰ ਲੋਕਾਂ ਤੋਂ ਜਿਹੜੇ ਭੇਟਾ ਕਰਦੇ ਹਨ ਬੁਧ ਨੂੰ ..." ਤੁਸੀ ਜਾਣਦੇ ਹੋ, ਬੁਧ ਨੂੰ ਪੂਜ਼ਣ ਲਈ, ਉਹ ਇਕ ਦੀਵਾ ਰਖਦੇ ਹਨ। ਪੁਰਾਣੇ ਸਮ‌ਿਆਂ ਵਿਚ, ਇਹ ਬਹੁਤ ਹੀ ਹਨੇਰਾ ਸੀ, ਕੋਈ ਬਿਜ਼ਲੀ ਨਹੀ ਸੀ, ਸੋ ਲੋਂਕੀ ਜਿਹੜੇ ਆਉਂਦੇ ਸੀ ਬੁਧ ਦੇ ਦਰਸ਼ਨ ਕਰਨ ਲਈ, ਉਹ ਲਿਆਉਂਦੇ ਸੀ ਦੀਵਾ। ਉਹ ਲਿਆਉਂਦੇ ਸੀ ਮੋਮਬਤੀਆਂ ਜਾਂ ਇਕ ਦੀਵਾ, ਤਾਂਕਿ ਰਾਤ ਨੂੰ ਸੰਗਾ, ਬੁਧ ਵਰਤੋਂ ਕਰ ਸਕਣ ਸੜਕ ਨੂੰ ਦੇਖਣ ਲਈ ਅਤੇ ਤੁਰਨ ਲਈ। ਜਾਂ ਉਹ ਲਿਆਉਂਦੇ ਸੀ ਚੀਜ਼ਾਂ ਜਿਹੜੀਆਂ ਲਾਭਦਾਇਕ ਹਨ। ਉਹ ਲਿਆਉਂਦੇ ਸੀ ਕਪੜੇ ਅਤੇ ਉਹ ਸਬ ਭੇਟਾ ਕਰਨ ਲਈ ਬੁਧ ਨੂੰ ਅਤੇ ਸੰਗਾ ਨੂੰ, ਕਿਉਂਕਿ ਬੁਧ ਅਤੇ ਸੰਗਾ, ਉਹਨਾਂ ਪਾਸ ਧੰਨ ਨਹੀ ਸੀ। ਉਹ ਨਹੀ ਸੀ ਚਾਹੁੰਦੇ ਧੰਨ ਕਮਾਉਣਾ। ਉਹਨਾਂ ਨੇ ਬਸ ਲੋਕਾਂ ਨੂੰ ਸਿਖਾਇਆ ਅਤੇ ਨਿਰਭਰ ਕਰਦੇ ਸੀ ਹੋਰਨਾਂ ਤੇ ਜਿੰਦਾ ਰਹਿਣ ਲਈ, ਸਿਖਿਆ ਦੇਣ ਲਈ। ਉਹ ਚੀਜ਼ਾਂ ਕਰ ਸਕਦੇ ਸਨ, ਇਹੀ ਹੈ ਬਸ ਉਹ ਭਿਕਸ਼ੂ ਸਨ। ਉਹ ਬਸ ਚਾਹੁੰਦੇ ਸੀ ਆਪਣਾ ਸਾਰਾ ਸਮਾਂ ਬਚਾਉਣਾ ਹੋਰਨਾਂ ਨੂੰ ਉਪਦੇਸ਼ ਦੇਣ ਲਈ, ਅਤੇ ਅਭਿਆਸ ਕਰਨ ਲਈ ਜਾਂ ਬੁਧ ਦੇ ਨਾਲ ਸਿਖਣ ਲਈ। ਸੋ ਜਦੋਂ ਆਮ ਸਧਾਰਨ ਲੋਕ ਆਉਂਦੇ ਸੀ, ਉਹ ਲਿਆਉਂਦੇ ਸੀ ਸਭ ਕਿਸਮਾਂ ਚੀਆਂ ਚੀਜ਼ਾਂ। ਉਹ ਹੋ ਸਕਦਾ ਲਿਆਉਂਦੇ ਸੀ ਕੌਲੇ, ਭੀਖ ਮੰਗਣ ਲਈ ਕੌਲੇ, ਕੁਝ ਕਪੜੇ, ਜਾਂ ਦੀਵਾ, ਜਾਂ ਦਵਾਈ, ਕੁਝ ਚੀਜ਼ ਜੋ ਜ਼ਰੂਰੀ ਹੋਵੇਗੀ। ਅਤੇ ਨਾਲੇ ਉਹ ਸ਼ਾਇਦ ਲਿਆਉਂਦੇ ਹੋਣਗੇ ਕੁਝ ਚੀਜ਼ ਜਿਵੇਂ ਚੰਦਨ ਦੀ ਧੂਫ, ਫਰੈਕਿੰਨਸੈਨਸ, ਖੁਸ਼ਬੂਦਾਰ ਧੂਪ ਅਤੇ ਉਹ ਸਭ, ਕਿਉਂਕਿ ਉਹ ਦੂਰ ਕਰ ਦੇਣਗੇ ਮਛਰਾਂ ਅਤੇ ਕੀਟਣੂਆਂ ਨੂੰ, ਤੁਸੀ ਦੇਖਿਆ? ਇਸੇ ਕਰਕੇ ਤੁਸੀ ਦੇਖਦੇ ਹੋ ਬੁਧ ਦੇ ਪਾਸ ਧੂਪ ਸੀ। ਅਤੇ ਫਿਰ ਬਾਅਦ ਵਿਚ ਬੁਧ ਦੇ ਸੁਰਗਵਾਸ ਹੋਣ ਤੋਂ, ਉਹ ਧੂਪ ਲਗਾਉਂਦੇ ਹਨ ਬੁਧ ਦੇ ਬੁਤ ਦੇ ਸਾਹਮੁਣੇ। ਮੈ ਸੋਚਦੀ ਹਾਂ ਜੇਕਰ ਮਛਰ ਪਥਰ ਦੇ ਬੁਤ ਨੂੰ ਦੰਦੀ ਵਢਦਾ ਹੈ ਜਾਂ ਨਹੀ। ਕੀ ਤੁਸੀ ਦੇਖਿਆ ਹੈ ਮਛਰ ਦੰਦੀ ਵਢਦਾ ਪਥਰ ਦੇ ਬੁਧ ਨੂੰ? ਨਹੀ, ਮੇਰੇ ਖਿਆਲ ਨਹੀ। ਪ੍ਰੰਤੂ ਇਹ ਇਕ ਚੰਗੀ ਰਵਾਇਤ ਹੈ। ਅਤੇ ਇਹ ਮਦਦ ਕਰਦੀ ਹੈ ਧੂਫ ਦੇ ਵਪਾਰੀਆਂ ਨੂੰ ਧੰਨ ਕਮਾਉਣ ਵਿਚ, ਸੋ ਇਹ ਠੀਕ ਹੈ। ਕੋਈ ਹਰਜ਼ ਨਹੀ।

"ਸੋ, ਜੇਕਰ ਇਥੋਂ ਤਕ ਕੁਝ ਲੋਕ ਬਸ ਚੋਰੀ ਕਰਦੇ ਕੁਝ ਚੀਜ਼ ਜਿਵੇਂ ਇਕ ਦੀਵਾ, ਜਾਂ ਕੁਝ ਲਕੜ ਗਰਮਾਇਸ਼ ਲਈ, ਇਕ ਅਗ ਬਾਲਣ ਲਈ, ਅਤੇ ਕੋਈ ਵੀ ਟਾਰਚ, ਜਾਂ ਇਥੋਂ ਤਕ ਘਾਹ, ਸੁਕਾ ਘਾਹ ਜਾਂ ਕੋਈ ਵੀ ਚੀਜ਼ ਜਿਹੜੀ ਬੁਧ ਅਤੇ ਸੰਗਾ ਨੂੰ ਵਰਤੋਂ ਕਰਨ ਦੀ ਲੌੜ ਹੈ ਕਦੇ ਕਦਾਂਈ , ਜਾਂ ਜੇਕਰ ਤੁਸੀ ਜਾਂਦੇ ਹੋ ਅਤੇ ਸੰਗਾ ਦਾ ਕਮਰਾ ਭੰਨਦੇ ਹੋ ਜਾਂ ਇਸ ਨੂੰ ਖਰਾਬ ਕਰਦੇ ਹੋ, ਸਮਸਿਆ ਪੈਦਾ ਕਰਦੇ ਹੋ, ਜਾਂ ਭਾਸ਼ਣ ਹਾਲ ਨੂੰ, ਤੁਸੀ ਬਰਬਾਦ ਕਰਦੇ ਹੋ ਭਾਸ਼ਣ ਹਾਲ ਨੂਮ, ਸਭ ਕਿਸਮ ਦੀ ਤਬਾਹੀ। ਅਤੇ ਫਿਰ ਇਥੋਂ ਤਕ ਹੋਰਨਾਂ ਲੋਕਾਂ ਨੂੰ ਵੀ, ਕੇਵਲ ਬਸ ਬੁਧ ਅਤੇ ਸੰਘਾ ਨੂੰ ਹੀ ਨਹੀ... ਸਰਦੀ ਦੇ ਸਮੇਂ, ਜੇਕਰ ਕਿਸੇ ਮੰਤਵ ਕਾਰਨ ਤੁਸੀ ਕਿਸੇ ਵਿਆਕਤੀ ਦੇ ਕਪੜੇ ਉਤਾਰ ਦੇਵੋਂ, ਉਹਨੂੰ ਬਰਫੀਲਾ ਕਰ ਦੇਵੋਂ, ਜਾਂ ਕਿਉਂਕਿ ਤੁਹਾਡੇ ਪਾਸ ਸ਼ਕਤੀ ਹੈ, ਇਥੋਂ ਤਕ ਜੇਕਰ ਇਹ ਪਹਿਲੇ ਹੀ ਠੰਡ ਹੋਵੇ ਅਤੇ ਤੁਸੀ ਸੁਟਦੇ ਹੋਂ ਠੰਡਾ ਪਾਣੀ ਉਹਨਾਂ ਉਤੇ ਅਤੇ ਉਹੋ ਜਿਹੀਆਂ ਚੀਜ਼ਾਂ, ਅਤੇ ਉਹ ਮਰ ਜਾਂਦੇ ਹਾਂ ਠੰਡ ਤੋਂ ਜਾਂ ਗਰਮੀਂ ਤੋਂ ਜਾਂ ਉਹਨਾਂ ਦੇ ਕਪੜੇ ਚੋਰੀ ਕਰਦੇ ਹੋ, ਸਭ ਕਿਸਮ ਦੇ ਕਾਰਜ਼ ਉਸ ਵਿਆਕਤੀ ਨੂੰ ਨਰਕ ਨੂੰ ਲਿਜਾਣਗੇ, ਪ੍ਰੰਤੂ ਬਰਫੀਲੇ ਨਰਕ, ਬਰਫੀਲੇ ਨਰਕ ਨੂੰ। ਸ਼ੁਰੂ ਵਿਚ, ਇਹ ਵਿਆਕਤੀ ਦੇ ਪਾਸ ਬੁਖਾਰ ਹੋਵੇਗਾ, ਬਹੁਤ ਬੁਖਾਰ, ਅਤੇ ਜਿਵੇਂ ਉਸ ਦਾ ਸਰੀਰ ਤਪਦਾ ਹੋਵੇ, ਬਹੁਤ, ਬਹੁਤ ਹੀ ਗਰਮ ਮਹਿਸੂਸ ਕਰਦਾ। ਸੋ ਉਹ ਸੋਚਦਾ ਹੇ ਠੰਡ ਬਾਰੇ, ਬਰਫ ਅਤੇ ਉਹੋ ਜਿਹਾ ਕੁਝ। ਅਤੇ ਜਦੋਂ ਉਹ ਸੋਚਦਾ ਹੈ ਉਸ ਤਰਾਂ, ਉਹ ਮਰਦਾ ਹੈ। ਇਹ ਬਸ ਉਹਨੂੰ ਉਸ ਤਰਾਂ ਸੋਚਣ ਲਈ ਪ੍ਰੇਰਦਾ ਹੈ ਅਤੇ ਮਰਦਾ ਹੈ। ਉਹੀ ਕੇਵਲ ਮੰਤਵ ਹੈ ਬੁਖਾਰ ਦਾ। ਉਸ ਸਮੇਂ, ਇਹ ਉਸ ਤਰਾਂ ਹੈ। ਅਤੇ ਫਿਰ ਨਿਰਸੰਦੇਹ, ਜਦੋਂ ਉਹ ਸਰੀਰ ਛਡ ਕੇ ਜਾਂਦਾ ਹੈ, ਆਤਮਾਂ ਸਰੀਰ ਨੂੰ ਛਡ ਦਿੰਦੀ ਹੈ, ਉਹ ਜਾਂਦਾ ਹੈ ਬਰਫ ਨੂੰ, ਬਰਫੀਲੇ ਨਰਕ ਨੂੰ।" ਅਤੇ ਬੁਧ ਨੇ ਨਾਮ ਦਿਤੇ ਅਨੇਕ, ਅਨੇਕ, ਜਿਵੇਂ ਉਤਪਾਲਾ, ਪਾਦਮਾਂ, ਕੁਨਾਡਾ, ਪੁੰਨਦਾਰੀਕਾ, ਆਦਿ, ਆਦਿ। ‌ਇਹ ਹਨ ਨਾ ਉਹਨਾਂ ਬਰਫੀਲੇ ਨਰਕਾਂ ਦੇ, ਹੋ ਸਕਦਾ ਸੰਸਕ੍ਰਿਤ ਵਿਚ। ਮੈਨੂੰ ਨਹੀ ਯਾਦ ਉਹ ਸਾਰੇ, ਮਾਫ ਕਰਨਾ।

"ਇਹਨਾਂ ਬਰਫੀਲੇ ਨਰਕਾਂ ਵਿਚ, ਅਪਰਾਧੀ ਮਹਸੂਸ ਕਰਦਾ ਹੈ ਠੰਡ ਸਾਰਾ ਸਮਾਂ, ਬਰਫੀਲਾ ਮਹਿਸੂਸ ਕਰਦਾ ਹੈ ਸਾਰਾ ਸਮਾਂ। ਅਤੇ ਉਹਦਾ ਸਰੀਰ ਸੁੰਘੜ ਜਾਂਦਾ ਹੈ। ਇਹ ਜਿਵੇ ਕੁਝ ਸੁਕਾ ਆਲੂ ਬੁਖਾਰਾ ਹੋਵੇ, ਜਾਂ ਕੁਝ ਚੀਜ਼ ਉਸ ਤਰਾਂ। ਅਤੇ ਫਿਰ ਉਸ ਦਾ ਦਿਮਾਗ ਬਹੁਤ ਹੀ ਕਮਜ਼ੋਰ ਹੋ ਜਾਂਦਾ ਹੈ ਅੰਦਰ, ਸੌਖਾ ਹੈ ਤੋੜਨਾ, ਸਭ ਚੀਜ਼, ਸਭ ਚੀਜ਼... ਅਤੇ ਫਿਰ ਉਸ ਦੀ ਖੋਪਰੀ ਉਸ ਦੇ ਸਿਰ ਵਿਚ ਟੁਟ ਜਾਂਦੀ ਹੈ ਇਕ ਹਜ਼ਾਰ ਹੀ ਟੁਕੜਿਆਂ ਵਿਚ। ਅਤੇ ਫਿਰ ਉਹਦੀਆਂ ਹਡੀਆਂ ਸਰੀਰ ਵਿਚ, ਟੁਟ ਜਾਂਦੀ ਆਂ ਹਨ ਅਤੇ ਤੀਰ ਵਾਂਗ ਬਣ ਜਾਂਦੀਆਂ। ਅਤੇ ਫਿਰ ਉਹ ਵਾਪਸ ਦੁਬਾਰਾ ਆਉਂਦਾ ਹੈ, ਅਤੇ ਫਿਰ ਉਹੀ ਦੁਖ ਭੋਗਦਾ ਹੈ ਬਾਰ, ਬਾਰ, ਅਤੇ ਬਾਰ ਬਾਰ, ਪ੍ਰੰਤੂ ਉਹ ਮਰਦਾ ਨਹੀ।" ਬਿਨਾਂਸ਼ਕ, ਉਸ ਸਮੇਂ ਉਹ ਆਪਣੇ ਤਾਰਖ ਸਰੀਰ ਵਿਚ ਹੁੰਦਾ ਹੈ, ਉਹ ਨਹੀ ਮਰੇਗਾ। ਅਤੇ ਉਹ ਮਹਿਸੂਸ ਕਰਦਾ ਹੈ ਸਾਰੀ ਦੁਖ-ਪੀੜਾ ਸਾਰਾ ਸਮਾਂ। ਉਹ ਨਹੀ ਕਿਤੇ ਵੀ ਲੁਕ ਸਕਦਾ ਤੇ ਉਹ ਨਹੀ ਰੋਕ ਸਕਦਾ ਕ੍ਰਿਆ ਨੂੰ ਜਦੋਂ ਤਕ ਉਸ ਦਾ ਪਾਪ ਸਾਫ ਨਹੀ ਹੋ ਜਾਂਦਾ।

"ਜੇਕਰ ਕੋਈ ਵੀ, ਲਾਲਚ ਕਰਕੇ, ਹੋਰਨਾਂ ਲੋਕਾਂ ਨੂੰ ਠਗਦਾ ਹੈ ਉਹਨਾਂ ਦੀ ਸੰਪਤੀ ਤਾਂਕਿ ਉਹ ਵਿਆਕਤੀ ਮਰ ਜਾਵੇ ਭੁਖ ਅਤੇ ਪਿਆਸ ਕਾਰਨ, ਫਿਰ ਉਹ ਵਿਆਕਤੀ ਬਣ ਜਾਂਦਾ ਹੈ ਇਕ ਭੁਖਾ ਭੂਤ ਜਦੋਂ ਉਹ ਮਰਦਾ ਹੇ, ਚੋਰ। ਪਹਿਲਾਂ, ਉਹਨੂੰ ਇਕ ਕਿਸਮ ਦੀ ਗੈਸੀ ਬਿਮਾਰੀ ਹੋਵੇਗੀ ਕਿ ਉਹਦਾ ਪੇਟ ਬਹੁਤ ਹੀ ਸੁਜ਼ ਜਾਵੇਗਾ, ਫੁਲ ਜਾਵੇਗਾ। ਅਤੇ ਉਹ ਨਹੀ ਖਾ ਸਕੇਗਾ। ਉਹ ਨਹੀ ਆਪਣਾ ਭੋਜ਼ਨ ਹਜ਼ਮ ਕਰ ਸਕੇਗਾ। ਅਤ ਫਿਰ ਦਵਾਈ ਵਾਲਾ ਵਿਆਕਤੀ ਲਿਆਵੇਗਾ ਕੁਝ ਚੰਗਾ ਭੋਜ਼ਨ ਉਹਦੇ ਲਈ ਅਤੇ ਉਹਨੂੰ ਕੋਸ਼ਿਸ਼ ਕਰੇਗਾ ਖੁਆਉਣ ਦੀ। "ਓਹ, ਇਹ ਵਾਲਾ ਇਕ ਚੰਗਾ ਹੈ। ਇਹ ਖੂਬਸੂਰਤ ਹੈ। ਇਹ ਮਿਠਾ ਹੈ। ਇਹ ਸੌਖਾ ਹੈ ਹਜ਼ਮ ਕਰਨਾ, ਆਦਿ, ਆਦਿ। ਤੁਸੀ ਕ੍ਰਿਪਾ ਕਰਕੇ ਖਾਵੋ ਅਤੇ ਫਿਰ ਤੁਹਾਡੀ ਬਿਮਾਰੀ ਠੀਕ ਹੋ ਜਾਵੇਗੀ।" ਫਿਰ, ਬਿਮਾਰ ਵਿਆਕਤੀ ਗੁਸਾ ਕਰੇਗਾ ਅਤੇ ਕਹੇਗਾ ਦਵਾਈ ਦੇਣ ਵਾਲੇ ਆਦਮੀ ਨੂੰ, "ਅਰ! ਮੈਨੂੰ ਨਫਰਤ ਹੈ ਇਹ ਸਭ ਦੀ। ਮੈਨੂੰ ਡਰ ਹੈ ਇਹ ਸਭ ਤੋਂ। ਮੇਰੀਆਂ ਅਖਾਂ ਨੂੰ ਕਦੇ ਵੀ ਇਹਨਾਂ ਭੋਜ਼ਨਾਂ ਨੂੰ ਦੇਖਣ ਦੇਣਾ।" ਉਸ ਸਮੇਂ ਜਦੋਂ ਉਹ ਸੋਚਦਾ ਹੇ ਉਸ ਤਰਾਂ, ਉਹ ਮਰ ਜਾਂਦਾ ਹੈ। ਅਤੇ ਫਿਰ ਬਿਨਾਂਸ਼ਕ ਉਹ ਬਣ ਜਾਂਦਾ ਹੈ, ਆਪਣੇ ਸੋਚ ਦੇ ਕਾਰਨ ਉਹਦੇ ਮਰਨ ਤੋਂ ਪਹਿਲਾਂ, ਉਹ ਬਣ ਜਾਂਦਾ ਹੈ ਇਕ ਭੁਖਾ ਭੂਤ।

ਉਥੇ ਹੋਰ ਲੋਕ ਹਨ ਜਿਹੜੈ ਬਹੁਤ ਹੀ ਘਮੰਡੀ ਅਤੇ ਬੁਧੂ ਹਨ, ਨਹੀ ਵਿਸ਼ਵਾਸ਼ ਕਰਦੇ ਤਿੰਨ ਰਤਨਾਂ ਵਿਚ, ਭਾਵ ਗਿਆਨਵਾਨ ਸਤਿਗੁਰੂ, ਸਿਖਿਆ ਅਤੇ ਸੰਗਾ, ਅਤੇ ਸੰਗਤ ਵਿਚ, ਜਾਂ ਹੋ ਸਕਦਾ ਉਹ ਬੁਧ ਨੂੰ ਬਦਨਾਮੀ ਕਰਦੇ ਹਨ, ਜਾਂ ਦੇਖਦੇ ਹਨ ਬੁਧ ਨੂੰ ਨੀਵੀਂ ਅਖ ਨਾਲ, ਤੇ ਨਾਲੇ ਨਹੀ ਜਿਉਂਦੇ ਮਨੁਖੀ ਮਿਆਰ ਦੇ ਮੁਤਾਬਕ, ਜਿਵੇਂ ਨੈਤਿਕ ਨਹੀ ਹਨ ਕਾਫੀ, ਜਾਂ ਆਪਣੇ ਮਾਪਿਆਂ ਪ੍ਰਤੀ ਵਫਾਦਾਰ ਨਹੀ ਹਨ, ਨਹੀ ਮਦਦ ਕਰਦੇ ਆਪਣੇ ਭੈਣ ਭਰਾਵਾਂ ਦੀ ਜਾਂ ਹੋਰਨਾਂ ਦੀ ਆਪਣੇ ਕਬੀਲਿਆਂ ਵਿਚ ਜਦੋਂ ਉਹਨਾਂ ਨੂੰ ਲੋੜ ਹੋਵੇ, ਅਤੇ ਉਹ ਬਹੁਤ ਹੀ ਖੁਭੇ ਹੋਏ ਹਨ ਸੁਖ ਅਨੰਦ ਵਿਚ ਸਾਰਾ ਸਮਾਂ। ਉਹ ਨਹੀ ਪਖ ਪਾਤ ਕਰਦੇ ਇਹ ਰਿਸ਼ਤੇਦਾਰ ਹੈ, ਜਾ ਇਹ ਇਕ ਅਜ਼ਨਬੀ ਹੈ, ਸਭ ਕਿਸਮ ਦਾ ਵਰਜਿਤ ਭੋਗ, ਜਿੰਨਸੀ ਸੰਬੰਧ ਜਾਂ ਅਜਿਹੀਆਂ ਚੀਜ਼ਾਂ। ਨਾਲੇ , ਉਹ ਨਹੀ ਵਿਸ਼ਵਾਸ਼ ਕਰਦੇ ਕਿ ਉਥੇ ਕਰਮ ਅਤੇ ਪ੍ਰਤਿਫਲ ਹੈ। ਉਹ ਨਹੀ ਵਿਸ਼ਵਾਸ਼ ਕਰਦੇ ਉਹਦੇ ਵਿਚ। ਅਤੇ ਜਦੋਂ ਉਹ ਬਿਮਾਰ ਹੁੰਦੇ ਹਨ, ਉਹ ਬਸ ਪਿਆ ਹੋਵੇਗਾ ਉਥੇ ਆਪਣੇ ਸਰੀਰ ਨੂੰ ਪਕੜ ਕੇ । ਉਹ ਨਹੀ ਆਪਣੇ ਆਪ ਨੂੰ ਫੈਲਾ ਸਕਦਾ ਕਿਉਂਕਿ ਜਦੋਂ ਉਹ ਠੀਕ ਸੀ ਉਹ ਨਹੀ ਸੀ ਚਾਹੁੰਦਾ ਸੁਣਨਾ ਸਹੀ ਸ਼ਬਦਾਂ ਨੂੰ, ਉਹ ਨਹੀ ਸੀ ਚਾਹੁੰਦਾ ਸੁਣਨਾ ਨੈਤਿਕ ਸ਼ਬਦਾਂ ਨੂੰ। ਅਤੇ ਫਿਰ ਉਸ ਸਮੇਂ, ਮਾਪੇ ਅਤੇ ਪ੍ਰੀਵਾਰ ਦੇ ਮੈਂਬਰ ਜਾਣਦੇ ਸੀ ਕਿ ਇਹ ਮਰੀਜ਼ ਜ਼ਲਦੀ ਨਾਲ ਮਰਨ ਵਾਲਾ ਹੈ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਕਹਿਣ ਦੀ, "ਠੀਕ ਹੈ, ਅਸੀ ਉਚਾਰਨ ਲਗੇ ਹਾਂ ਸੂਤਰ ਤੁਹਾਡੇ ਲਈ। ਕੋਸ਼ਿਸ਼ ਕਰੋ ਪਨਾਹ ਲੈਣ ਦੀ ਬੁਧ ਵਿਚ ਆਪਣੇ ਦਿਲ ਵਿਚ। ਅਤੇ ਫਿਰ ਦੇਖੋ ਤਸਵੀਰ ਨੂੰ ਬੁਧ ਦੀ ਸਤਿਕਾਰ ਨਾਲ। ਤੇ ਫਿਰ ਕੋਸ਼ਿਸ਼ ਕਰੋ ਦੁਹਰਾਉਣ ਦੀ ਬੁਧ ਦੇ ਨਾਂ ਨੂੰ। ਤਾਂਕਿ ਤੁਹਾਡੇ ਪਾਪ ਘਟ ਜਾਣ, ਅਤੇ ਤੁਹਾਡੇ ਪਾਸ ਵਧੇਰੇ ਅਤੇ ਹੋਰ ਵਧੇਰੇ ਗੁਣ ਹੋਣਗੇ। ਠੀਕ ਹੈ? ਅਤੇ ਉਹ ਸਾਰੀਆਂ ਚੀਜ਼ਾਂ ਜਿਨਾਂ ਬਾਰੇ ਤੁਸੀ ਜਾਣਦੇ ਹੋ ਹੁਣ, ਤੁਸੀ ਮਰਨ ਲਗੇ ਹੋ ਜ਼ਲਦੀ ਹੀ, ਅਸੀ ਜਾ ਕੇ ਦੇਣ ਲਗੇ ਹਾਂ ਉਹਨਾਂ ਨੂੰ ਹੋਰ ਲੋਕਾਂ ਨੂੰ, ਗਰੀਬ ਲੋਕਾਂ ਨੂੰ।' ਭਾਵੇਂ ਉਹ ਗਲਾਂ ਕਰਦੇ ਹਨ ਇਕ ਨਰਮ ਆਵਾਜ਼ ਵਿਚ, ਅਤੇ ਕੋਸ਼ਿਸ਼ ਕਰਦੇ ਹਨ ਉਹਨੂੰ ਦਲਾਸਾ ਦੇਣ ਦੀ ਅਤੇ ਉਹਨੂੰ ਸਹੀ ਵਲ ਲਿਆਉਣ ਦੀ, ਸਹੀ ਦ੍ਰਿਸ਼ਟੀਕੋਨ ਉਸ ਤਰਾਂ, ਪ੍ਰੰਤੂ ਉਹ ਨਹੀ ਇਹ ਪਸੰਦ ਕਰਦਾ। ਉਹ ਬਹੁਤ ਹੀ ਗੁਸੇ ਹੈ। ਉਹ ਕਹਿੰਦਾ ਹੈ, "ਮੈ ਵਾਅਦਾ ਕਰਦਾ ਹਾਂ ਕਦੇ ਵੀ ਨਹੀ ਇਹੋ ਜਿਹੀ ਗਲਬਾਤ ਸੁਣਨ ਲਈ ਦੁਬਾਰਾ। ਇਹ ਬਕਵਾਸ ਹੇ ਮੇਰੇ ਲਈ, ਕੋਈ ਮਤਲਬ ਨਹੀ। ਜਦੋਂ ਮੈਂ ਮਰਾਂਗਾ, ਉਥੇ ਕੁਝ ਨਹੀ, ਕੋਈ ਗੁਣ ਨਹੀ, ਕੋਈ ਪਾਪ ਨਹੀ, ਕੁਝ ਨਹੀ। ਜਦੋਂ ਮੈਂ ਮਰ ਜਾਵਾਂਗਾ, ਇਹ ਸਭ ਖਤਮ।" ਜਦੋਂ ਉਹ ਇਸ ਤਰਾਂ ਸੋਚਦਾ ਹੈ, ਉਹ ਮਰ ਜਾਂਦਾ ਹੈ। ਅਤੇ ਉਸ ਦੀ ਗਲਤ ਧਾਰਨਾ ਦੇ ਕਰਕੇ ਜਿਸ ਬਾਰੇ ਉਹ ਸੋਚਦਾ ਹੈ ਮਰਨ ਤੋਂ ਪਹਿਲਾਂ, ਉਹ ਜਨਮ ਲੈਂਦਾ ਹੈ ਇਕ ਨੀਵੇਂ ਪਧਰ ਵਿਚ ਬੁਰੇ ਜਾਨਵਰਾਂ ਦੇ। ਕਿਉਂਕਿ ਜਾਨਵਰਾਂ ਦੇ ਪਾਸ ਕੋਈ ਮੌਕਾ ਨਹੀ ਹੈ ਸਿਖਣ ਦਾ ਸਭਿਅਤਾ, ਨੈਤਿਕ; ਉਥੇ ਕੋਈ ਸਤਿਕਾਰ ਨ੍ਹੀ ਮਾਪਿਆਂ ਲਈ, ਬਜ਼ੁਰਗਾਂ ਲਈ, ਕੁਝ ਨਹੀ। ਉਸ ਕਿਸਮ ਦਾ ਜਾਨਵਰ ਉਹ ਉਹਦੇ ਵਿਚ ਦੀ ਜਨਮ ਲੈਂਦੇ ਹਨ। ਸੋ ਇਹ ਹੈ ਸਭ ਸੋਚ ਦੇ ਕਾਰਨ ਉਸ ਮਰੀਜ਼ ਦੀ ਉਹਦੇ ਮਰਨ ਤੋ ਪਹਿਲਾਂ।

ਪ੍ਰੰਤੂ ਜੇਕਰ ਕੋਈ ਪਿਆਰ ਕਰਦਾ ਹੈ ਨੈਤਕਿ ਮਿਆਰਾਂ ਨੂੰ ਸੋਧਣ ਦੀ, ਅਤੇ ਬੀਜ਼ ਬੀਜ਼ਣ ਦੀ ਮਨੁਖੀ ਗੁਣਾਂ ਦੇ, ਪੰਜ ਨਸੀਹਤਾਂ ਦੀ ਪਾਲਣਾ ਕਰਦਾਹੈ, ਅਤੇ ਫਿਰ ਜਿੰਦਗੀ ਦੌਰਾਨ , ਉਹ ਕਦੇ ਨਹੀ ਬਿਮਾਰ ਹੁੰਦਾ ਜਿਹੜ‌ੀ ਉਹਦੇ ਸਰੀਰ ਨੂੰ ਅਤੇ ਮਨ ਨੂੰ ਅਡ ਅਡ ਕਰਕੇ ਤੋੜ ਦੇਵੇਗੀ, ਮਹਿਸੂਸ ਕਰਦਾ ਬਹੁਤ ਹੀ ਪ੍ਰੇਸ਼ਾਨੀ ਉਸ ਤਰਾਂ। ਅਤੇ ਜਦੋਂ ਉਹ ਮਰਦਾ ਹੈ, ਉਹਦਾ ਦਿਲ ਬਹੁਤ ਹੀ ਸ਼ਾਂਤਮਈ ਹੋਵੇਗਾ, ਉਹਦੀ ਸੋਚ ਬਹੁਤ ਹੀ ਖੁਸ਼, ਅਤੇ ਸਧਾਰਨ। ਉ ਨਹੀ ਬਣੇਗਾ ਪ੍ਰੇਸ਼ਾਨ ਅਤੇ ਟੁਟਿਆ ਜਿਵੇਂ ਉਹਨਾਂ ਦੂਸਰੇ ਪਹਿਲੇ ਮਰੀਜ਼ਾਂ ਦਾ ਜ਼ਿਕਰ ਕੀਤਾ ਸੀ। ਉਹ ਜਾਣਦਾ ਹੈ ਉਹ ਮਰਨ ਲਗਾ ਹੈ। ਸੋ ਫਿਰ ਜਦੋਂ ਪ੍ਰੀਵਾਰ ਪੁਛਦਾ ਹੈ ਉਸ ਨੂੰ ਜੇਕਰ ਉਹ ਚਾਹੁੰਦਾ ਹੈ ਸੁਣਨਾ ਬੁਧ ਦੀ ਸਿਖਿਆ ਨੂੰ, ਜੇਕਰ ਉਹ ਚਾਹੁੰਦਾ ਹੈ ਦੇਖਣਾ ਬੁਧ ਦੀ ਤਸਵੀਰ ਨੂੰ, ਜੇਕਰ ਉਹ ਚਾਹੁੰਦਾ ਹੇ ਸੁਣਨਾ ਕਿਸੇ ਵੀ ਸੰਗਾ ਨੂੰ ਗਲ ਕਰਦਿਆਂ ਸਚ ਬਾਰੇ, "ਕੀ ਤੁਸੀ ਚਾਹੋਂਗੇ ਇਕ ਵੀਗਨ ਬਣਨਾ? ਕੀ ਤੁਸੀ ਪਸੰਦ ਕਰੋਂਗੇ ਭੇਟਾ ਕਰਨੀ ਤਿੰਨਾਂ ਰਤਨਾਂ ਨੂੰ?" ਫਿਰ ਮਰੀਜ਼ ਇਸ ਸਮੇਂ ਕਹੇਗਾ, 'ਹਾਂਜੀ, ਹਾਂਜੀ, ਹਾਂਜੀ! ਬਹੁਤ ਵਧੀਆ, ਬਹੁਤ ਵਧੀਆ! ਮੈ ਇਹ ਸਭ ਪਸੰਦ ਕਰਦਾ ਹਾਂ। ਇਹ ਮੇਰੇ ਲਈ ਕਰੋ।" ਅਤੇ ਫਿਰ, ਸੋ ਪ੍ਰੀਵਾਰ ਦੇ ਮੈਂਬਰ ਜ਼ਾਰੀ ਰਖਦੇ ਹਨ ਕਹਿਣਾ, 'ਠੀਕ ਹੈ। ਜੇਕਰ ਤੁਸੀ ਸੁਣਦੇ ਹੋ, ਜੇਕਰ ਤੁਸੀ ਪੜਦੇ ਹੋ ਧਰਮਾ ਨੂੰ, ਸੂਤਰਾਂ ਨੂੰ, ਅਤੇ ਤੁਸੀ ਦੇਖਦੇ ਹੋ ਬੁਧ ਨੂੰ, ਫਿਰ ਤੁਸੀ ਪ੍ਰਵੇਸ਼ ਕਰੋਂਗੇ ਬੁਧ ਦੇ ਮਾਰਗ ਵਿਚ। ਜੇਕਰ ਤੁਸੀ ਕਿਸੇ ਵੀ ਸੂਤਰ ਨੂੰ ਛਾਪਣ ਲਈ ਭੇਟਾ ਕਰਦੇ ਹੋ, ਸਿਖਿਆ ਦੀ, ਫਿਰ ਜਿਥੇ ਵੀ ਤੁਸੀ ਜਾਵੋਂਗੇ ਤੁਹਾਡੇ ਪਾਸ ਸੂਝ ਬੂਝ ਹੋਵੇਗੀ ਅਤੇ ਗਿਆਨ, ਮੇਰਾ ਭਾਵ ਹੈ ਅਨੇਕ ਹੀ ਜਿੰਦਗੀਆਂ ਦੌਰਾਨ। ਅਤੇ ਤੁਸੀ ਸਮਝੋਂਗੇ ਅਨੇਕ ਹੀ ਚੀਜ਼ਾਂ ਬਾਰੇ, ਭਾਵ ਸਿਖਿਆ ਬਾਰੇ। ਜੇਕਰ ਤੁਸੀ ਭੇਟਾ ਕਰਦੇ ਹੋ ਸੰਗਾ ਲਈ, ਭਾਵ ਭਿਕਸ਼ੂਆਂ ਅਤੇ ਭਿਕਸ਼ਣੀਆਂ ਲਈ, ਜਿਥੇ ਵੀ ਤੁਸੀ ਜਨਮ ਲਵੋਂਗੇ ਤੁਸੀ ਅਮੀਰ ਅਤੇ ਖੁਸ਼ ਹੋਵੋਂਗੇ; ਜੋ ਵੀ ਤੁਸੀ ਚਾਹੋਂਗੇ, ਤੁਹਾਡੇ ਪਾਸ ਹਮੇਸ਼ਾਂ ਹੋਵੇਗਾ।" ਸੋ ਮਰੀਜ਼ ਦੇ ਸੁਣਨ ਤੋਂ ਬਾਅਦ, ਮਰ ਰਹੇ ਵਿਆਕਤੀ ਨੇ ਉਹ ਸੁਣਿਆ, ਉਹ ਬਹੁਤ ਖੁਸ਼ ਸੀ ਅਤੇ ਉਹਨੇ ਵਾਅਦਾ ਕੀਤਾ ਕਿ, 'ਠੀਕ ਹੈ, ਜਿਥੇ ਵੀ ਮੈਂ ਜਨਮ ਲਵਾਂਗਾ ਭਵਿਖ ਵਿਚ, ਕ੍ਰਿਪਾ ਕਰਕੇ ਮੈਨੂੰ ਬੁਧ ਨੂੰ ਮਿਲਣ ਦੇਣਾ, ਸੰਗਾ ਨੂੰ , ਅਤੇ ਸਿਖਿਆ ਨੂੰ।" ਸੋ ਉਸ ਵਿਆਕਤੀ ਦੇ ਮਰਨ ਬਾਅਦ, ਉਹਨੇ ਮੁੜ ਜਨਮ ਲਿਆ ਇਕ ਮਨੁਖ ਵਜੋਂ ਦੁਬਾਰਾ।

ਜੇਕਰ ਕੋਈ ਵੀ ਪਾਲਣ ਕਰਦਾ ਹੈ ਦਸ... ਦਸ ਨਸੀਹਤਾਂ, ਇਹ ਥੋੜਾ ਵਧੇਰੇ ਹੈ ਪੰਜਾਂ ਨਾਲੋਂ, ਅਤੇ ਫਿਰ ਵਰਤੋਂ ਕਰਦਾ ਹੈ ਉਹ ਗੁਣ ਖਾਹਸ਼ ਰਖਦਾ ਸਵਰਗ ਵਿਚ ਜਨਮ ਲੈਣ ਦੀ, ਇਕ ਪ੍ਰਭੂ ਬਣਨ ਦੀ, ਇਕ ਉਚਾ ਪ੍ਰਭੂ ਸਵਰਗ ਵਿਚ, ਜਾਂ ਜੇਕਰ ਕੋਈ ਵਿਆਕਤੀ ਨਸੀਹਤਾਂ ਦੀ ਪਾਲਣਾ ਕਰਦਾ ਹੈ ਬਹੁਤ, ਬਹੁਤ ਛਿਦਤ ਨਾਲ, ਸਹੀ ਤਰਾਂ ਅਤੇ ਫਿਰ ਹਮੇਸ਼ਾਂ ਹੀ ਦਾਨਪੁੰਨ ਦਾ ਕਾਰਜ਼ ਕਰਦਾ ਹੈ, ਅਤੁ ਫਿਰ ਰਖਦਾ ਹੈ ਸਾਰੀਆਂ ਉਹ ਚੰਗੀਆਂ ਨਸੀਹਤਾਂ ਨੂੰ, ਘਟੋ ਘਟ ਪੰਜ ਜੋ ਮੈ ਤੁਹਾਨੂੰ ਦਿਤੀਆਂ ਹਨ, ਜਾਂ ਅਠ ਤਰੀਕੇ ਸੁਧਾਈ ਦੇ, ਅਤੇ ਫਿਰ ਉਹ ਜਦੋਂ ਮਰਦਾ ਹੈ ਉਹ ਸ਼ਾਂਤੀ ਮਹਿਸੂਸ ਕਰੇਗਾ। ਉਹ ਲੇਟ ਸਕਦਾ ਹੈ ਥਲੇ ਇਸ ਤਰਾਂ ਅਤੇ ਦੇਖ ਸਕਦਾ ਹੈ ਬੁਧ ਦੀ ਤਸਵੀਰ ਨੂੰ, ਅਤੇ ਉਹ ਅਚਾਨਕ ਹੀ ਸੁਣ ਸਕੇਗਾ ਸੰਗੀਤ ਖੇਤਰਾਂ ਦਾ, ਸਵਰਗ ਦੇ। ਅਤੇ ਤੁਸੀ ਦੇਖ ਸਕਦੇ ਹੋ ਉਹਦਾ ਸਰੀਰ, ਉਹਦਾ ਚਿਹਰਾ ਬਹੁਤ, ਬਹੁਤ ਚਮਕਦਾ ਹੋਵੇਗਾ। ਅਤੇ ਫਿਰ ਉਹ ਆਪਣੇ ਹਥ ਇਸ ਤਰਾਂ ਉਪਰ ਰਖੇਗਾ। ਅਤੇ ਫਿਰ ਉਹ ਜਾਵੇਗਾ ਉਪਰ ਸਵਰਗ ਨੂੰ।

ਹੋਰ ਦੇਖੋ
ਸਾਰੇ ਭਾਗ  (6/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
196 ਦੇਖੇ ਗਏ
2024-12-21
82 ਦੇਖੇ ਗਏ
24:29
2024-12-21
181 ਦੇਖੇ ਗਏ
2024-12-20
460 ਦੇਖੇ ਗਏ
38:04
2024-12-20
145 ਦੇਖੇ ਗਏ
2024-12-20
194 ਦੇਖੇ ਗਏ
2024-12-20
182 ਦੇਖੇ ਗਏ
2024-12-20
136 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ