ਖੋਜ
ਪੰਜਾਬੀ
 

ਸਿਖ ਧਰਮ ਦੇ ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ; ਚੋਣਾਂ ਪੰਨੇ 69-72 ਵਿਚੋਂ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
"ਉਹ ਜਿਹੜੇ ਸਚ ਨੂੰ ਲੈਂਦੇ ਹਨ ਆਪਣੇ ਭੋਜ਼ਨ ਵਜੋਂ ਅਤੇ ਸਚ ਆਪਣੇ ਕਪੜਿਆਂ ਵਜੋਂ, ਉਨਾਂ ਦਾ ਨਿਵਾਸ, ਘਰ ਹੈ ਸਚੇ ਦੇ ਵਿਚ। ਉਹ ਸਦਾ ਹੀ ਵਡ‌ਿਆਈ ਕਰਦੇ ਹਨ ਸਚੇ ਦੀ, ਅਤੇ ਸਚੇ ਸ਼ਬਦ ਵਿਚ (ਅੰਦਰੂਨੀ ਸਵਰਗੀ ਆਵਾਜ਼) ਵਿਚ ਉਨਾਂ ਦਾ ਨਿਜ਼ੀ ਵਾਸਾ, ਘਰ ਹੈ। ਉਹ ਪਛਾਣਦੇ ਹਨ ਪ੍ਰਭੂ ਨੂੰ, ਸਰਬਉਚ ਆਤਮਾਂ ਸਭ ਵਿਚ, ਅਤੇ ਗੁਰੂ ਦੀਆਂ ਸਿਖਿਆਵਾਂ ਰਾਹੀਂ, ਉਹ ਵਸਦੇ ਹਨ ਘਰ ਵਿਚ ਆਪਣੇ ਅੰਦਰੂਨੀ ਆਪੇ ਦੇ।"