ਮਾਲਕ ਮਹਾਂਵੀਰ ਦਾ ਜੀਵਨ: ਅਤਿਅੰਤ ਕਸ਼ਟ ਸੰਗਮ ਦੁਆਰਾ, ਚਾਰ ਹਿਸਿਆਂ ਦਾ ਪਹਿਲਾ ਭਾਗ2020-04-20ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਮਾਲਕ ਮਹਾਂਵੀਰ ਦਾ ਜੀਵਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਅਨੇਕ ਹੀ ਸਤਿਗੁਰੂ ਸ਼ਾਦੀ ਸ਼ੁਦਾ ਹਨ। ਪੁਰਾਣੇ ਸਮਿਆਂ ਵਿਚ, ਜਾਂ ਹੁਣ ਵੀ, ਹੁਣ ਭਾਰਤ ਵਿਚ, ਉਹਦਾ ਭਾਵ ਨਹੀਂ ਹੈ ਕਿ ਉਹ ਗਿਆਨਵਾਨ ਨਹੀਂ ਹਨ। ਬਾਹਰੋਂ ਨਾਂ ਦੇਖਣਾ। ਅੰਦਰੋਂ ਸਭ ਤੋਂ ਮਹਤਵਪੂਰਨ ਹੈ।