ਖੋਜ
ਪੰਜਾਬੀ
 

ਸ਼ੈਤਾਨੀ ਸ਼ਾਸਨ ਕਰਨ ਦੀਆਂ ਪ੍ਰਵਿਰਤੀਆਂ ਅਤੇ ਯੁਧ ਦਾ ਵਾਧਾ ਯੂਕਰੇਨ (ਯੂਰੇਨ) ਵਿਚ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਸਮਾਂ ਚਾਹੁੰਦੀ ਹਾਂ ਇਥੋਂ ਤਕ ਬਸ ਕੁਝ ਕਹਾਣੀਆਂ ਤੁਹਾਨੂੰ ਪੜਨ ਲਈ ਅਤੇ ਤੁਹਾਨੂੰ ਈਸਾ ਮਸੀਹ ਦੀਆਂ ਸਿਖਿਆਵਾਂ ਬਾਰੇ ਦਸਣਾ, ਬੁਧ ਦੀਆਂ ਸਿਖਿਆਵਾਂ, ਪੈਗੰਬਰ ਮੁਹੰਮਦ ਦੀਆਂ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਸਿਖਿਆਵਾਂ ਅਤੇ ਹੋਰ ਅਨੇਕ ਹੀ ਸੰਤਾਂ ਵਰਗੇ, ਪ੍ਰਭੂ ਦੇ ਆਦਮੀਆਂ ਦੀਆਂ ਸਿਖਿਆਵਾਂ। ਪਰ ਮੈਨੂੰ ਆਪਣਾ ਬਹੁਮੁਲਾ ਸਮਾਂ ਵਿਅਰਥ ਗੁਆਉਣਾ ਪੈਂਦਾ ਰੀਟਰੀਟ ਵਿਚ ਸਾਫ ਕਰਨ ਲਈ ਇਹ ਸਭ ਗਲਤ ਧਾਰਨਾਵਾਂ ਨੂੰ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਮੈਨੂੰ ਬਹੁਤ ਦੁਖ ਦਿੰਦਾ ਹੈ। ਮੈਂ ਮਹਿਸੂਸ ਕਰਦੀ ਹਾਂ ਮੇਰਾ ਸਮਾਂ ਬਹੁਤਾ ਹੋਰ ਨਹੀਂ ਹੈ, ਮੇਰੀ ਉਮਰ ਨੂੰ ਧਿਆਨ ਵਿਚ ਰਖਦੇ ਹੋਏ, ਅਤੇ ਇਹ ਸਭ ਸੰਸਾਰ ਵਿਚ ਗੜਬੜ। ਇਹ ਮੈਨੂੰ ਬਹੁਤ ਹੀ ਦੁਖੀ ਕਰਦੀ ਹੈ। ਮੈਂ ਮਹਿਸੂਸ ਕਰਦੀ ਹਾਂ ਮੇਰਾ ਸਮਾਂ, ਬਹੁਤ, ਬਹੁਤ, ਬਹੁਤ ਛੋਟਾ ਅਤੇ ਗਿਣਤੀ ਵਾਲਾ। (ਬਹੁਤ ਘਟ) ਹੈ।