ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਪਣੇ ਦਿਮਾਗ ਵਿਚ, ਮੈਂ ਸੋਚ ਰਹੀ ਸੀ, "ਵਾਓ, ਮੈਂ ਸੋਚ ਰਹੀ ਸੀ ਜੇਕਰ ਉਹ ਜਿਵੇਂ ਇਕ ਫਰਿਸ਼ਤਾ ਜਾਂ ਇਕ ਦੇਵੀ ਹੈ ਜਿਹੜੀ ਇਥੇ ਪ੍ਰਗਟ ਹੋਈ ਹੈ।" ਮੈਂ ਸੋਚ ਰਹੀ ਸੀ, "ਉਹ ਬਹੁਤ ਦਿਆਲੂ ਹੈ, ਅਤੇ ਉਹ ਬਹੁਤ ਹੀ ਨਰਮ, ਕੋਮਲ ਹੈ।" (...) ਅਤੇ ਫਿਰ ਬਾਅਦ ਵਿਚ, ਉਹਨੇ ਮੇਰੇ ਵਲ ਦੇਖਿਆ, ਸਤਿਗੁਰੂ ਜੀ, ਅਤੇ ਉਸ ਨੇ ਮੈਨੂੰ ਕਿਹਾ, "ਤੁਸੀਂ ਬਹੁਤ ਦਿਆਲੂ ਹੋ, ਤੁਸੀਂ..." ਬਿਲਕੁਲ ਉਹੀ ਸ਼ਬਦ ਜੋ ਮੇਰੇ ਮਨ ਵਿਚ ਸਨ। ਜੋ ਤੁਸੀਂ ਉਸਦੇ ਬਾਰੇ ਸੋਚ ਰਹੇ ਸੀ। (ਹਾਂਜੀ, ਬਿਲਕੁਲ।) ਜੋ ਵੀ ਮੈਂ ਉਹਦੇ ਬਾਰੇ ਸੋਚ ਰਹੀ ਸੀ, ਉਸ ਨੇ ਇਹ ਮੈਨੂੰ ਵਾਪਸ ਦੁਹਰਾਇਆ ।) (...) ਖੁਸ਼ਕਿਸਮਤ ਕਿ ਤੁਸੀਂ ਕੋਈ ਚੀਜ਼ ਮਾੜੀ ਉਹਦੇ ਬਾਰੇ ਨਹੀਂ ਸੋਚੀ ਸੀ! ਹਾਂਜੀ। ਕਦੇ ਕਦਾਂਈ, ਦੇਵਤੇ ਅਤੇ ਦੇਵੀਆਂ, ਉਹ ਦੌਰਾ ਕਰਨ ਆਉਂਦੇ ਹਨ। ਉਹ ਸਿਰਫ ਤੁਹਾਨੂੰ ਜਾਨਣ ਦੇਣਾ ਚਾਹੁੰਦੀ ਸੀ, "ਸਾਵਧਾਨ ਰਹੋ ਕਿ ਤੁਸੀਂ ਕੀ ਸੋਚ ਰਹੇ ਹੋ (ਓਹ।) ਕਿਉਂਕਿ ਦੂਜੇ ਲੋਕ ਪੜ ਸਕਦੇ ਹਨ।" ਉਹ ਹੈ ਜੋ ਇਹ ਹੈ। (ਓਹ, ਵਾਓ।) ਉਹ ਬਸ ਤੁਹਾਨੂੰ ਸਾਰਾਰਾਤਮਿਕ ਸੋਚਣ ਲਈ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸੀ। (...)