ਖੋਜ
ਪੰਜਾਬੀ
 

ਸ਼ੈਤਾਨੀ ਸ਼ਾਸਨ ਕਰਨ ਦੀਆਂ ਪ੍ਰਵਿਰਤੀਆਂ ਅਤੇ ਯੁਧ ਦਾ ਵਾਧਾ ਯੂਕਰੇਨ (ਯੂਰੇਨ) ਵਿਚ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਪਹਿਲਾਂ, ਇਕ ਲੰਮਾਂ ਸਮਾਂ ਪਹਿਲਾਂ, ਸਦੀਆਂ ਪਹਿਲਾਂ. ਕੁਝ ਪਛਮੀ ਦੇਸ਼ਾਂ ਨੇ ਸ਼ਾਇਦ ਹੋਰਨਾਂ ਦੇਸ਼ਾਂ ਦਾ ਉਪਨਿਵੇਸ਼ ਕੀਤਾ। ਪਰ ਇਹ ਸਮਾਨ ਨਹੀਂ ਹੈ ਹੋਰ। ਉਹ ਨਹੀਂ ਉਹ ਕਰਨਾ ਚਾਹੁੰਦੇ ਹੋਰ। (ਉਹ ਸਹੀ ਹੈ, ਸਤਿਗੁਰੂ ਜੀ।) ਉਹਨਾਂ ਕੋਲ ਫੌਜ਼ੀ ਅਡੇ ਹਨ ਅਨੇਕ ਦੇਸ਼ਾਂ ਵਿਚ, ਪਰ ਕਿਉਂਕਿ ਉਹ ਦੇਸ਼ਾਂ ਨੇ ਬੇਨਤੀ ਕੀਤੀ ਅਤੇ ਸਹਿਮਤ ਹੋਏ - ਸ਼ਾਂਤੀ ਰਖਣ ਲਈ। (ਉਹ ਸਹੀ ਹੈ। ਹਾਂਜੀ, ਸਤਿਗੁਰੂ ਜੀ।) ਅਤੇ ਖੁਸ਼ਕਿਸਮਤੀ ਨਾਲ ਪਛਮੀ ਦੇਸ਼ ਅਜਿਹਾ ਕਰਦੇ ਹਨ। ਸੋ, ਘਟੋ ਘਟ ਸਾਡੇ ਕੋਲ ਸਿਰਫ ਇਕ ਪੁਤਿਨ ਹੈ। (ਹਾਂਜੀ।) ਨਹੀਂ ਤਾਂ, ਉਨਾਂ ਕੋਲ ਸ਼ਾਇਦ ਹੋਰ "ਪੁਤਿਨ" ਹੋਣ ਸਭ ਜਗਾ।