ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਿਵ ਦੇ ਇਕਾਗਰਤਾ I ਦੇ 112 ਤਰੀਕੇ, ਸਤ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨੰਬਰ ਉਨ੍ਹੀ... ਮੈਂ ਨੌਂ ਵਜੇ ਤੱਕ ਬੋਲਾਂਗੀ, ਠੀਕ ਹੈ? ਹੁਣ ਤੁਸੀਂ ਮੇਰਾ ਧਿਆਨ ਰੱਖੋ। ਪੰਜ ਮਿੰਟ ਅਤੇ ਮੈਂ ਉੱਥੇ ਹੀ ਰੁਕ ਜਾਵਾਂਗੀ, ਠੀਕ ਹੈ।

ਨੰਬਰ ਉਨ੍ਹੀ: ਤੁਸੀਂ "ਆਪਣੇ ਅੰਦਰ ਅਤੇ ਆਲੇ ਦੁਆਲੇ ਇੱਕੋ ਸਮੇਂ ਆਤਮਾ ਦੀ ਕਲਪਨਾ ਕਰਕੇ ਵੀ ਧਿਆਨ ਕੇਂਦਰਿਤ ਕਰ ਸਕਦੇ ਹੋ ਜਦੋਂ ਤੱਕ ਸਾਰਾ ਬ੍ਰਹਿਮੰਡ ਅਧਿਆਤਮਿਕ ਨਹੀਂ ਹੋ ਜਾਂਦਾ।" ਵਾਹ, ਇਹ ਔਖਾ ਹੈ ਜਾਂ ਨਹੀਂ? ਕਰ ਸਕਦੇ, ਹੈ ਨਾ? ਕਰ ਸਕਦੇ ਹਾਂ। ਕੋਸ਼ਿਸ਼ ਕਰੋ। ਕਈ ਵਾਰ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਸੀਂ ਆਪਣੇ ਮਨ ਨੂੰ ਇੰਨੀ ਜਲਦੀ ਸ਼ਾਂਤ ਨਹੀਂ ਕਰ ਸਕਦੇ, ਫਿਰ ਕੁਝ ਸਮੇਂ ਲਈ ਕਲਪਨਾ ਕਰੋ। ਕਲਪਨਾ ਕਰੋ ਕਿ ਸਤਿਗੁਰੂ ਤੁਹਾਡੇ ਆਲੇ-ਦੁਆਲੇ ਹੈ। ਕਲਪਨਾ ਕਰੋ ਪਰਮ ਸਤਿਗੁਰੂ ਤੁਹਾਡੇ ਅੰਦਰ ਜਾਂ ਸਾਰੇ ਬ੍ਰਹਿਮੰਡ ਵਿੱਚ ਹੈ, ਅਤੇ ਫਿਰ ਆਪਣੇ ਅੰਦਰੂਨੀ ਸਤਿਗੁਰੂ ਦੇ ਅਧਿਆਤਮਿਕ ਸ਼ਖਸੀਅਤ ਵਿੱਚ ਦਾਖਲ ਹੋਵੋ। ਫਿਰ ਤੁਸੀਂ ਵੀ ਆਰਾਮਦਾਇਕ ਮਹਿਸੂਸ ਕਰੋਗੇ। ਘੱਟੋ-ਘੱਟ ਤੁਹਾਡੇ ਮਨ ਵਿੱਚ ਸੋਚਣ ਲਈ ਕੁਝ ਤਾਂ ਹੈ; ਇਸ ਵਿੱਚ ਹਰ ਸਮੇਂ ਸੋਚਣ ਲਈ ਕੁਝ ਨਾ ਕੁਝ ਹੁੰਦਾ ਹੈ। ਇਸ ਲਈ ਉਸਨੂੰ ਉਹ ਸੋਚਣ ਦਿਓ ਜੋ ਤੁਸੀਂ ਚਾਹੁੰਦੇ ਹੋ, ਉਸਨੂੰ ਹਰ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਪ੍ਰੇਸ਼ਾਨੀਆਂ, ਅਤੇ ਹਰ ਤਰ੍ਹਾਂ ਦੀਆਂ ਬੇਕਾਰ ਚੀਜ਼ਾਂ ਬਾਰੇ ਸੋਚਣ ਦੇਣ ਦੀ ਬਜਾਏ ਜਿਨ੍ਹਾਂ ਬਾਰੇ ਅਸੀਂ ਕਦੇ ਵੀ ਕੁਝ ਨਹੀਂ ਕਰ ਸਕਦੇ। ਅਸੀਂ ਉਸਨੂੰ ਸਤਿਗੁਰੂ ਬਾਰੇ ਸੋਚਣ ਦਿੰਦੇ ਹਾਂ। ਕਲਪਨਾ ਕਰੋ ਕਿ ਸਤਿਗੁਰੂ ਦੀ ਮਹਾਨ ਆਤਮਾ ਸਾਡੇ ਅੰਦਰ ਹੈ, ਸਾਡੇ ਬਾਹਰ ਹੈ, ਸਾਡੇ ਆਲੇ ਦੁਆਲੇ ਹੈ, ਅਤੇ ਸਾਰੇ ਸਥਾਨ ਅਤੇ ਸਮੇਂ ਵਿੱਚ ਹੈ, ਜਦੋਂ ਤੱਕ ਅਸੀਂ ਉਸ ਆਤਮਾ ਵਿੱਚ ਪ੍ਰਵੇਸ਼ ਨਹੀਂ ਕਰਦੇ, ਫਿਰ ਅਸੀਂ ਕਿਸੇ ਵੀ ਤਰ੍ਹਾਂ ਸਮਾਧੀ ਵਿੱਚ ਹੁੰਦੇ ਹਾਂ। ਇਸ ਲਈ, ਇਹ ਹੈ ਜਿਵੇਂ ਅਸੀਂ ਮਨ ਦੀ ਯੋਗਤਾ ਨੂੰ ਮਨ ਨੂੰ ਹੀ ਹਰਾਉਣ ਲਈ ਵਰਤਦੇ ਹਾਂ। ਸ਼ਾਇਦ ਗੁਰੂ ਦਾ ਇਹੀ ਮਤਲਬ ਸੀ। ਸ਼ਾਇਦ।

ਹੁਣ, ਨੰਬਰ ਵੀਹ। ਹੁਣ ਉਸਨੂੰ ਉਸਦੀ (ਪਾਰਵਤੀ) ਦੀ ਮੌਜੂਦਗੀ ਯਾਦ ਆਉਂਦੀ ਹੈ, ਇੰਨੇ ਲੰਬੇ ਸਮੇਂ ਤੋਂ ਗਲਾਂ ਜ਼ਾਰੀ ਰਖਣ ਤੋਂ ਬਾਅਦ। ਤਾਂ ਉਸਨੇ ਕਿਹਾ, "ਦਿਆਲੂ ਦੇਵੀ, ਉਸ ਈਥੈਰਿਕ, ਆਕਾਸ਼ੀ ਮੌਜੂਦਗੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੋ, ਜੋ ਤੁਹਾਡੇ ਭੌਤਿਕ ਰੂਪ ਤੋਂ ਬਹੁਤ ਉੱਪਰ ਅਤੇ ਹੇਠਾਂ ਵਿਆਪਕ ਹੈ।" ਇਹ ਇਕਾਗਰਤਾ ਦੇ ਤਰੀਕਿਆਂ ਵਿੱਚੋਂ ਇੱਕ ਹੈ। ਦੋ ਮਿੰਟ ਹੋਰ।

ਨੰਬਰ ਇੱਕੀ: "ਆਪਣੇ ਮਨ ਦੀਆਂ ਸਾਰੀਆਂ ਗੱਲਾਂ ਨੂੰ ਅਜਿਹੀ ਅਕਹਿ ਸੂਖਮਤਾ ਵਿੱਚ ਰੱਖੋ, ਉੱਪਰ, ਹੇਠਾਂ, ਅਤੇ ਆਪਣੇ ਦਿਲ ਵਿੱਚ।" ਠੀਕ ਹੈ, ਹੁਣ, "ਮਨ ਦੀਆਂ ਗੱਲਾਂ" ਕੀ ਹਨ? ਤੁਹਾਡਾ ਦਿਮਾਗ, ਸ਼ਾਇਦ? ਤੁਹਾਡਾ ਗ੍ਰੇ ਮੈਟਰ? (ਵਿਚਾਰ।) ਵਿਚਾਰ, ਸ਼ਾਇਦ, ਹਾਂਜੀ। ਜਾਂ ਤੁਹਾਡੇ ਅਸ਼ਾਂਤ ਵਿਚਾਰਾਂ ਦੀਆਂ ਲਹਿਰਾਂ, ਉੱਠਦੀਆਂ ਅਤੇ ਡਿੱਗਦੀਆਂ, ਆਉਂਦੀਆਂ ਅਤੇ ਜਾਂਦੀਆਂ, ਅਤੇ ਤੁਹਾਡੇ ਲਈ ਮੁਸੀਬਤ ਖੜ੍ਹੀਆਂ ਕਰਦੀਆਂ ਹਨ। ਕਲਪਨਾ ਕਰੋ, ਕਲਪਨਾ ਕਰੋ ਕਿ ਤੁਸੀਂ ਉਨ੍ਹਾਂ ਸਾਰਿਆਂ ਨੂੰ ਪੈਕ ਕਰਦੇ ਹੋ ਅਤੇ ਉਹਨਾਂ ਨੂੰ ਇੰਨੇ ਇਕ ਬਾਰੀਕ, ਅਕਹਿ ਤਰੀਕੇ ਨਾਲ ਪਾਓਦੇ ਹੋ, ਤਾਂ ਜੋ ਉਹ ਹੁਣ ਇੰਨੇ ਕੱਚੇ ਰੂਪ ਵਿੱਚ ਬਾਹਰ ਨਾ ਨਿਕਲ ਸਕੇ ਅਤੇ ਤੁਹਾਨੂੰ ਪਰੇਸ਼ਾਨ ਨਾ ਕਰ ਸਕੇ। ਸ਼ਾਇਦ ਤੁਸੀਂ ਉਨ੍ਹਾਂ ਸਾਰਿਆਂ ਨੂੰ ਬਰੀਕ ਕਾਲੀ ਮਿਰਚ ਦੇ ਪਾਊਡਰ ਵਿੱਚ ਪੀਸ ਲਓ, ਅਤੇ ਉਹਨਾਂ ਨੂੰ ਇੱਕ ਬਹੁਤ ਹੀ ਸੁੰਦਰ ਹਾਈ ਕੁਆਨ ਯਿਨ ਬੋਰੀ ਜਾਂ ਇਕ ਕੁਆਨ ਯਿਨ ਬੈਗ ਵਰਗੀ ਕਿਸੇ ਚੀਜ਼ ਵਿੱਚ, ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਵਿੱਚ ਪਾ ਦਿਓ, ਤਾਂ ਜੋ ਉਹ ਦੁਬਾਰਾ ਕਦੇ ਵੀ ਇੰਨੇ ਕੱਚੇ ਅਤੇ ਮੋਟੇ ਰੂਪ ਵਿੱਚ ਬਾਹਰ ਨਾ ਆਉਣ ਅਤੇ ਤੁਹਾਨੂੰ ਕਦੇ ਵੀ ਪਰੇਸ਼ਾਨ ਨਾ ਕਰ ਸਕਣ। ਪਰ ਉਸਨੇ ਕਿਹਾ, "ਇਸਨੂੰ ਆਪਣੇ ਦਿਲ ਵਿੱਚ ਪਾ ਲਓ।" ਇਸਨੂੰ ਉੱਪਰ, ਹੇਠਾਂ, ਅਤੇ ਆਪਣੇ ਦਿਲ ਵਿੱਚ ਰੱਖੋ।" ਖੈਰ, ਜਦੋਂ ਇਸਨੂੰ ਸੁਧਾਰਿਆ ਜਾਂਦਾ ਹੈ ਤਾਂ ਇਹ ਠੀਕ ਹੈ। ਜਦੋਂ ਇਹ ਪਹਿਲਾਂ ਹੀ ਪਾਊਡਰ ਵਿੱਚ ਪੀਸਿਆ ਹੋਇਆ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਦਿਮਾਗੀ ਚੀਜ਼ਾਂ ਤੁਹਾਨੂੰ ਹੁਣ ਕੋਈ ਨੁਕਸਾਨ ਪਹੁੰਚਾ ਸਕਦੀਆਂ ਹਨ। ਤੁਸੀਂ ਉਸ ਤੋਂ ਬੇਬੀ ਪਾਊਡਰ ਬਣਾਉ, ਸਾਰੇ ਪਾਸੇ ਛਿੜਕੋ ਅਤੇ ਆਪਣੇ ਆਪ ਨੂੰ ਸੁੰਦਰ, ਮੁਲਾਇਮ ਅਤੇ ਖੁਸ਼ਬੂਦਾਰ ਬਣਾਓ।

Photo Caption: "ਆਪਣੇ ਆਪ ਨੂੰ ਕੁਝ ਜਗ੍ਹਾ ਦੇਣੀ, ਅਥਾਹ ਪ੍ਰਮਾਤਮਾ-ਮਹਿਲ ਨੂੰ ਯਾਦ ਕਰਨ ਲਈ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-12
3434 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-13
3381 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-14
2865 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-15
2854 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-16
2385 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-17
1907 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-18
1576 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-18
1575 ਦੇਖੇ ਗਏ
ਧਿਆਨਯੋਗ ਖਬਰਾਂ
2026-05-17
1707 ਦੇਖੇ ਗਏ
ਧਿਆਨਯੋਗ ਖਬਰਾਂ
2026-05-17
1060 ਦੇਖੇ ਗਏ
34:00
ਧਿਆਨਯੋਗ ਖਬਰਾਂ
2026-05-17
709 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-17
1516 ਦੇਖੇ ਗਏ
ਸਫਲਤਾ ਦੇ ਉਦਾਹਰਣ
2026-05-17
760 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-05-17
674 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-17
1907 ਦੇਖੇ ਗਏ
ਧਿਆਨਯੋਗ ਖਬਰਾਂ
2026-05-16
1660 ਦੇਖੇ ਗਏ
35:47
ਧਿਆਨਯੋਗ ਖਬਰਾਂ
2026-05-16
916 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ