ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਮਲ ਦਿਆਲਤਾ ਤੁਹਾਡੇ ਕਰਮਾਂ ਨੂੰ ਘਟਾਵੇਗਾ। ਆਰਾਮ ਨਾਲ ਇਹ ਲਵੋ। ਇਸ ਨੂੰ ਥਲੇ ਰਖ ਦੇਵੋ, ਇਸਨੂੰ ਸੁਟ ਦੇਵੋ। ਇਹ ਸਭ ਛਡ ਦੇਵੋ, ਇਹ ਸਭ ਛਡ ਦੇਵੋ। ਜਿਤਣਾ ਜਾਂ ਹਾਰਣਾ, ਇਹ ਸਮਾਨ ਹੈ, ਉਹੀ ਪ੍ਰੀਵਾਰ ਹੈ। ਕੀ ਤੁਸੀਂ ਸਮਝਦੇ ਹੋ? ਇਹਨੂੰ ਦੂਰ ਕਰ ਦੇਵੋ, ਇਹ ਸਭ ਨੂੰ ਦੂਰ ਕਰ ਦੇਵੋ। ਇਸ ਨੂੰ ਥਲੇ ਰਖ ਦੇਵੋ। ਕਿਸੇ ਵਲ ਨਾ ਦੇਖੋ, ਠੀਕ ਹੈ? ਇਥੇ ਦੇਖੋ। ਅਭਿਆਸ ਕਰਨਾ ਯਾਦ ਰਖੋ! ਜਿੰਦਗੀ ਛੋਟੀ ਹੈ, ਕੌਣ ਜਾਣਦਾ ਹੈ ਜੇਕਰ ਤੁਸੀਂ ਕਲ ਨੂੰ ਮਰ ਜਾਵੋਂਗੇ, ਤੁਹਾਡੇ ਕੋਲ ਅਭਿਆਸ ਕਰਨ ਲਈ ਸਮਾਂ ਨਾ ਹੋਵੇ। ਇਹ ਯਾਦ ਰਖੋ। ਤੁਹਾਨੂੰ ਇਹਦੀ ਅਜੇ ਸਮਝ ਨਹੀਂ ਆਈ, ਇਸ ਬਾਰੇ ਹੌਲੀ ਹੌਲੀ ਸੋਚੋ। ਯਾਦ ਰਖੋ ਕਿ ਜਿੰਦਗੀ ਬਹੁਤ ਛੋਟੀ ਹੇ, ਸਭ ਚੀਜ਼ ਅਸਥਾਈ ਹੈ, ਜੇਕਰ ਤੁਸੀਂ ਜ਼ਲਦੀ ਨਾਲ ਅਭਿਆਸ ਨਹੀਂ ਕਰਦੇ, ਤੁਸੀਂ ਨਾਲ ਚਲਣ ਦੇ ਯੋਗ ਨਹੀਂ ਹੋਵੋਂਗੇ। ਕਦੇ ਕਦਾਂਈ ਤੁਸੀਂ ਮਹਿਸੂਸ ਕਰਦੇ ਜਿਵੇਂ ਤੁਸੀਂ ਜਵਾਨ ਹਾਂ, ਪਰ ਤੁਸੀਂ ਨਹੀਂ ਜਾਣਦੇ ਜੇਕਰ ਤੁਸੀਂ ਕਲ ਨੂੰ ਜਾਂ ਪਰਸੋਂ ਨੂੰ ਮਰ ਜਾਵੋਂਗੇ। ਬਸ ਅਭਿਆਸ ਕਰੋ, ਕਿਸੇ ਚੀਜ਼ ਬਾਰੇ ਨਾ ਸੋਚੋ, ਬਸ ਇਸ ਨੂੰ ਨਜ਼ਰਅੰਦਾਜ਼ ਕਰੋ।Photo Caption: ਨਜ਼ਦੀਕੀ ਨਫਰਤ ਨਾਲੋਂ ਦੂਰ ਦਾ ਪਿਆਰ ਬਿਹਤਰ ਹੈ