ਮਾਲਕ ਮਹਾਂਵੀਰ ਦਾ ਜੀਵਨ: ਗਾਉਸ਼ਾਲਕ ਨੂੰ ਬਚਾਉਣਾ, ਤਿੰਨ ਹਿਸਿਆਂ ਦਾ ਦੂਸਰਾ ਭਾਗ2020-04-10ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਮਾਲਕ ਮਹਾਂਵੀਰ ਦਾ ਜੀਵਨLecture Language:English,Mandarin Chinese (中文) ਵਿਸਤਾਰਡਾਓਨਲੋਡ Docxਹੋਰ ਪੜੋਸੋ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੇ ਜੋ ਅਸੀਂ ਕਹਿੰਦੇ ਹਾਂ, ਜਦ ਤਾਂਈ ਸਚਮੁਚ ਇਹ ਜ਼ਰੂਰੀ ਹੋਵੇ। ਜੇਕਰ ਜ਼ਰੂਰੀ ਨਹੀ, ਚੁਪ ਰਹੋ। ਜੇਕਰ ਅਸੀਂ ਕੁਝ ਚੀਜ਼ ਚੰਗੀ ਨਹੀਂ ਕਹਿ ਸਕਦੇ, ਉਦਾਰਤਾ ਨਾਲ, ਸੋਹਣੀ ਤਰਾਂ, ਫਿਰ ਕੁਝ ਚੀਜ਼ ਨਾ ਕਹੋ।