ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੇਰੇ ਖਿਆਲ ਵਿਚ ਇਕ ਔਰਤ ਹੋਣਾ ਠੀਕ ਹੈ। ਕਿਸੇ ਨੂੰ ਇਤਰਾਜ਼ ਹੈ? ਖਾਸ ਕਰਕੇ ਔਰਤਾਂ ਨਹੀਂ, ਹਹ? ਹਾਂਜੀ, ਮੇਰੇ ਤੇ ਮਾਣ ਕਰੋਂਗੇ।। (ਹਾਂਜੀ।) ਠੀਕ ਹੈ। ਅਜਿਹੇ ਇਕ ਖੂਬਸੂਰਤ ਸਤਿਗੁਰੂ, ਹਹ? (ਹਾਂਜੀ।) […] ਬਸ ਉਵੇਂ ਜਿਵੇਂ ਤੁਸੀਂ ਹਰ ਰੋਜ਼ ਸਾਡੇ ਸੈਂਟਰ ਵਿਚ ਆਉਂਦੇ ਹੋ, ਤੁਹਾਡੇ ਕੋਲ ਵੀ ਵਖ ਵਖ ਕਪੜੇ ਹਨ, ਬਸ ਮੇਰਾ ਮਨੋਰੰਜਨ ਕਰਨ ਲਈ। ਸੋ ਮੈਂ ਵੀ ਕਦੇ ਕਦਾਂਈ ਤੁਹਾਡਾ ਮਨੋਰੰਜਨ ਕਰਦੀ ਹਾਂ। ਇਹ ਕਿਵੇਂ ਵੀ ਮਹਤਵਪੂਰਨ ਨਹੀਂ ਹੈ। ਪਰ ਇਹ ਕਦੇ ਕਦੇ ਮਦਦ ਕਰਦਾ ਹੈ ਇਸ ਜੀਵਨ ਨੂੰ ਰੋਸ਼ਨ ਬਨਾਉਣ ਵਿਚ, ਇਸ ਅਕਾਊ ਸੰਸਾਰ ਨੂੰ ਜਿਸ ਵਿਚ ਅਸੀਂ ਹਾਂ। ਇਹ ਲੋਕਾਂ ਨੂੰ ਸੁਹਾਵਣਾ ਮਹਿਸੂਸ ਕਰਵਾਉਂਦਾ ਹੈ। ਇਹ ਉਨਾਂ ਦੀਆਂ ਅਖਾਂ ਲਈ ਸੁਹਾਵਣਾ ਹੈ ਅਤੇ ਉਨਾਂ ਦਾ ਦਿਲ ਚੰਗਾ ਮਹਿਸੂਸ ਕਰਦਾ ਹੈ। ਪਰ ਕਿਵੇਂ ਵੀ, ਅਸੀਂ ਕਦੇ ਹਰ ਇਕ ਨੂੰ ਕਾਫੀ ਖੁਸ਼ ਨਹੀਂ ਕਰ ਸਕਦੇ। […]ਪਰ ਸਭ ਤੋਂ ਮਹਤਵਪੂਰਨ, ਬਿਨਾਂਸ਼ਕ, ਅੰਦਰੂਨੀ ਪਿਆਰ ਦੀ ਸ਼ਕਤੀ ਹੈ, ਜੋ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਅਤੇ ਇਸੇ ਕਰਕੇ ਕੁਆਨ ਯਿੰਨ ਵਿਧੀ ਦੇ ਅਭਿਆਸੀ, ਅਸੀਂ ਵਧੇਰੇ ਲੋਕਾਂ ਨੂੰ ਆਕਰਸ਼ਿਤ ਕਰਦੇ ਹਾਂ ਜੋ ਅਸੀਂ ਪਹਿਲਾਂ ਕਰ ਸਕਦੇ ਸੀ ਨਾਲੋਂ। ਲੋਕ ਬਸ ਜਾਪਦਾ ਹੈ ਸਾਡੇ ਆਲੇ ਦੁਆਲੇ ਲਟਕਣਾ ਪਸੰਦ ਕਰਦੇ ਜਾਂ ਸਾਨੂੰ ਖੇਚਲ ਦੇਣੀ ਕਿਉਂਕਿ ਉਹ ਬਸ ਸਾਡੇ ਨੇੜੇ ਹੋਣਾ ਪਸੰਦ ਕਰਦੇ ਹਨ, ਅਤੇ ਉਹ ਨਹੀਂ ਜਾਣਦੇ ਕਿਵੇਂ ਪ੍ਰਰਿਕ੍ਰਿਆ ਕਰਨੀ ਹੇ, ਸੋ ਕਦੇ ਕਦੇ ਇਹ ਸਿਰ ਖਪਾਉ ਜਾਪਦਾ ਹੈ। […]Photo Caption: ਨਿਮਰ ਅਤੇ ਅਣਦੇਖਿਆ, ਅਸੀਂ ਚੁਪ-ਚਾਪ ਸੁੰਦਰਤਾ ਵਿਚ ਵਧ ਰਹੇ ਹਾਂ, ਵਧਦੇ ਹਾਂ