ਬੋਧੀ ਕਹਾਣੀਆਂ: ਨੰਗਾ ਤਿਆਗੀ ਪਾਥੀਕਾ, ਚਾਰ ਹਿਸਿਆਂ ਦਾ ਪਹਿਲਾ ਭਾਗ2020-03-23ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂLecture Language:English ਵਿਸਤਾਰਡਾਓਨਲੋਡ Docxਹੋਰ ਪੜੋਕਿਤਨਾ ਸੌਖਾ ਜੀਵਨ ਹੋ ਸਕਦਾ ਹੈ ਜੇਕਰ ਸਾਨੂੰ ਲੋੜ ਨਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਦੀ। ਜਿਤਨੇ ਘਟ ਦੀ ਸਾਨੂੰ ਲੋੜ ਹੋਵੇ, ਉਤਨਾ ਘਟ ਅਸੀਂ ਗੁਲਾਮ ਬਣਦੇ ਹਾਂ ਇਸ ਪਦਾਰਥਿਕ ਸੰਸਾਰ ਦੇ ਜੋ ਸਚਮੁਚ ਜਿਵੇਂ ਬੰਨਦਾ ਹੈ ਸਾਨੂੰ ਬਹੁਤ, ਬਹੁਤ, ਬਹੁਤ ਘੁਟ ਕੇ।