ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਗ੍ਰਿਸਤੀ ਵਿਆਕਤੀ ਜਿਸ ਨੇ ਇਕ ਆਸ਼ਰਮ ਭੇਟਾ ਕੀਤੀ ਬੁਧ ਹੋਰਾਂ ਨੂੰ, ਅਠ ਹਿਸਿਆਂ ਦਾ ਸਤਵਾਂ ਭਾਗ Aug. 15, 2015

ਵਿਸਤਾਰ
ਹੋਰ ਪੜੋ
ਇਸੇ ਕਰਕੇ ਸਾਨੂੰ ਝੂਠ ਨਹੀ ਬੋਲਣੇ ਚਾਹੀਦੇ, ਕਿਉਂਕਿ ਝੂਠ ਉਲਟ ਹੈ ਸਚ ਦੇ ਦਿਸ਼ਾ ਨਾਲੋਂ। ਅਸੀ ਸਚ ਦੀ ਭਾਲ ਕਰ ਰਹੇ ਹਾਂ। ਅਸੀ ਚਾਹੁੰਦੇ ਹਾਂ ਜਾਨਣਾ ਸਚ। ਸਾਨੂੰ ਜ਼ਰੂਰੀ ਹੈ ਬਣੇ ਰਹਿਣਾ ਸਚ ਨਾਲ ਸਾਰਾ ਸਮਾਂ। ਨਹੀ ਤਾਂ, ਜੋ ਅਸੀ ਚਾਹੁੰਦੇ ਹਾਂ ਉਹ ਸਚ ਨਹੀ ਹੋਵੇਗਾ, ਸੰਗਰਸ਼ ਕਰਕੇ। ਅਸੀ ਇਸ ਪਾਸੇ ਜਾਂਦੇ ਹਾਂ ਜਾਂ ਉਸ ਪਾਸੇ। ਇਸੇ ਕਰਕੇ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਸਚ ਦਾ, ਤਾਂਕਿ ਹਰ ਇਕ ਸਚਾ ਬਣ ਕੇ ਰਹੇ। ਜੋ ਵੀ ਅਸੀ ਆਸ ਕਰਦੇ ਹਾਂ ਪੂਰੀ ਹੋਵੇਗੀ।
ਹੋਰ ਦੇਖੋ
ਸਾਰੇ ਭਾਗ  (7/8)