ਆਪਣੇ ਆਪ ਨੂੰ ਪ੍ਰਗਟ ਕਰਨਾ ਬ੍ਰਹਿਮੰਡੀ ਭਾਸ਼ਾ ਵਿਚ ਦੀ, ਸਤ ਹਿਸਿਆਂ ਦਾ ਪਹਿਲਾ ਭਾਗ2020-06-21ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English,Indonesian (Bahasa Indonesia) ਵਿਸਤਾਰਡਾਓਨਲੋਡ Docxਹੋਰ ਪੜੋਸਾਧਨਾ ਅਭਿਆਸ ਉਸ ਤਰਾਂ ਹੈ। ਬਸ ਬਣੇ ਰਹੋ ਨਿਰਦੇਸ਼ਾਂ ਨਾਲ। ਬਣੇ ਰਹੋ ਨਸੀਹਤਾਂ ਨਾਲ। ਬਸ ਸਿਧਾ ਚਲੋ। ਨਾ ਕੋਸ਼ਿਸ਼ ਕਰੋ ਇਸ ਤਰੀਕੇ, ਉਸ ਤਰੀਕੇ ਦੀ। ਇਹ ਬਹੁਤ ਲੰਮਾਂ ਸਮਾਂ ਲਗਦਾ ਹੈ। ਸਾਡੀ ਜਿੰਦਗੀ ਛੋਟੀ ਹੈ।