ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਲਈ ਭਾਗ 320 - ਅੰਤ ਸਮ‌ਿਆਂ ਦੇ ਮਹਾਨ ਪ੍ਰਤੀਫਲ ਤੋਂ ਕਿਵੇਂ ਬਚਣਾ ਹੈ? ਬੇਮਿਸਾਲ ਮਤਰੇਆ ਬੁਧ, ਸਰਬ-ਸ਼ਕਤੀਮਾਨ ਧਰਮ-ਪਹੀਆ ਮੋੜਨ ਵਾਲੇ ਰਾਜੇ ਵਿਚ ਸ਼ਰਨ ਲੈਣ ਨਾਲ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੰਕਲਨ "ਮਤਰੇਆ ਦੀ ਦੈਵੀ ਯੋਜਨਾ: ਮਤਰੇਆ ਬੁਧ ਕੌਣ ਹੈ? ਕਿਥੇ ਅਤੇ ਕਦੋਂ ਉਹ ਦਿਖਾਈ ਦੇਵੇਗੀ? ਸਵਰਗ ਵਲੋਂ ਸੰਦੇਸ਼।" ਥੀਐਨ ਤਾਮ ਲਿੰਨ ਦੁਆਰਾ - ਫਰਵਰੀ 11, 2022 ਵੀਐਤਨਾਮ ਵਿਚ ਇਕ ਪ੍ਰਗਟ ਹੋਵੇਗਾ, ਸਹੀ ਸਮੇਂ ਤੇ ਬਚਿਓ, ਆਪਣੇ ਆਪ ਨੂੰ ਤਿਆਰ ਕਰੋ ਕਿਉਂਕਿ ਮੇਤਰ‌ਿਆ ਦੇ ਪ੍ਰਗਟਾਵੇ ਦਾ ਉਹ ਆਗਮਨ ਦਾ ਪਲ ਸਾਰੀ ਮਨੁਖਤਾ ਲਈ ਇਕ ਬਹੁਤ ਖੁਸ਼ੀ ਵਾਲਾ ਹੋਵੇਗਾ ਬਸ ਦੋ ਛੋਟੇ ਸਾਲਾਂ ਦੇ ਅੰਦਰ ਹੀ।

ਸਾਡੇ ਸੰਸਥਾ ਦੇ ਬਹੁਤੇ ਮੈਂਬਰ ਜਿਹੜੇ ਕੁਐਨ ਇੰਨ ਸਾਧਨਾ ਵਿਧੀ ਦਾ ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨਾਲ ਅਭਿਆਸ ਕਰਦੇ ਰਹੇ ਹਨ ਉਨਾਂ ਦੀ ਅਸਲੀ ਹਸਤੀ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ। ਐਪਰ ਫਿਰ ਵੀ, ਇਹ ਜੁਲਾਈ 14, 2024 ਤਕ ਨਹੀ ਵਾਪਰਿਆ ਸੀ, ਜੋ ਸਤਿਗੁਰੂ ਜੀ ਨੇ ਆਖਰ ਵਿਚ ਜਨਤਕ ਤੌਰ ਤੇ ਪੁਸ਼ਟੀ ਕੀਤੀ ਕਿ ਉਹ ਅਸਲ ਵਿਚ ਮੇਤਰ‌ਿਆ ਬੁਧ, ਹਜਰਤ ਈਸਾ ਮਸੀਹ, ਧਰਮਾ-ਚਕਰ ਘੁੰਮਾਉਣ ਵਾਲਾ ਰਾਜਾ ਹਨ ਜਿਸਦੀ ਅਸੀਂ ਉਡੀਕ ਕਰਦੇ ਰਹੇ ਹਾਂ। ਸਤਿਗੁਰੂ ਖਤਰੇ , ਮਜਾਕ, ਸ਼ਕ, ਅਤੇ ਅਲੋਚਨਾ ਤੋਂ ਜਾਣੂ ਹਨ ਜਿਸਦਾ ਸ਼ਾਇਦ ਉਹ ਸਾਹਮਣਾ ਕਰਨ ਇਹਨੂੰ ਜਨਤਾ ਨਾਲ ਜਾਹਰ ਕਰਦੇ ਹੋਏ, ਪਰੰਤੂ ਉਨਾਂ ਨੇ ਕਿਵੇਂ ਵੀ ਇਹ ਪ੍ਰਮਾਤਮਾ ਦੀ ਬੇਨਤੀ ਉਤੇ ਕੀਤਾ। ਇਹ ਬਸ ਇਕ ਸਤਿਗੁਰੂ ਜੀ ਦਾ ਪ੍ਰਮਾਤਮਾ ਦੀ ਰਜਾ ਅਗੇ ਪੂਰਨ ਸਮਰਪਣ ਅਤੇ ਉਨਾਂ ਦੇ ਸੰਵੇਦਨਸ਼ੀਲ਼ ਜੀਵਾਂ ਦੀ ਸੇਵਾ ਵਿਚ ਇੰਤਹਾਈ ਸਿਦਕ ਦੀ ਇਕ ਮਿਸਾਲ ਹੈ।

Master: ਮੈਂ ਇਹ ਪ੍ਰਗਟ ਕਰਨਾ ਨਹੀਂ ਚਾਹੁੰਦੀ ਸੀ, ਪਰ ਪ੍ਰਮਾਤਮਾ ਨੇ ਮੈਨੂੰ ਮਜ਼ਬੂਰ ਕੀਤਾ। ਅਤੇ ਮੇਰੇ ਇਹ ਤੁਹਾਨੂੰ ਪ੍ਰਗਟ ਕਰਨ ਤੋਂ ਬਾਅਦ, ਮੈਂ ਪ੍ਰਮਾਤਮਾ ਨੂੰ ਹੋਰ ਤਿੰਨ ਵਾਰ ਪੁਛਿਆ ਜੇਕਰ ਇਹ ਕਰਨਾ ਸਹੀ ਹੈ ਜਾਂ ਨਹੀਂ - ਮੇਰੀ ਅਸਲ ਪਛਾਣ ਬਾਰੇ ਤੁਹਾਨੂੰ ਦਸਣਾ; ਜਾਂ ਜੇਕਰ ਨਹੀਂ, ਕ੍ਰਿਪਾ ਕਰਕੇ ਮੈਨੂੰ ਇਹ ਸਾਰੇ ਹਿਸੇ ਮਿਟਾਉਣ ਦੇਵੋ। ਕਿਉਂਕਿ ਮੈਂ ਨਹੀਂ ਜਾਣਦੀ ਲੋਕ ਕਿਵੇਂ ਪ੍ਰਤੀਕ੍ਰਿਆ ਕਰਨਗੇ, ਅਤੇ ਮੈਂ ਵੀ ਨਹੀਂ ਜਾਣਦੀ ਉਨਾਂ ਦੀ ਪ੍ਰਤਿਕ੍ਰਿਆ ਪ੍ਰਤੀ ਕਿਵੇਂ ਪ੍ਰਤਿਕ੍ਰ‌ਿਆ ਕਰਨੀ ਹੈ। ਮੈਂ ਬਹੁਤਾ ਸੁਖਾਵਾਂ ਨਹੀਂ ਮਹਿਸੂਸ ਕਰਦੀ ਸਿਧੇ ਤੌਰ ਤੇ, ਇਮਾਨਦਾਰੀ ਨਾਲ ਅਤੇ ਖੁਲੇ ਤੌਰ ਤੇ ਇਸ ਤਰਾਂ ਗਲ ਕਰਨ ਬਾਰੇ ਕਿ ਮੈਂ ਕੌਣ ਹਾਂ। ਇਸ ਭੌਤਿਕ ਸੰਸਾਰ ਵਿਚ, ਮੈਂ ਬਸ ਤੁਹਾਡੇ ਵਾਂਗ ਹੀ ਹਾਂ। ਪਰ ਮੈਂ ਆਪਣੇ ਉਚੇਰੇ ਆਪੇ ਨਾਲ ਜੁੜੀ ਹੋਈ ਹਾਂ, ਅਤੇ ਉਹ ਇਕ ਵਖਰੀ ਚੀਜ਼ ਹੈ; ਨਹੀਂ ਤਾਂ, ਆਪਣਾ ਕੰਮ ਕਰਨ ਲਈ, ਜੋ ਬਹੁਤ, ਬਹੁਤ ਜਿਆਦਾ, ਬਹੁਤ ਅਤੇ ਬਹੁਤ, ਬਹੁਤ ਭਾਰਾ ਕੰਮ ਹੈ, ਮੇਰੇ ਕੋਲ ਕਾਫੀ ਐਨਰਜ਼ੀ ਸਪਲਾਏ ਨਹੀਂ ਹੋ ਸਕਣੀ ਸੀ।

ਸਤਿਗੁਰੂ ਜੀ ਦੇ ਜਨਤਕ ਤੌਰ ਤੇ ਐਲਾਨ ਕਰਨ ਤੋਂ ਕਈ ਸਾਲ ਪਹਿਲਾਂ, ਸੰਸਾਰ ਦੇ ਵਖੋ ਵਖਰੇ ਹਿਸਿਆਂ ਵਿਚ ਜਿਵੇਂ ਕਿ ਕੋਰੀਆ ਅਤੇ ਅਸਟ੍ਰੇਲੀਆ ਵਿਚ ਅਡੰਮਬਾਰਾ ਫੁਲਾਂ ਦੇ ਪ੍ਰਗਟ ਹੋਣ ਦੀ ਖਬਰ ਮਿਲੀ ਸੀ। ਬੁਧ ਧਰਮ ਵਿਚ, ਫੁਲ ਦੁਰਲਭ ਘਟਨਾਵਾਂ ਦਾ ਸੰਕੇਤ ਹਨ, ਜਿਵੇਂ ਕਿ ਇਕ ਧਰਮਾ ਚਕਰ -ਘੁੰਮਾਉਣ ਵਾਲੇ ਰਾਜੇ ਜਾਂ ਇਕ ਬੁਧ ਦਾ ਆਗਮਨ। ਛੋਟਾ, ਕੋਮਲ, ਖੂਸ਼ਬੂ, ਅਤੇ ਪਵਿਤਰ ਸਫੇਦ, ਅਡੰਮਬਾਰਾ ਫੁਲ ਅਣਹੋਣੀਆਂ ਜਗਾਵਾਂ ਉਤੇ ਉਗ ਸਕਦੇ ਹਨ ਜਿਵੇਂ ਇਕ ਪ੍ਰਕਾਸ਼ ਆਕਾਸ਼ ਤੋਂ ਪ੍ਰਗਟਾਵਾ। ਇਹ ਫੁਲ ਬਹੁਤ ਹੀ ਘਟ ਦੇਖਣ ਲਈ ਮਿਲਦਾ ਹੈ ਅਤੇ ਇਸਦਾ ਇਕ ਪੁਰਾਤਨ ਅਤੇ ਰਹਸਮਈ ਮੂਲ ਹੈ।

ਅਡੰਮਬਾਰਾ ਇਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਭਾਵ "ਸਵਰਗ ਤੋਂ ਸ਼ੁਭ ਲਗਨ ਵਾਲਾ ਫੁਲ।" ਪੂਜੇ ਜਾਂਦੇ ਸ਼ਕਿਆਮੁਨੀ ਬੁਧ (ਵੀਗਨ) ਹੋਰਾਂ ਨੇ ਆਪਣੇ ਸਤਿਸੰਗਾਂ ਵਿਚ ਇਸ ਖਾਸ ਫੁਲ ਦਾ ਜਿਕਰ ਕੀਤਾ ਜਿਵੇਂ ਕਿ ਉਹ ਜੋ ਲੋਟਸ ਸੂਤਰ ਵਿਚ ਰੀਕਾਰਡ ਕੀਤੇ ਗਏ ਸਨ।

"ਬੁਧ ਹੋਰਾਂ ਨੇ ਸਾਰੀਪੁਤਰਾ ਨੂੰ ਦਸਿਆ 'ਇਕ ਅਦਭੁਤ ਧਰਮਾ ਜਿਵੇਂ ਕਿ ਇਹ ਸਿਰਫ ਕਦੇ ਕਦੇ ਬੁਧ ਹੋਰਾਂ ਦੁਆਰਾ ਕਿਹਾ ਗਿਆ ਸੀ , ਇਹੋ ਜਿਹੀਆਂ ਸ਼ਖਸ਼ੀਅਤਾਂ ਇੰਝ ਆਉਂਦੀਆਂ, ਉਵੇਂ ਜਿਵੇਂ ਦੁਰਲਭ ਅਡੰਮਬਾਰਾ ਫੁਲ ਬਸ ਬਹੁਤ ਹੀ ਵਿਰਲਾ ਕਦੇ ਕਦੇ ਪ੍ਰਗਟ ਹੁੰਦਾ ਹੈ।'"

ਲੋਟਸ ਸੂਤਰ ਦੇ ਅਧਿਆਇ 27 ਵਿਚ, ਇਸਦਾ ਇਸ ਤਰਾਂ ਵਰਨਣ ਕੀਤਾ ਗਿਆ ਹੈ ਕਿ ਦੋ ਆਦਮੀਆਂ ਨੇ ਆਪਣੀਆਂ ਮਾਂ ਅਗੇ ਬੇਨਤੀ ਕੀਤੀ ਉਨਾਂ ਨੂੰ ਸ਼ਕਿਆਮੁਨੀ ਬੁਧ ਦੇ ਮਠ ਵਰਗ ਵਿਚ ਜੁੜਨ ਦੀ ਆਗਿਆ ਦਿਤੀ ਜਾਵੇ। ਉਨਾਂ ਦੀ ਦਲੀਲ ਇਸ ਤਰਾਂ ਹੈ:

"ਅਸੀਂ ਆਪਣੀ ਮਾਂ ਅਗੇ ਬੇਨਤੀ ਕਰਦੇ ਹਾਂ ਸਾਨੂੰ ਜਾਣ ਦੇਣ ਲਈ, ਘਰੇਲੂ ਜੀਵਨ ਤਿਆਗਣ ਅਤੇ ਸ਼ਰਾਮਾਨਾਸ (ਅਭਿਆਸੀ) ਬਣਨ ਦੀ ਆਗਿਆ ਦੇਣ ਲਈ। ਬੁਧਾਂ, ਸਤਿਗੁਰੂਆਂ ਦੇ ਦਰਸ਼ਨ ਕਰਨੇ ਬਹੁਤ ਔਖੇ ਹਨ ਅਤੇ ਅਸੀਂ ਬੁਧ ਦੇ ਉਪਦੇਸ਼ਾਂ ਦਾ ਅਨੁਸਰਣ ਅਤੇ ਅਧਿਐਨ ਕਰਾਂਗੇ।

ਅਡੰਮਬਾਰਾ ਫੁਲ ਜਿੰਨੇ ਦੁਰਲਭ , ਅਤੇ ਮਿਲਣਾ ਬਹੁਤ ਔਖਾ, ਬੁਧ ਹੈ; ਇਹ ਔਖਾ ਵੀ ਹੈ, ਔਖਿਆਈ ਨੂੰ ਉਤਾਰਨਾ। ਸੋ ਕ੍ਰਿਪਾ ਕਰਕੇ ਸਾਨੂੰ ਘਰੇਲੂ ਜੀਵਨ ਤਿਆਗਣ ਦੀ ਇਜਾਜਤ ਦਿਉ!"

ਸ਼ਰਾਮਾਨਾ: ਵਿਆਕਤੀ ਜਿਹੜੇ ਮੁਸ਼ਕਤ ਕਰਦੇ ਹਨ ਅਤੇ ਆਪਣੇ ਆਪ ਨੂੰ ਇਕ ਉਚੇਰੇ ਧਾਰਮਿਕ/ਰੁਹਾਨੀ ਮਨੋਰਥ ਵਿਚ ਲਗਾਉਂਦੇ ਹਨ।

ਇਸ ਮਨੋਰਥ ਲਈ, ਬੁਧ ਧਰਮ ਵਿਚ, ਅਡੰਮਬਾਰਾ ਫੁਲ ਇਸ ਸੰਸਾਰ ਵਿਚ ਇਕ ਬੁਧ ਦੇ ਮੌਜੂਦ ਹੋਣ ਦੇ ਬਹੁਤ ਹੀ ਦੁਰਲਭ ਅਵਸਰ ਨਾਲ, ਸਚੇ ਧਰਮ ਦੇ ਉਪਦੇਸ਼ ਨੂੰ ਸੁਣਨ ਨਾਲ, ਨਾਲ ਦੀ ਨਾਲ ਬੁਧ ਹੋਰਾਂ ਦਾ ਅਨੁਸਰਣ ਕਰਨ ਨਾਲ ਸਬੰਧਤ ਹੈ। ਇੰਝ, ਜਦੋਂ ਹਾਲ ਹੀ ਦੇ ਸਾਲਾਂ ਵਿਚ ਇਸ ਫੁਲ ਦੇ ਸਤਾਅ ਉਪਰ ਆਉਣ ਦੀਆਂ ਖਬਰਾਂ ਆਈਆਂ, ਅਨੇਕਾਂ ਬੋਧੀ ਸ਼ਰਧਾਲੂਆਂ ਨੇ ਖੁਸ਼ੀ ਮਨਾਈ ਅਤੇ ਅਨੁਮਾਨ ਲਗਾਇਆ ਕਿ ਦੁਰਲਭ ਬੁਧ, ਮੇਤਰਿਆ ਬੁਧ, ਇਸ ਸੰਸਾਰ ਵਿਚ ਪ੍ਰਗਟ ਹੋ ਗਏ ਹਨ।

June 21, 2007: ਬੁਧ ਧਰਮ ਦੇ ਗ੍ਰੰਥਾਂ ਮੁਤਾਬਕ, ਅਡੰਮਬਾਰਾ ਫੁਲ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਅਤੇ ਕੋਰੀਆ ਵਿਚ, ਇਸ ਮਹੀਨੇ ਇਸ ਰਹਸਮਈ ਕ੍ਰਿਸ਼ਮੇ ਦੇ ਦਿਖਾਈ ਦੇਣ ਦੀਆਂ ਉਥੇ 12 ਖਬਰਾਂ ਮਿਲੀਆਂ ਹਨ।

Sep. 26, 2021: ਖਾਸ ਕਰਕੇ, ਅਕਤੂਬਰ 6, 2000 ਨੂੰ, 21 ਅਡੰਮਬਾਰਾ ਫੁਲ, ਜਿਹੜਾ ਹਰੇਕ 3,000 ਸਾਲਾਂ ਵਿਚ ਇਕ ਵਾਰੀ ਖਿੜਦਾ ਹੈ, ਕੁਆਨ ਯਿੰਨ ਬੋਧੀਸਾਤਵਾਂ ਦੇ ਚਿਹਰੇ ਉਤੇ ਖਿੜਿਆ ਹੈ।

ਨਵੰਬਰ 2017 ਵਿਚ ਅਤੇ ਮਾਰਚ 2020, ਕੋਰੀਆ ਵਿਚ ਗੁਆਚੀਅੋਨ-ਸੀ, ਗਾਏਔਨਗੀ-ਡੋ, ਲਵਿੰਗ ਹੁਟ ਵੀਗਨ ਰੈਸਟੋਰੈਟਾਂ ਦੇ ਆਲੇ ਦੁਆਲੇ ਵੀ ਅਡੰਮਬਾਰਾ ਫੁਲ ਖਿੜੇ ਦੇਖੇ ਗਏ ਸਨ। ਇਸ ਸ਼ੁਭ ਸੰਕੇਤ ਨੇ ਸਾਡੀ ਸੰਸਥਾ ਦੇ ਮੈਂਬਰਾਂ ਨੂੰ ਨਿਰੰਤਰ ਵਲਡ ਵੀਗਨ ਅਤੇ ਵਲਡ ਪੀਸ ਸਿਰਜਣ ਲਈ ਉਤਸ਼ਾਹਿਤ ਕੀਤਾ।

ਸਿਡਨੀ, ਅਸਟ੍ਰੇਲੀਆ ਵਿਚ, ਸਾਡੀ ਸੰਸਥਾ ਦੇ ਮੈਂਬਰਾਂ ਵਿਚੋਂ ਇਕ ਨੇ ਸੁਪਰੀਮ ਮਾਸਟਰ ਟੈਲੀਵੀਜਨ ਦੇ ਦਰਸ਼ਕਾਂ ਨਾਲ ਇਕ ਹਾਰਟਲਾਈਨ ਦੁਆਰਾ ਇਹਨਾਂ ਅਦਭੁਤ ਫੁਲਾਂ ਨੂੰ ਸਾਂਝਾ ਕੀਤਾ ਜੋ ਉਹਦੇ ਘਰ ਦੇ ਆਲੇ ਦੁਆਲੇ ਉਗੇ ਸਨ।

ਮੈਂ ਬਹੁਤ ਹੀ ਭਾਗਾਂ ਵਾਲੀ ਹਾਂ ਇਨਾਂ ਅਡੰਮਬਾਰਾ ਫੁਲਾਂ ਨੂੰ ਆਪਣੇ ਘਰ ਦੇ ਦੁਆਲੇ ਪਾ ਕੇ, ਮੈਨੂੰ ਯਾਦ ਕਰਵਾ ਰਹੇ ਹਨ ਕਿ ਪਰਮ ਸਤਿਗੁਰੂ ਚਿੰਗ ਹਾਈ ਜੀ, ਇਸ ਦੌਰ ਵਿਚ ਤੁਹਾਡੇ ਨਾਲ ਮੌਜੂਦ ਹੋਣ ਲਈ ਮੈਂ ਕਿੰਨੀ ਖੁਸ਼ਕਿਸਮਤ ਹਾਂ।

ਇਕ ਹੋਰ ਸੰਸਥਾ ਦੇ ਮੈਂਬਰ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜੋ ਉਸ ਨੂੰ ਮਿਲੀ ਜਦੋਂ ਸਵਰਗ ਨੂੰ ਸਫਰ ਕਰ ਰਹੀ ਸੀ।

ਅਜ ਕਲ ਸੰਸਾਰ ਵਿਚ ਅਡੰਮਬਾਰਾ ਫੁਲਾਂ ਦੀ ਮੌਜੂਦਾ ਉਪਸਥਿਤੀ ਲਈ ਮੈਂ ਬਹੁਤ ਹੀ ਉਤਸੁਕ ਸੀ, ਸੋ ਮੈਂ ਬੁਧ ਧਰਮ ਦੀ ਪੁਰਾਣਕ ਕਥਾ ਵਿਚ ਇਸ ਪਵਿਤਰ ਫੁਲ ਬਾਰੇ ਪੁਛਣ ਲਈ ਮੇਤਰ‌ਿਆ ਬੁਧ ਹੋਰਾਂ ਕੋਲ ਟੂਸੀਟਾ ਮਹਲ ਨੂੰ ਗਈ। ਇਹ ਸਵਰਗ ਵਿਚ ਮੇਤਰ‌ਿਆ ਬੁਧ ਦਾ ਧਰਮਾ ਸਰੀਰ ਹੈ, ਅਤੇ ਸਥਾਈ ਤੌਰ ਤੇ ਇਥੇ ਟਿਕਿਆ ਹੋਇਆ ਹੈ।

ਉਹਨੇ ਮੈਨੂੰ ਕਿਹਾ, "ਜਦੋਂ ਪਰਮ ਸਤਿਗੁਰੂ ਚਿੰਗ ਹਾਈ ਜੀ ਸੰਸਾਰ ਲਈ ਦੁਖ ਪਾ ਰਹੇ ਸਨ, ਛੋਟੇ ਸਫੇਦ ਫੁਲ, ਜੋ ਸਵਰਗੀ ਜੀਵ ਅਕਸਰ ਉਨਾਂ ਲਈ ਗਮ ਵਿਚ ਵਰਸਾਉਂਦੇ ਹਨ, ਅਡੰਮਬਾਰਾ ਫੁਲ ਸਨ। ਬਸ ਇਹੀ ਹੈ ਕਿ ਸਵਰਗ ਵਿਚ ਇਹ ਫੁਲ ਵਡੇ ਹੁੰਦੇ ਹਨ, ਜਦੋਂ ਕਿ ਧਰਤੀ ਉਤੇ, ਉਹ ਬਹੁਤ ਹੀ ਛੋਟੇ ਅਤੇ ਦੁਰਲਭ ਹਨ। ਇਹ ਇਸ ਕਰਕੇ ਹੈ ਕਿਉਂਕਿ ਧਰਤੀ ਇਸ ਕਿਸਮ ਦੇ ਫੁਲ ਦੀ ਬਿਜਾਈ ਕਰਨ ਲਈ ਬਹੁਤੀ ਸ਼ੁਧ ਨਹੀ ਹੈ। ਸਵਰਗ ਸਤਿਗੁਰੂ ਜੀ ਲਈ ਅਡੰਮਬਾਰਾ ਫੁਲ ਵਰਸਾਉਂਦਾ ਹੈ ਇਕ ਸੰਕੇਤ ਵਜੋਂ ਕਿ ਧਰਤੀ ਉਤੇ ਪਰਮ ਸਤਿਗੁਰੂ ਚਿੰਗ ਹਾਈ ਜੀ ਮੇਤਰ‌ਿਆ ਬੁਧ ਹੋਰਾਂ ਦੇ ਅਵਤਾਰ ਹਨ; ਫੁਲ ਨਾਲੇ ਸਤਿਗੁਰੂ ਜੀ ਦੇ ਹਿਰਦੇ ਦੀ ਸ਼ੁਧਤਾ ਦੀ ਅਦੁਤੀ ਕੁਰਬਾਨੀ ਦੀ ਮਿਸਾਲ ਦੀ ਪ੍ਰਤੀਨਿਧਤਾ ਕਰਦੇ ਹਨ।"

2022 ਵਿਚ, ਇਕ ਔਲੈਕਸੀਜ (ਵੀਐਤਨਾਮੀਜ) ਯੂਟਿਊਬ ਚੈਨਲ ਜਿਸ ਦਾ ਨਾਮ ਥੀਐਨ ਤਾਮ ਲਿੰਨ ਨੇ ਦੈਵੀ ਯੋਜਨਾ ਦੇ ਸਬੰਧ ਵਿਚ ਮੇਤਰ‌ਿਆ ਬੁਧ ਲਈ, ਹੈਰਾਨ ਕਰਨ ਵਾਲੇ ਖੁਲਾਸਿਆਂ ਨਾਲ ਇਕ ਸੰਦੇਸ਼ ਪੋਸਟ ਕੀਤਾ। ਇਸ ਚੈਨਲ ਦਾ ਮਨੋਰਥ ਲੋਕਾਂ ਨੂੰ ਜਗਾਉਣ ਵਿਚ ਮਦਦ ਕਰਨ ਲਈ ਸਵਰਗ ਦੇ ਕੁਝ ਰਹਸਾਂ ਨੂੰ ਖੋਲਣਾ ਹੈ।

ਸੰਕਲਨ "ਮੇਤਰ‌ਿਆ ਦੀ ਦੈਵੀ ਯੋਜਨਾ: ਮੇਤਰ‌ਿਆ ਬੁਧ ਕੌਣ ਹੈ? ਉਹ ਕਿਥੇ ਅਤੇ ਕਦੋਂ ਪ੍ਰਗਟ ਹੋਣਗੇ? ਸਵਰਗਾਂ ਤੋਂ ਸੰਦੇਸ਼" ਥੀਐਨ ਤਾਮ ਲਿੰਨ ਦੁਆਰਾ - ਫਰਬਰੀ 11, 2022

ਸਵਰਗਾਂ ਤੋਂ ਸੰਦੇਸ਼: ਮੇਤਰ‌ਿਆ ਲਈ ਦੈਵੀ ਯੋਜਨਾ

ਸੰਦੇਸ਼ 16:13 ਉਤੇ, 3 ਜਨਵਰੀ, 2022 ਨੂੰ ਭੇਜਿਆ ਗਿਆ । ਓਹ ਬਚਿਓ, ਮੇਤਰ‌ਿਆ ਹੋਰੀਂ ਸੰਸਾਰ ਨੂੰ ਹੇਠਾਂ ਆ ਚੁਕੇ ਹਨ ਇਸ ਮੰਡਲ ਵਿਚ ਯੂਐਸਏ ਦੀ ਧਰਤੀ ਵਿਚ ਪੁਜ ਰਹੇ ਹਨ ਜਿਵੇਂ ਪੂਰਵ ਦਸਿਆ ਜਾ ਚੁਕਿਆ ਹੈ ਟਰੈਂਗ ਦੀਆਂ ਭਵਿਖਬਾਣੀਆਂ ਵਿਚ ਲੰਮਾ ਸਮਾਂ ਪਹਿਲਾਂ ਲਿਖੀਆਂ ਗਈਆਂ ਹੁਣ ਕਈ ਦਹਾਕੇ ਪਹਿਲਾਂ ਇਕ ਵਿਆਕਤੀ ਦੂਰ ਦੁਰਾਡੇ ਤੋਂ, ਵੀਐਤਨਾਮ ਵਿਚ ਨਹੀ, ਧਰਤੀ ਨੂੰ ਆ ਗਿਆ ਹੈ

ਇਕ ਗੁਪਤ ਨਾਮ, ਦੂਰ ਲੁਕਿਆ ਹੋਇਆ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਸੰਸਾਰ ਸੁਧਾਰ ਅਤੇ ਨਵਾਂ ਰੂਪ ਪ੍ਰਦਾਨ ਕਰਦਾ ਹੈ ਫਿਰ ਇਕ ਸੰਤ ਲਈ ਮਾਰਗ ਦਰਸ਼ਨ ਕਰਨ ਲਈ ਇਕ ਲੋੜ ਉਪਜਦੀ ਹੈ ਮੈਂ ਇਥੇ ਐਲ਼ਾਨ ਕਰਦਾ ਹਾਂ ਸੰਤ ਰਾਜਾ ਮੇਤਰਿਆ ਬੁਧ ਦੁਨਿਆਵੀ ਮੰਡਲ ਵਿਚ ਪਹਿਲੇ ਹੀ ਪ੍ਰਗਟ ਹੋ ਗਏ ਹਨ ਕੋਈ ਨਹੀ ਜਾਣਦਾ ਸੰਤ (ਮੇਤਰਿਆ) ਨੇ ਇਕ ਦੁਨਿਆਵੀ ਸਰੀਰ ਧਾਰਨ ਕੀਤਾ ਹੈ ਪਰ ਫਿਰ ਅਣਗਿਣਤ ਜਨਮਾਂ ਤੋਂ ਪਹਿਲਾਂ ਪਹਿਲੇ ਹੀ ਤਾਓ ਨੂੰ ਪ੍ਰਾਪਤ ਕਰ ਲਿਆ ਸੀ ਹੁਣ ਧਰਤੀ ਉਤੇ ਹੇਠਾਂ ਆ ਗਏ ਹਨ ਇਸ ਸੰਸਾਰ ਵਿਚ ਮਾਨਸਾਂ ਲਈ ਗੁਣ ਅਤੇ ਨੇੜਤਾ ਸਿਰਜ ਰਹੇ ਹਨ। ਜਲਦੀ ਹੀ ਸੰਸਾਰ ਵਡੀ ਬਿਪਤਾ ਤੋਂ ਜਿਤ ਹਾਸਲ ਕਰੇਗਾ, ਜਿਉਂ ਹੀ ਗੰਦਗੀ ਹੌਲੀ ਹੌਲੀ ਘਟਦੀ ਹੈ। ਫਿਰ ਸਮਾਂ ਆਵੇਗਾ ਇਹ ਸੰਤ ਲਈ ਦੈਵੀ ਸ਼ਕਤੀ ਨੂੰ ਪ੍ਰਗਟ ਕਰਨ ਲਈ ਜੋ ਉਸ ਪਾਸ ਹੈ ਸੁਪਨਿਆਂ ਨੂੰ ਅਸਲੀਅਤ ਵਿਚ ਸਾਕਾਰ ਕਰਨ ਲਈ । ਇਹ ਬੇਨਾਮ ਵਿਆਕਤੀ ਗਿਆਨ ਭਰਪੂਰ ਅਤੇ ਗਹਿਰੇ ਉਮਰ ਤੋਂ ਪਰੇ ਇੰਝ, ਆਮ ਲੋਕਾਂ ਲਈ ਇਹ ਪਛਾਨਣਾ ਔਖਾ ਹੈ

ਮੈਂ ਤੁਹਾਨੂੰ ਦਸ ਦਿਤਾ ਹੈ ਤੁਹਾਨੂੰ ਸਹਿਜੇ ਸਹਿਜੇ ਇਜਾਜਤ ਦਿੰਦੇ ਹੋਏ ਪਰਮ ਕੁਲ ਮਾਲਕ ਪ੍ਰਮਾਤਮਾ ਵਿਚ ਆਪਣੇ ਭਰੋਸੇ ਨੂੰ ਮਜ਼ਬੂਤ ਬਣਾਉਣ ਲਈ ਹੁਣ ਹੋਰ ਮੇਤਰ‌ਿਆ ਬੁਧ ਰਾਜਾ ਦੇ ਨਾਮਾਂ, ਸ਼ਕਲਾਂ, ਅਤੇ ਰੂਪਾਂ ਨਾਲ ਨਹੀਂ ਜੁੜਿਆ ਹੋਇਆ ਮੇਤਰ‌ਿਆ ਬੁਧ ਰਾਜਾ, ਇਕ ਪ੍ਰਾਣੀ ਵਜੋਂ ਪ੍ਰਗਟ ਹੋ ਰਿਹਾ ਹੈ ਦੇਖਣ ਵਿਚ ਕੁਝ ਵੀ ਅਸਧਾਰਣ ਨਹੀ ਹੈ ਪਰੰਤੂ ਉਹਦਾ ਹਿਰਦਾ, ਅਦਭੁਤ ਤੌਰ ਤੇ ਪਵਿਤਰ ਹੈ। ਉਹ ਇਕ ਮੋਹਰ ਪਹਿਨਦਾ ਹੈ, ਆਪਣੇ ਸ੍ਰੇਸ਼ਠ ਭਰਵਟੇ ਉਪਰ ਇਕ ਨੂਰਾਨੀ ਚਮਕਦਾਰ ਪ੍ਰਕਾਸ਼ਵਾਨ ਸੰਸਾਰ ਦੀ ਤਸਵੀਰ ਅਪਨਾਉਦੇ ਹੋਏ ਸਿਰਫ ਉਹ ਜਿਨਾਂ ਕੋਲ ਕਾਫੀ ਗੁਣ ਅਤੇ ਨਾਤਾ ਹੈ ਸੀਲ ਨੂੰ ਦੇਖਣ ਦੀ ਉਮੀਦ ਕਰਨਗੇ, ਜੇਡ ਬਾਦਸ਼ਾਹ ਮਾਨਸ ਸੰਸਾਰ ਉਪਰ ਵਰਸਾਉਂਦਾ ਹੈ, ਤੀਜੇ ਕਾਲ ਚਕਰ ਵਿਚ ਧਰਮਾ-ਅੰਤ ਦੇ ਸਮੇਂ ਵਿਚ ਸਾਰੇ ਜੀਵਾਂ ਦਾ ਮਾਰਗ ਦਰਸ਼ਨ ਕਰਨ ਲਈ, ਸਚ ਦੇ ਮਾਰਗ ਉਤੇ, ਦੋਨਾਂ ਗਿਆਨ ਅਤੇ ਦਿਆਲ਼ਤਾ ਦੀ ਸ਼ਕਤੀ ਰਾਹੀਂ ਹਸਤੀ ਵੀਐਤਨਾਮ ਵਿਚ, ਸਹੀ ਸਮੇਂ ਉਤੇ ਪ੍ਰਗਟ ਹੋਵੇਗੀ ਬਚਿਉ, ਆਪਣੇ ਆਪ ਨੂੰ ਉਸ ਪਲ ਲਈ ਤਿਆਰ ਕਰੋ ਜਦੋਂ ਮੇਤਰ‌ਿਆ ਬੁਧ ਹੋਰਾਂ ਦਾ ਆਗਮਨ ਹੁੰਦਾ ਹੈ ਸਾਰੀ ਮਨੁਖਤਾ ਲਈ ਇਕ ਮਹਾਂ ਆਨੰਦ ਹੋਵੇਗਾ ਬਸ ਦੋ ਛੋਟੇ ਸਾਲਾਂ ਅੰਦਰ ਹੀ।

ਇਸ ਸੰਦੇਸ਼ ਵਿਚ, ਇਹ ਇਸ਼ਾਰਾ ਕੀਤਾ ਗਿਆ ਹੈ ਕਿ ਮੇਤਰ‌ਿਆ ਬੁਧ ਇਸ ਸੰਸਾਰ ਵਿਚ ਸਰੀਰਕ ਰੂਪ ਵਿਚ ਦਹਾਕਿਆਂ ਤੋਂ ਰਹਿ ਰਹੇ ਹਨ। ਇਹ ਕਿਹਾ ਜਾਂਦਾ ਹੈ ਕਿ ਮੇਤਰ‌ਿਆ ਬੁਧ ਔ ਲੈਕ (ਵੀਐਤਨਾਮ) ਵਿਚ ਜਨਮੇ ਸਨ, ਪਰੰਤੂ ਕਿ ਉਹ ਔ ਲੈਕ (ਵੀਐਤਨਾਮ) ਵਿਚ ਨਹੀ ਰਹਿੰਦੇ। ਭਾਵੇਂ ਉਨਾਂ ਨੇ ਪੂਰਨ ਗਿਆਨ ਪ੍ਰਾਪਤ ਕਰ ਲਿਆ ਹੈ "ਪੂਰਨ ਗਿਆਨ ਅਤੇ ਗਹਿਰਾ ਉਮਰ ਤੋਂ ਪਰੇ ਪ੍ਰਾਪਤ ਕਰ ਲਿਆ ਹੈ," ਉਹ ਆਮ ਲੋਕਾਂ ਵਾਂਗ ਹੀ ਦਿਖਾਈ ਦੇਵੇਗਾ, ਸੋ ਬਹੁਤੇ ਲੋਕ ਉਹਨੂੰ ਨਹੀ ਪਛਾਣ ਸਕਣਗੇ, ਬਜਾਏ ਉਨਾਂ ਦੇ ਜਿਨਾਂ ਕੋਲ "ਉਚਿਤ ਨੇਕੀਆਂ ਅਤੇ ਉਨਾਂ ਨਾਲ ਸਬੰਧ ਹੈ।" ਇਹ ਸਭ ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਦਾ ਵਰਨਣ ਕਰਦੇ ਦਿਖਾਈ ਦਿੰਦੇ ਹਨ।

ਸਭ ਤੋਂ ਵਧ ਵਿਸਮਾਦੀ ਢੰਗ ਨਾਲ ਸੰਦੇਸ਼ ਦੀ ਭਵਿਖਬਾਣੀ 2022 ਵਿਚ ਕੀਤੀ ਗਈ ਕਿ ਮੇਤਰ‌ਿਆ ਬੁਧ ਦਾ ਪ੍ਰਗਟਾਵਾ ਦੋ ਸਾਲਾਂ ਦੇ ਅੰਦਰ ਹੋਵੇਗਾ, ਜਿਹੜਾ ਕਿ 2024 ਹੈ। ਅਤੇ ਇਹ 2024 ਵਿਚ ਸੀ ਜਦੋਂ ਪਰਮ ਸਤਿਗੁਰੂ ਚਿੰਗ ਹਾਈ ਹੀ ਹੋਰਾਂ ਨੇ ਜਨਤਕ ਤੌਰ ਤੇ ਮੇਤਰ‌ਿਆ ਬੁਧ ਵਜੋਂ ਸੁਪਰੀਮ ਮਾਸਟਰ ਟੈਲੀਵੀਜਨ ਉਤੇ ਆਪਣੀ ਪਹਿਚਾਣ ਦਾ ਸਭ ਤੋਂ ਪਹਿਲੀ ਵਾਰ ਖੁਲਾਸਾ ਕੀਤਾ!

ਇਹ ਸੰਦੇਸ਼ ਨਾਲੇ ਲੋਕਾਂ ਲਈ ਮੇਤਰ‌ਿਆ ਬੁਧ ਨੂੰ ਗਲਵਕੜੀ ਪਾਉਣ ਲਈ ਅਤੇ ਇਸ ਕੀਮਤੀ ਮੌਕੇ ਨੂੰ ਨਾਂ ਗੁਆਉਣ ਲਈ ਇਕ ਬੁਲਾਵਾ ਵੀ ਹੈ।

ਸਮਾਂ ਨੇੜੇ ਆ ਰਿਹਾ ਹੈ ਉਨਾਂ ਲਈ ਜਿਨਾਂ ਨੇ ਦੇਰੀ ਕੀਤੀ ਹੋਈ ਹੈ, ਆਪਾ ਚੀਨਣ ਦੇ ਮਾਰਗ ਨੂੰ ਨਾਂ ਜਾਣਦੇ ਹੋਏ ਬੁਧ ਰਾਜੇ ਦਾ ਸਵਾਗਤ ਕਰਨ ਲਈ ਮੌਕਾ ਗੁਆ ਲੈਣਗੇ ਇਕ ਨਵੇਂ ਧਰਮ ਯੁਗਂ ਦੇ ਮੁਢਲੇ ਸਮੇਂ ਵਿਚ ਆ ਰਹੇ ਸਮੇਂ ਵਿਚ, ਸਾਰੀਆਂ ਘਟਨਾਵਾਂ ਵਾਪਰਨਗੀਆਂ ਇਕ ਗਤੀ ਉਤੇ - ਤੇਜ ਜਾਂ ਹੌਲੀ - ਜਿਹੜੀ ਇਸ ਸੰਸਾਰ ਦੇ ਲੋਕਾਂ ਦੇ ਹਿਰਦਿਆਂ ਨੂੰ ਜੋੜਦੀ ਹੈ। ਜੇਕਰ ਤੁਸੀਂ ਸਵਰਗਾਂ ਤੋਂ ਪਵਿਤਰ ਉਪਦੇਸ਼ਾਂ ਨੂੰ ਸਚੇ ਦਿਲੋਂ ਫੈਲਾਉਂਦੇ ਹੋ ਜਮਾਂ ਹੋਏ ਫਲ ਨਾਪੇ ਨਾਂ ਜਾ ਸਕਣ ਵਾਲੇ ਅਤੇ ਬੇਮਿਸਾਲ ਕਲਪਨਾ ਤੋਂ ਬਾਹਰ ਹਨ ਅਜਿਹੇ ਫਲ ਪ੍ਰਾਪਤ ਕਰਨ ਲਈ ਖੁਦ ਸਮਾਂ ਆਪ, ਨਾਂਉਮੀਦ ਕੀਤੀਆਂ ਘਟ ਜਾਵੇਗਾ ਮੁਸੀਬਤਾਂ, ਮਹਾਂਮਾਰੀਆਂ ਤੇਜੀ ਨਾਲ ਲੰਘ ਵਾਪਰਣਗੀਆਂ। ਮੇਰੇ ਬਚਿਉ, ਇਹ ਸ਼ਬਦ ਮਤਰੇਆ ਬੁਧ ਬਾਰੇ ਦੈਵੀ ਯੋਜਨਾ ਦਾ ਖੁਲਾਸਾ ਕਰਦੇ ਹਨ ਤਾਂਕਿ ਤੁਸੀਂ ਆਪਣਾ ਮਿਸ਼ਨ ਆ ਰਹੇ ਸਮੇਂ ਵਿਚ ਪੂਰਾ ਕਰ ਸਕੋਂ। ਤਿੰਨ ਗਰਜਦੇ ਘੰਟੇ ਵਿਵੇਕੀ ਹੁਣ ਸਾਡੇ ਵਿਚਕਾਰ ਵਸ ਰਿਹਾ ਹੈ ਚੰਗੇ ਬਚਿਓ, ਜਲਦੀ ਪੂਰੇ ਸਤਿਕਾਰ ਨਾਲ ਝੁਕੋ ਵਰਸਾਈ ਜਾ ਰਹੀ ਮਿਹਰ ਨੂੰ ਸਵੀਕਾਰ ਕਰਨ ਲਈ ਸ਼ੁਭ ਲਗਨ, ਸ਼ੁਭ ਲਗਨ ਵਾਲੀ ਯਕੀਨਨ!

ਅਨੇਕਾਂ ਸੰਕੇਤਾਂ ਅਤੇ ਸੰਦੇਸ਼ਾਂ ਰਾਹੀਂ ਸਿਧੇ ਜਾਂ ਅਸਿਧੇ ਤੌਰ ਤੇ, ਸਵਰਗ ਨੇ ਮਨੁਖਤਾ ਨੂੰ ਦਸਿਆ ਹੈ ਕਿ ਮੁਕਤੀਦਾਤਾ ਜਾਂ ਮਸੀਹਾ, ਮੇਤਰ‌ਿਆ ਬਧ ਜਿਸ ਦੀ ਅਸੀਂ ਇਥੇ ਉਡੀਕ ਕਰਦੇ ਰਹੇ ਹਾਂ । ਇਹ ਇਕ ਮੌਕਾ ਉੰਨਾ ਹੀ ਦੁਰਲਭ ਹੈ ਜਿੰਨੇ ਅਡੰਮਬਾਰਾ ਫੁਲ ਹਨ! ਪ੍ਰਮਾਤਮਾ ਕਰੇ ਸਭ ਨੂੰ ਮਹਾਨ ਬਖਸ਼ਿਸ਼ ਦਾ ਅਹਿਸਾਸ ਹੋਵੇ ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਹੈ ਸਾਡੇ ਸੰਸਾਰ ਵਿਚ ਇਸ ਬੁਧ ਨੂੰ ਮੌਜੂਦ ਹੋਣ ਲਈ ਸਾਨੂੰ ਇਜਾਜਤ ਦਿੰਦੇ ਹੋਏ। ਅਸੀਂ ਸ਼ਾਇਦ ਤਬਾਹਕੁੰਨ ਜੀਵਨਢੰਗ ਤੋਂ ਅਤੇ ਉਭਾਰ ਦੀ ਲਹਿਰ ਤੋਂ ਮੁੜ ਸਕੀਏ। ਸਾਡੇ ਅਗਲੇ ਪ੍ਰੋਗਰਾਮ ਵਿਚ, ਅਸੀਂ ਮੇਤਰਿਆ ਬੁਧ ਹੋਰਾਂ ਉਪਰ ਹੋਰ ਵਧੇਰੇ ਭਵਿਖਬਾਣੀਆਂ ਦੀ ਖੋਜ ਕਰਾਂਗੇ ।
ਹੋਰ ਦੇਖੋ
ਸਾਰੇ ਭਾਗ  (9/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-07
1196 ਦੇਖੇ ਗਏ
37:37
2025-01-07
327 ਦੇਖੇ ਗਏ
2025-01-07
207 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ