ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Türkçe
  • עִבְרִית
  • Nederlands
  • اردو
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Türkçe
  • עִבְרִית
  • Nederlands
  • اردو
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਿੰਦਗੀ ਨੂੰ ਭਰੋ ਪਿਆਰ ਅਤੇ ਅਸਚਰਜ਼ਤਾ ਨਾਲ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਪਰਮਾਤਮਾ ਨਾਲ ਸੰਪਰਕ ਕਰਨ ਤੋ ਬਾਦ,ਅਸੀ ਦੇਖਾਂਗੇ ਕਿ ਸਾਡਾ ਜੀਵਨ ਕਰਾਮਾਤਾਂ ਨਾਲ ਭਰ ਜਾਵੇਗਾ, ਅਤੇ ਸਭ ਕੁਛ ਵਾਪਰੇਗਾ ਹੈਰਾਨੀ ਕਰਨ ਵਾਲਾ; ਸਭ ਕੁਛ ਦੀ ਦੇਖ ਭਾਲ ਕੀਤੀ ਜਾਵੇਗੀ; ਸਭ ਕੁਛ ਪਿਆਰ ਨਾਲ ਭਰਪੂਰ ਹੋਵੇਗਾ, ਬਹੁਤ ਜਿਆਦਾ ਪਿਆਰ ਮੁਹਬਤ ਹੋਵੇਗੀ; ਅਤੇ ਸਾਡੀਆਂ ਆਤਮਾਵਾਂ ਨੂੰ ਇਹ ਸ਼ਾਂਤੀ ਮਿਲੇਗੀ ਜਿਸਦਾ ਸਾਨੂੰ ਕਦੇ ਵੀ ਵਾਰੇ ਇਲਮ ਨਹੀ ਸੀ ਪਹਿਲੇ ਉਸ ਪਲ ਤਕ। ਇਸ ਕਰਕੇ ਹੀ, ਪੁਰਾਣੇ ਸਮਿਆਂ ਤੋ ਲੈ ਕੇ, ਬਹੁਤ ਸਾਰੇ ਸੰਤਾਂ ਅਤੇ ਮਹਾਤਮਾਵਾਂ ਨੇ ਸਾਰੇ ਸੰਸਾਰ ਨੂੰ ਛਡ ਦਿਤਾ ਅੰਦਰੂਨੀ ਆਨੰਦ ਕਰਕੇ ਪਰਮਾਤਮਾ ਨੂੰ ਲਭਣ ਨਾਲ ਉਹ ਬਹੁਤ ਜਿਆਦਾ ਸੰਤੁਸ਼ਟ ਹੋ ਜਾਂਦਾ ਹੈ ਕਿ ਉਨਾਂ ਨੂੰ ਕਿਸੇ ਚੀਜ ਦੀ ਜਰੂਰਤ ਨਹੀ ਰਹਿੰਦੀ ਇਸ ਸੰਸਾਰ ਵਿਚ। ਪਰੰਤੂ ਇਹਦਾ ਮਤਲਬ ਇਹ ਨਹੀ ਕਿ ਉਹ ਇਸ ਸੰਸਾਰ ਵਿਚ ਕੰਮ ਨਹੀ ਕਰ ਸਕਦੇ।

ਅਸਲ ਵਿਚ, ਤਿਆਗ ਦਾ ਮਤਲਬ ਦੂਰ ਭਜਣਾ ਨਹੀ ਸੰਸਾਰ ਤੋ। ਇਹ ਇਸ ਤਰਾਂ ਹੈ, ਛਡ ਦੇਣਾ ਜਾਂ ਸ਼ਾਇਦ ਸਾਰਾ ਜੀਵਨ ਲੇਖੇ ਲਾਉਣਾ ਕਿਸੇ ਵਡੇ ਮਨੋਰਥ ਲਈ ਅਤੇ ਲੋਕਾਂ ਦੇ ਵਡੇ ਗਰੁਪ ਦੀ ਸੇਵਾ ਕਰਨੀ, ਜਾਂ ਸਾਰੇ ਸੰਸਾਰ ਦੀ ਸੇਵਾ ਕਰਨੀ, ਜੇਕਰ ਅਸੀ ਆਜਾਦ ਹਾਂ ਇਹ ਕਰਨ ਲਈ।

ਕਿਉਕਿ ਪ੍ਰਭੂ ਨੂੰ ਜਾਨਣ ਤੋ ਬਾਦ, ਇਸ ਗਿਆਨ ਨੂੰ ਜਾਨਣ ਤੋ ਬਾਦ, ਜੋ ਸਦਾ ਹੀ ਸਾਡੇ ਅੰਦਰੇ ਹੈ, ਨਿਰਸੰਦੇਹ, ਅਸੀਂ ਸੰਸਾਰ ਦੀ ਸੇਵਾ ਬਿਹਤਰ ਢੰਗ ਨਾਲ ਕਰ ਸਕਾਂਗੇ। ਅਨੇਕ ਹੀ ਯੋਗਤਾਵਾਂ ਸਾਡੇ ਅੰਦਰ ਜਾਗ ਜਾਣਗੀਆਂ, ਇਤਨੀਆਂ ਯੋਗਤਾਵਾਂ ਯਾਦ ਵਿਚ ਲਿਆਂਦੀਆਂ ਜਾਂਦੀਆਂ ਹਨ, ਕਿਤਨੇ ਵਖ ਵਖ ਦਿਸ਼ਾਵਾਂ ਦੇ ਤਰੀਕਿਆਂ ਨਾਲ ਸਮਸਿਆਵਾਂ ਦੇ ਹਲ ਲਭਣੇ ਇਸ ਸੰਸਾਰ ਵਿਚ ਕਿ ਅਸੀਂ ਬਹੁਤ ਹੀ ਰੁਝ ਜਾਵਾਂਗੇ, ਪਰ ਬਹੁਤ ਹੀ ਉਤਸ਼ਾਹ ਨਾਲ ਸਾਰਿਆਂ ਨਾਲ ਸਾਂਝੇ ਕਰਾਂਗੇ ਜੋ ਵੀ ਸਾਡੇ ਕੋਲ ਆਏਗਾ ਸਹਾਇਤਾ ਦੇ ਲਈ।
ਹੋਰ ਦੇਖੋ
ਸਾਰੇ ਭਾਗ (1/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:26
ਧਿਆਨਯੋਗ ਖਬਰਾਂ
2026-08-25
912 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-08-25
862 ਦੇਖੇ ਗਏ
7:21

No-Pain and Have-Pain Foods, Part 32

1242 ਦੇਖੇ ਗਏ
ਸ਼ਾਰਟਸ
2026-08-25
1242 ਦੇਖੇ ਗਏ
3:53

GLOBAL DISASTERS, JULY 2026

1143 ਦੇਖੇ ਗਏ
ਸ਼ਾਰਟਸ
2026-08-25
1143 ਦੇਖੇ ਗਏ
ਧਿਆਨਯੋਗ ਖਬਰਾਂ
2026-08-24
11584 ਦੇਖੇ ਗਏ
33:17
ਧਿਆਨਯੋਗ ਖਬਰਾਂ
2026-08-24
914 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ