ਜੀਵਨ ਮਾਲਕ ਮਹਾਂਵੀਰ ਦਾ: 16 ਮਹਾਨ ਸੁਪਨੇ ਰਾਣੀ ਤ੍ਰਿਸ਼ਲਾ ਦੇ, ਮਹਾਂਵੀਰ ਦੇ ਮਾਤਾ ਜੀ, ਤਿੰਨ ਹਿਸਿਆਂ ਦਾ ਪਹਿਲਾ ਭਾਗ2020-02-23ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਮਾਲਕ ਮਹਾਂਵੀਰ ਦਾ ਜੀਵਨLecture Language:Mandarin Chinese (中文),English ਵਿਸਤਾਰਡਾਓਨਲੋਡ Docxਹੋਰ ਪੜੋਇਥੇ, ਅਸੀ ਸ਼ੁਰੂ ਕਰਦੇ ਹਾਂ ਮਾਲਕ ਮਹਾਂਵੀਰ ਦੇ ਜਨਮ ਤੋਂ, ਠੀਕ ਹੈ? ਉਹ ਸਭ ਤੋਂ ਦਿਆਲੂ ਸਨ, ਸਭ ਤੋਂ ਦਿਆਲੂ ਸੰਤਾਂ ਅਤੇ ਗੁਰੂਆਂ ਵਿਚੋਂ ਇਕ ਸਾਡੇ ਯੁਗ ਵਿਚ, ਮੇਰਾ ਭਾਵ ਹੈ, ਸਾਡੇ ਕਲਪਾ ਵਿਚ, ਸਾਡੇ ਸਮੇਂ ਦੀ ਅਵਧੀ ਦੇ।