ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਸੰਸਾਰ ਵਿਚ ਜਿਸ ਕਾਰਨ ਰੂਹਾਂ ਥਲੇ ਆਉਂਦੀਆਂ ਹਨ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਹੁਣ ਤੁਸੀਂ ਸਮਝਦੇ ਹੋ ਕਿਉਂ ਇਕ ਦਾਨਵ ਦੇ ਮਾਰਗ ਦਾ ਅਨੁਸਰਨ ਕਰਨਾ ਇਹ ਕੀਮਤ-ਰਹਿਤ ਨਹੀਂ ਹੈ। ਤੁਹਾਨੂੰ ਕੁਝ ਚੀਜ਼ ਦੇਣੀ ਪੈਂਦੀ ਹੇ, ਅਤੇ ਉਹ ਕੁਝ ਚੀਜ਼ ਹੈ ਜੋ ਨੈਤਿਕ ਤੌਰ ਤੇ ਬਹੁਤੀ ਫਿਟ ਨਹੀਂ ਹੈ, ਅਤੇ ਉਹ ਕੁਝ ਚੀਜ਼ ਹੈ ਜੋ ਤੁਹਾਨੂੰ ਸ਼ਾਇਦ ਬਹੁਤ, ਬਹੁਤ ਡਰਾਉਣਾ ਮਹਿਸੂਸ ਕਰਵਾਏ। ਪਰ ਕੁਝ ਸਮੇਂ ਤੋਂ ਬਾਅਦ, ਤੁਸੀਂ ਇਹਦੇ ਆਦੀ ਹੋ ਜਾਂਦੇ ਹੋ, ਅਤੇ ਤੁਸੀਂ ਉਨਾਂ ਸ਼ੈਤਾਨਾਂ ਵਾਂਗ ਹੀ ਬਣ ਜਾਂਦੇ ਹੋ। ਸੋ ਸਾਵਧਾਨ ਰਹੋ - ਉਸ ਕਿਸਮ ਦੇ ਮਾਰਗ ਦਾ ਅਨੁਸਰਨ ਨਾ ਕਰੋ, ਭਾਵੇਂ ਇਹ ਸ਼ਾਇਦ ਕੁਝ ਪਲਾਂ ਲਈ ਤਸਲੀਬਖਸ਼ ਮਹਿਸੂਸ ਕਰਵਾਏ। ਇਹੀ ਹੈ ਬਸ ਜਿਵੇਂ ਨਸ਼ਾ ਜਾਂ ਡਰਗਸ - ਇਹ ਤੁਹਾਨੂੰ ਬਾਅਦ ਵਿਚ ਇਕ ਮਾੜਾ ਪ੍ਰਭਾਵ, ਮਾੜਾ ਪ੍ਰਤਿਫਲ, ਦੇਵੇਗਾ। ਅਤੇ ਇਹ ਸ਼ੈਤਾਨ, ਉਹ ਤੁਹਾਨੂੰ ਕੋਈ ਵੀ ਚੀਜ਼ ਮੁਫਤ ਨਹੀਂ ਦੇਣਗੇ। ਉਵੇਂ ਪ੍ਰਮਾਤਮਾ ਦੇ ਮਾਰਗ ਵਾਂਗ ਨਹੀਂ ਜੋ ਸਾਰੇ ਸਤਿਗੁਰੂਆਂ ਵਲੋਂ ਪੁਰਾਣੇ ਸਮ‌ਿਆਂ ਤੋਂ ਮਨੁਖਜਾਤੀ ਲਈ ਹੇਠਾਂ ਲਿਆਂਦਾ ਗ‌ਿਆ ਹੈ।

ਅਤੇ ਤੁਹਾਡੇ ਵਿਚੋਂ ਬਹੁਤਿਆਂ ਨੇ, ਭਾਵੇਂ ਜੇਕਰ ਤੁਸੀਂ ਮੈਨੂੰ ਹਾਰਟਲਾਇਨਾਂ ਨਹੀਂ ਲਿਖੀਆਂ, ਪਰ ਕਈਆਂ ਨੇ ਹਾਰਟਲਾਇਨਾਂ ਲਿਖੀਆਂ ਹਨ ਤਕਰੀਬਨ ਜਿਵੇਂ ਮੈਨੂੰ ਹੁਕਮ ਦਿੰਦ‌ਿਆਂ ਇਸ ਸੰਸਾਰ ਨੂੰ ਬਦਲਣ ਲਈ, ਤੁਰੰਤ ਹੀ, ਪ੍ਰਮਾਤਮਾ ਦੀ ਸ਼ਕਤੀ ਵਰਤੋਂ ਕਰਨ ਨਾਲ। ਮੈਨੂੰ ਇਸ ਸੰਸਾਰ ਨੂੰ ਤੁਰੰਤ ਬਦਲਾਉਣ ਦੀ ਸ਼ਕਤੀ ਨਾਲ ਸੰਪੰਨ ਨਹੀਂ ਕੀਤਾ ਗਿਆ ਹੈ। ਕੋਈ ਸਤਿਗੁਰੂ ਉਹ ਨਹੀਂ ਕਰ ਸਕਦਾ, ਪਰ ਮਨੁਖਾਂ ਨੂੰ ਸਮਝਾਉਣਾ ਪੈਂਦਾ ਹੈ ਅਤੇ ਉਨਾਂ ਨੂੰ ਦੁਬਾਰਾ ਜਗਾਉਣਾ, ਤਾਂਕਿ ਉਹ ਤਰਕ ਨੂੰ ਸੁਣਨ ਅਤੇ ਪ੍ਰਮਾਤਮਾ ਦਾ ਅਨੁਸਰਨ ਕਰਨ, ਪ੍ਰਮਾਤਮਾ ਨੂੰ ਯਾਦ ਕਰਨ, ਪ੍ਰਮਾਤਮਾ ਦੀ ਦੁਬਾਰਾ ਪੂਜਾ ਕਰਨ, ਅਤੇ ਮੈਡੀਟੇਸ਼ਨ ਕਰਨ ਪ੍ਰਮਾਤਮਾ ਦੇ ਕਰੀਬ ਹੋਣ ਲਈ। ਕੁਆਨ ਯਿੰਨ ਵਿਧੀ ਉਹ ਇਕੋ ਹੈ ਜਿਸ ਰਾਹੀਂ ਤੁਸੀਂ ਸਿਧਾ ਪ੍ਰਮਾਤਮਾ ਕੋਲ ਜਾ ਸਕਦੇ ਹੋ ਅਤੇ ਉਨਾਂ ਨੂੰ ਜੋ ਤੁਸੀਂ ਚਾਹੋਂ ਪੁਛ ਸਕਦੇ ਹੋ; ਅਤੇ ਇਹ ਭਰੋਸਾ ਦਿਵਾਉਂਦਾ ਹੈ ਕਿ ਤੁਸੀਂ ਸਵਰਗ ਨੂੰ ਜਾਉਂਗੇ - ਬਿਨਾਂਸ਼ਕ, ਜੇਕਰ ਤੁਸੀਂ ਮੈਡੀਟੇਸ਼ਨ ਦਾ ਅਭਿਆਸ ਕਰਦੇ ਹੋ ਜੋ ਤੁਹਾਨੂੰ ਹਦਾਇਤ ਦਿਤੀ ਗਈ ਹੈ, ਅਤੇ ਨਾਲੇ ਨਸੀਹਤਾਂ ਦੀ ਪਾਲਣਾ ਕਰਦੇ ਹੋ।

ਮੈਂ ਲੋਕਾਂ ਨੂੰ ਪੰਜ ਨਸੀਹਤਾਂ ਦੀ ਪਾਲਣਾ ਕਰਨ ਲਈ ਕਹਿੰਦੀ ਹਾਂ, ਅਤੇ ਉਹ, ਬਿਨਾਸ਼ਕ, ਵੀਗਨ ਆਹਾਰ ਵੀ ਸ਼ਾਮਲ ਹੈ। ਮੈਂ ਤੁਹਾਨੂੰ ਸਾਰ‌ਿਆਂ ਨੂੰ ਸਭ ਦਸਦੀ ਹਾਂ ਭਾਵੇਂ ਇਹ ਏਬੀਸੀ ਹੇ। ਪਰ ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਸੀ, ਪਹਿਲਾਂ, ਭਾਵੇਂ ਮੈਂ ਸਚਮੁਚ ਦੁਧ ਬਿਲਕੁਲ ਨਹੀਂ ਪਸੰਦ ਕਰਦੀ ਸੀ, ਜਦੋਂ ਮੈਂ ਵਡੀ ਹੋ ਗਈ, ਮੈਂ ਵੀ ਨਹੀਂ ਜਾਣਦੀ ਸੀ ਕਿਉਂ। ਕਿਉਂਕਿ ਇਥੋਂ ਤਕ ਜਦੋਂ ਮੈਂ ਭਾਰਤ ਨੂੰ ਕੁਝ ਅਧਿਆਪਕਾਂ ਨਾਲ ਅਧਿਐਨ ਕਰਨ ਗਈ ਸੀ, ਮੈਂ ਗਉ-ਲੋਕਾਂ ਨੂੰ ਬਸ ਸੜਕ ਉਤੇ ਇਧਰ ਉਧਰ ਜਾਂ ਚਰਾਗਾਹਾਂ ਵਿਚ ਤੁਰਦ‌ਿਆਂ ਨੂੰ ਦੇਖਿਆ - ਕਿਸੇ ਨੇ ਉਨਾਂ ਨੂੰ ਕੋਈ ਚੀਜ਼ ਕੀਤੀ। ਅਤੇ ਭਾਰਤੀ ਲੋਕ, ਉਹ ਸ਼ਾਕਾਹਾਰੀ ਆਹਾਰ ਲੈਂਦੇ ਹਨ, ਗਉ-ਲੋਕਾਂ ਤੋਂ ਇਹ ਦੁਧ ਦੇ ਸਮੇਤ। ਸੋ ਮੈਂ ਸੋਚ‌ਿਆ ਉਹ ਬਸ ਗਉ ਤੋਂ ਦੁਧ ਚੋਂਦੇ ਹਨ, ਅਤੇ ਗਉ ਕੋਲ ਬਹੁਤ ਸਾਰਾ ਦੁਧ ਹੁੰਦਾ ਹੈ ਕਿਵੇਂ ਵੀ - ਉਸ ਦੇ ਬਚਿਆਂ ਵਿਚੋਂ ਇਕ ਕਦੇ ਵੀ ਉਹ ਸਾਰਾ ਦੁਧ ਨਹੀਂ ਲੈ ਸਕਦੇ, ਸੋ ਮਨੁਖ ਕੁਝ ਉਹ ਦੁਧ ਸਾਂਝਾ ਕਰਦੇ ਹਨ। ਅਤੇ ਮੈਂ ਸੋਚ‌ਿਆ ਇਹ ਠੀਕ ਹੈ ਮੇਰੇ ਨਾਲ, ਜਦੋਂ ਤਕ ਮੈਂ ਦੇਖਿਆ... ਭਾਵੇਂ ਮੈਂ ਕਦੇ ਦੁਧ ਨਹੀਂ ਪਸੰਦ ਕੀਤਾ, ਮੈਂ ਇਹ ਕਦੇ ਨਹੀਂ ਪਸੰਦ ਕੀਤਾ, ਇਥੋਂ ਤਕ ਜਦੋਂ ਮੈਂ ਛੋਟੀ ਸੀ।

ਮੈਂ ਹਮੇਸ਼ਾਂ ਮਹਿਸੂਸ ਕੀਤਾ ਜਿਵੇਂ, "ਓਹ, ਇਹ ਜਾਨਵਰ-ਲੋਕਾਂ ਦੇ ਢਿਡ ਵਿਚੋਂ ਆਉਂਦਾ ਹੈ।" ਮੈਂ ਦਿਆਲਤਾ ਬਾਰੇ ਬਹੁਤਾ ਨਹੀਂ ਜਾਣਦੀ ਸੀ ਜਾਂ ਕੋਈ ਚੀਜ਼ ਉਸ ਸਮੇਂ। ਮੈਂ ਸੋਚ‌ਿਆ ਇਹ ਜਾਨਵਰ-ਲੋਕਾਂ ਦੇ ਢਿਡ ਤੋਂ ਹੈ। ਓਹ, ਯਾਕ। ਜਿਵੇਂ ਸ਼ਹਿਦ ਅਤੇ ਉਹ ਸਭ, ਮੈਂ ਕਦੇ ਉਹ ਨਹੀਂ ਪਸੰਦ ਕੀਤਾ, ਸਚਮੁਚ। ਇਹੀ ਹੈ ਬਸ ਜਦੋਂ ਤੁਸੀਂ ਹੋਰਨਾਂ ਲੋਕਾਂ ਨੂੰ ਇਹ ਲੈਂਦ‌ਿਆਂ ਨੂੰ ਦੇਖਦੇ ਹੋ, ਉਹ ਇਹ ਤੁਹਾਨੂੰ ਦਿੰਦੇ ਹਨ, ਤੁਸੀਂ ਇਥੇ ਅਤੇ ਉਥੇ ਇਹਦਾ ਸੁਆਦ ਲੈਂਦੇ ਹੋ, ਅਤੇ ਸ਼ਾਇਦ ਤੁਸੀਂ ਠੀਕ ਮਹਿਸੂਸ ਕਰਦੇ ਹੋ ਉਸ ਸਮੇਂ। ਪਰ ਮੈਂ ਕਦੇ, ਕਦੇ ਵੀ ਸਚਮੁਚ ਜਾਨਵਰ-ਲੋਕਾਂ ਦੇ ਉਤਪਾਦਾਂ ਪ੍ਰਤੀ ਆਦੀ ਹੋਈ। ਇਹਦੇ ਨੇ ਮੈਨੂੰ ਬਹੁਤ ਅਸੁਖਾਵਾਂ ਮਹਿਸੂਸ ਕਰਵਾਇਆ ਅਤੇ ਕਦੇ ਕਦਾਂਈ ਮੈਂ ਉਲਟੀ ਕਰਦੀ ਸੀ ਇਥੋਂ ਤਕ ਇਹਦੇ ਬਾਰੇ ਸੋਚਣ ਨਾਲ ਵੀ। ਬਿਨਾਂਸ਼ਕ, ਹੁਣ ਤਾਂ ਹੋਰ ਵੀ ਘਟ। ਮਾਫ ਕਰਨਾ, ਮੇਰੇ ਕੋਲ ਕੋਈ ਲਿਖਤ ਨਹੀਂ ਹੈ, ਮੈਨੂੰ ਬਸ ਯਾਦ ਰਖਣਾ ਪੈਂਦਾ ਹੈ ਜੋ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ, ਇਸ ਲਈ, ਇਹ ਉਤਨਾ ਤਰਤੀਬਵਾਰ ਨਹੀਂ ਜਾਂਦਾ ਜਿਵੇਂ ਮੈਂ ਚਾਹੁੰਦੀ ਹਾਂ। ਕੋਈ ਗਲ ਨਹੀਂ। ਹੋਰ ਕੀ ਹੈ ਫਿਰ?

ਅਸੀਂ ਪ੍ਰਮਾਤਮਾ ਦੇ ਮਾਰਗ ਅਤੇ ਨਰਕ ਦੇ ਮਾਰਗ ਬਾਰੇ ਗਲ ਕੀਤੀ। ਅਸੀਂ ਉਹਦੇ ਬਾਰੇ ਪਹਿਲੇ ਹੀ ਗਰ ਕੀਤੀ ਹੈ। ਅਤੇ ਹੁਣ ਤੁਸੀਂ ਸਮਝਦੇ ਹੋ ਕਿਉਂ ਇਕ ਦਾਨਵ ਦੇ ਮਾਰਗ ਦਾ ਅਨੁਸਰਨ ਕਰਨਾ ਇਹ ਕੀਮਤ-ਰਹਿਤ ਨਹੀਂ ਹੈ। ਤੁਹਾਨੂੰ ਕੁਝ ਚੀਜ਼ ਦੇਣੀ ਪੈਂਦੀ ਹੇ, ਅਤੇ ਉਹ ਕੁਝ ਚੀਜ਼ ਹੈ ਜੋ ਨੈਤਿਕ ਤੌਰ ਤੇ ਬਹੁਤੀ ਫਿਟ ਨਹੀਂ ਹੈ, ਅਤੇ ਉਹ ਕੁਝ ਚੀਜ਼ ਹੈ ਜੋ ਤੁਹਾਨੂੰ ਸ਼ਾਇਦ ਬਹੁਤ, ਬਹੁਤ ਡਰਾਉਣਾ ਮਹਿਸੂਸ ਕਰਵਾਏ। ਪਰ ਕੁਝ ਸਮੇਂ ਤੋਂ ਬਾਅਦ, ਤੁਸੀਂ ਇਹਦੇ ਆਦੀ ਹੋ ਜਾਂਦੇ ਹੋ, ਅਤੇ ਤੁਸੀਂ ਉਨਾਂ ਸ਼ੈਤਾਨਾਂ ਵਾਂਗ ਹੀ ਬਣ ਜਾਂਦੇ ਹੋ। ਸੋ ਸਾਵਧਾਨ ਰਹੋ - ਉਸ ਕਿਸਮ ਦੇ ਮਾਰਗ ਦਾ ਅਨੁਸਰਨ ਨਾ ਕਰੋ, ਭਾਵੇਂ ਇਹ ਸ਼ਾਇਦ ਕੁਝ ਪਲਾਂ ਲਈ ਤਸਲੀਬਖਸ਼ ਮਹਿਸੂਸ ਕਰਵਾਏ। ਇਹੀ ਹੈ ਬਸ ਜਿਵੇਂ ਨਸ਼ਾ ਜਾਂ ਡਰਗਸ - ਇਹ ਤੁਹਾਨੂੰ ਬਾਅਦ ਵਿਚ ਇਕ ਮਾੜਾ ਪ੍ਰਭਾਵ, ਮਾੜਾ ਪ੍ਰਤਿਫਲ, ਦੇਵੇਗਾ। ਅਤੇ ਇਹ ਸ਼ੈਤਾਨ, ਉਹ ਤੁਹਾਨੂੰ ਕੋਈ ਵੀ ਚੀਜ਼ ਮੁਫਤ ਨਹੀਂ ਦੇਣਗੇ। ਉਵੇਂ ਪ੍ਰਮਾਤਮਾ ਦੇ ਮਾਰਗ ਵਾਂਗ ਨਹੀਂ ਜੋ ਸਾਰੇ ਸਤਿਗੁਰੂਆਂ ਵਲੋਂ ਪੁਰਾਣੇ ਸਮ‌ਿਆਂ ਤੋਂ ਮਨੁਖਜਾਤੀ ਲਈ ਹੇਠਾਂ ਲਿਆਂਦਾ ਗ‌ਿਆ ਹੈ।

ਪ੍ਰਮਾਤਮਾ ਦਾ ਮਾਰਗ ਹਮੇਸ਼ਾਂ ਤੁਹਾਡੇ ਲਈ ਚੰਗਾ ਹੈ, ਤੁਹਾਡੇ ਪ੍ਰੀਵਾਰ ਲਈ ਚੰਗਾ, ਤੁਹਾਡੇ ਅਜ਼ੀਜ਼ਾਂ ਲਈ, ਅਤੇ ਸੰਸਾਰ ਵਿਚ ਹੋਰ ਕਿਸੇ ਲਈ ਵੀ ਚੰਗਾ ਹੈ। ਪਰ ਸ਼ੈਤਾਨਾਂ ਦਾ ਮਾਰਗ ਹਮੇਸ਼ਾਂ ਇਕ ਨੁਕਸਾਨ ਪਹੁੰਚਾਉਣ ਵਾਲੀ, ਦੁਖਦਾਈ ਭਾਵਨਾ ਹੈ, ਕਿਉਂਕਿ ਉਹ ਸੈਡਿਸਟਿਕ ਹਨ। ਉਹ ਕੋਈ ਚੀਜ਼ ਨਹੀਂ ਜਾਣਦੇ। ਉਹ ਹੈ ਉਨਾਂ ਦਾ ਸੁਭਾਅ, ਜੀਵਨ ਢੰਗ ਹੈ। ਉਹ ਭਲ਼ਾਈ ਜਾਂ ਮਾਫੀ ਬਾਰੇ ਕੋਈ ਚੀਜ਼ ਨਹੀਂ ਜਾਣਦੇ। ਉਹ ਸਿਰਫ ਬਸ ਨੁਕਸਾਨ ਪਹੁੰਚਾਉਂਦੇ ਹਨ। ਅਤੇ ਜੇਕਰ ਤੁਸੀਂ ਉਨਾਂ ਦਾ ਅਨੁਸਰਨ ਕਰਦੇ ਹੋ, ਤੁਹਾਨੂੰ ਕਿਸੇ ਨੂੰ ਹਾਨੀ ਪਹੁੰਚਾਉਣੀ ਪਵੇਗੀ। ਉਹ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਵਾਅਦਾ ਕਰਨ ਲਈ ਮਜ਼ਬੂਰ ਕਰਦੇ ਹਨ ਉਨਾਂ ਨੂੰ ਜੋ ਤੁਹਾਡੇ ਲਈ ਪਿਆਰੇ ਹਨ, ਜਿਵੇਂ ਤੁਹਾਡੇ ਪੁਤਰ, ਜਾਂ ਤੁਹਾਡਾ ਪਤੀ, ਜਾਂ ਧੀਆਂ, ਜਾਂ ਜਿਸ ਕਿਸੇ ਨੂੰ ਉਹ ਚਾਹੁੰਦੇ ਹਨ, ਸ਼ਕਤੀ ਦੇ ਬਦਲੇ ਵਿਚ, ਤਾਂਕਿ ਤੁਸੀਂ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕੋਂ ਜੋ ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਤੁਹਾਡੇ ਦੁਸ਼ਮਣ ਹਨ। ਤੁਹਾਨੂੰ ਇਥੋਂ ਤਕ ਆਪਣੇ ਆਵਦੇ ਅਜ਼ੀਜ਼ਾਂ ਨੂੰ ਵੀ ਨੁਕਸਾਨ ਪਹੁੰਚਾਉਣਾ ਪਵੇਗਾ; ਉਹ ਢੰਗ ਨਹੀਂ ਹੈ ਜਿਸ ਤਰਾਂ ਅਸੀਂ ਮਨੁਖ, ਸਿਰਜ਼ਨਾ ਦਾ ਤਾਜ਼, ਜਿਸ ਰਾਹੀਂ ਜੀਣਾ ਚਾਹੁੰਦੇ ਹਾਂ।

ਸੋ ਹੁਣ ਤੁਸੀਂ ਸਮਝਦੇ ਹੋ ਕਿਉਂ ਉਹ ਔਰਤ ਭਾਵੇਂ ਮੈਂ ਉਸ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਾਇਆ, ਉਸ ਦੇ ਈਰਖਾ ਦੇ ਕਾਰਨ, ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲਈ ਦਾਨਵਾਂ ਨੂੰ ਸੁਣਦੀ ਹੈ । ਅਤੇ ਕਿਉਂਕਿ ਇਹ ਸ਼ਕਤੀ ਹੋਣ ਦੇ ਕਾਰਨ, ਉਸ ਨੂੰ ਬਹੁਤ ਜਿਆਦਾ ਅਦਾ ਕਰਨਾ ਪਿਆ, ਜਿਵੇਂ ਉਹ ਆਪਣੇ ਪਤੀ ਨੂੰ ਮਾਰ ਸਕਦੀ ਜਾਂ/ਅਤੇ ਪਹਿਲੇ ਹੀ ਦੋ ਮੁੰਡ‌ਿਆਂ ਦੀਆਂ ਜਿੰਦਗੀਆਂ ਬਰਬਾਦ ਕਰ ਦਿਤੀਆਂ ਜੋ ਉਸ ਦੇ ਪੁਤਰ ਹਨ। ਇਹ ਨਹੀਂ ਕਿ ਉਹਨੂੰ ਸਚਮੁਚ ਉਨਾਂ ਦੀ ਲੋੜ ਹੈ ਜਾਂ ਉਨਾਂ ਨੂੰ ਪਸੰਦ ਕਰਦੀ, ਜਾਂ ਉਨਾਂ ਨੂੰ ਇਤਨਾ ਜਿਆਦਾ ਪਿਆਰ ਕਰਦੀ ਜਾਂ ਕੋਈ ਚੀਜ਼। ਇਹੀ ਹੈ ਬਸ ਉਸ ਨੇ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨਾ ਜ਼ਰੂਰੀ ਹੈ, ਦਾਨਵਾਂ ਨੂੰ ਯਕੀਨ ਦਵਾਉਣ ਲਈ ਕਿ ਉਹ ਸਚਮੁਚ, ਉਨਾਂ ਦਾ ਅਨੁਸਰਨ ਕਰ ਰਹੀ ਹੈ ਅਤੇ ਸਚਮੁਚ ਉਨਾਂ ਦੀ ਸ਼ਕਤੀ ਦੁਆਰਾ ਅਧੀਨ ਹੈ ਅਤੇ ਅਸਲ ਵਿਚ ਭਰੋਸਾ ਕੀਤਾ ਜਾ ਸਕਦਾ ਉਨਾਂ ਦੇ ਨਾਲ ਜੁੜਨ ਲਈ ਭਿਆਨਕ ਚੀਜ਼ਾਂ ਮਨੁਖਾਂ ਨਾਲ ਕਰਨ ਲਈ ਜਾਂ ਇਥੋਂ ਤਕ ਕਤੇ-, ਬਿਲੀ-, ਜਾਂ ਗਉ-ਲੋਕਾਂ ਨਾਲ। ਤੁਸੀਂ ਸੁਣ‌ਿਆ ਹੈ ਕਦੇ ਕਦਾਂਈ ਅਚਾਨਕ ਚੰਗਾ ਕੁਤਾ ਜਿਹੜਾ ਬਹੁਤ ਹੀ ਚੰਗਾ ਅਤੇ ਸ਼ਾਂਤ ਰਿਹਾ ਆਪਣੀ ਸਾਰੀ ਜਿੰਦਗੀ ਦੌਰਾਨ, ਅਚਾਨਕ ਉਸ ਵਿਆਕਤੀ ਨੂੰ ਜਾਂ ਉਸ ਬਚੇ ਨੂੰ ਬਿਨਾਂ ਕਿਸੇ ਕਾਰਨ ਦੇ ਮਾਰ ਦਿੰਦਾ ਹੈ! ਇਥੋਂ ਤਕ ਉਕਸਾਇਆ ਵੀ ਨਹੀਂ ਗਿਆ। ਅਚਾਨਕ, ਉਹ ਬਸ ਉਨਾਂ ਉਪਰ ਛਾਲ ਮਾਰਦਾ ਹੈ ਅਤੇ ਉਨਾਂ ਨੂੰ ਦੰਦੀ ਵਢਦਾ ਹੈ।

ਇਹ ਹੈ ਦਾਨਵਾਂ ਦੇ ਕਰਕੇ ਜੋ ਉਸ ਕੁਤੇ ਦੇ ਪਿਛੇ ਹਨ, ਜਾਂ ਗੁਆਂਢੀਆਂ ਵਿਚੋਂ ਇਕ ਇਕ ਡੈਣ ਹੋ ਸਕਦੀ ਹੈ ਅਤੇ ਉਸ ਕੁਤੇ ਨੂੰ ਪਸੰਦ ਨਹੀਂ ਕਰਦੀ। ਅਤੇ ਫਿਰ, ਉਹ ਕੁਝ ਜਾਦੂ-ਟੂਣੇ ਦੀ ਚਾਲ ਕਰੇਗੀ, ਅਤੇ ਅਖੀਰ ਵਿਚ ਅੰਤ ਤੇ, ਕੁਤਾ ਇਹ ਨਹੀਂ ਸਹਿਣ ਕਰ ਸਕਦਾ। ਉਹ ਸਿਰਫ ਇਕ ਕੁਤਾ ਹੈ। ਉਹ ਸਿਰਫ ਇਕ ਕੁਤਾ ਹੇ। ਇਥੋਂ ਤਕ ਮਨੁਖ ਵੀ ਇਹ ਨਹੀਂ ਸਹਾਰ ਸਕਦੇ, ਛੋਟੇ ਜਾਨਵਰਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ, ਮਾਯੂਸ, ਅਤੇ ਇਥੋਂ ਤਕ ਆਪਣੀ ਸਾਰੀ ਜਿੰਦਗੀ ਦੌਰਾਨ ਜਾਨਵਰ-ਲੋਕਾਂ ਦਾ ਮਾਸ ਖੁਆਇਆ ਗਿਆ। ਇਹ ਨਹੀਂ ਕਿ ਉਹ ਇਹ ਪਸੰਦ ਕਰਦਾ ਹੈ।

ਓਹ ਪਿਆਰੇ, ਇਹ ਸੰਸਾਰ... ਬਹੁਤ ਸਾਰੀਆਂ ਚੀਜ਼ਾਂ ਪਹਿਲੇ ਹੀ ਕੀਤੀਆਂ ਗਈਆਂ। ਪਰ ਮਨੁਖ ਬਹੁਤ ਸਾਰੀਆਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਵਿਚੋਂ ਦੀ ਲੰਘਣਾ ਚਾਹੁੰਦੇ ਹਨ ਤਾਂਕਿ ਵਧੇਰੇ ਮਹਾਨ ਬਣ ਸਕਣ। ਜਿਵੇਂ ਸ਼ਾਇਦ ਇਕ ਬਾਦਸ਼ਾਹਿਤ ਵਿਚ ਵਧੇਰੇ ਉਚੇ ਦੇਵਤੇ ਜਾਂ ਪ੍ਰਭੂ ਬਣ ਸਕਣ, ਜਾਂ ਬਾਅਦ ਵਿਚ ਇਕ ਸਤਿਗੁਰੂ ਦੇ ਸੇਵਕ, ਜਾਂ ਇਕ ਸਤਿਗੁਰੂ ਬਣ ਸਕਣ ਟ੍ਰਿਲੀਅਨਾਂ ਹੀ ਸਾਲਾਂ ਵਿਚ। ਕੌਣ ਜਾਣਦਾ ਹੈ?

ਕਲਪਨਾ ਕਰੋ - ਕੀ ਤੁਹਾਨੂੰ ਯਾਦ ਹਨ ਬਹੁਤ ਸਾਰੀਆਂ ਕਹਾਣੀਆਂ ਜੋ ਮੈਂ ਤੁਹਾਨੂੰ ਬੁਧ ਦੇ ਅਤੀਤ ਦੇ ਜਨਮਾਂ ਬਾਰੇ ਦਸੀਆਂ ਸੀ ਜਾਂ ਅਨੇਕ ਹੀ ਚੀਜ਼ਾਂ ਜੋ ਮੈਂ ਤੁਹਾਨੂੰ ਅਜ਼ੇ ਇਥੋਂ ਤਕ ਨਹੀਂ ਦਸ‌ੀਆਂ। ਪਰ ਬੁਧ ਇਕ ਬੁਧ ਬਣ ਗਏ ਸਨ ਲੰਮਾ, ਲੰਮਾ, ਲੰਮਾ, ਲੰਮਾ, ਲੰਮਾ ਲੰਮਾ ਸਮਾਂ ਤੋਂ ਪਹਿਲਾਂ ਹੀ। ਪਰ ਉਹ ਹੇਠਾਂ ਆਏ ਮਨੁਖੀ ਸੰਸਾਰ ਨੂੰ ਤਾਂਕਿ ਇਹ ਅਤੇ ਉਹ ਵਿਆਕਤੀ ਦੀ ਮਦਦ ਕਰ ਸਕਣ, ਇਹ ਅਤੇ ਉਹ ਦੇਸ਼ ਦੀ ਅਤੇ ਸਭ ਕਿਸਮ ਦੀਆਂ ਚੀਜ਼ਾਂ ਨੂੰ ਸਹਿਣ ਕਰਨਾ ਪਿਆ। ਉਨਾਂ ਨੂੰ ਸਭ ਕਿਸਮ ਦੀਆਂ ਚੀਜ਼ਾਂ ਕਰਨੀਆਂ ਪਈਆਂ ਤਾਂਕਿ ਮਾਨਸਾਂ ਦੇ ਕਰਮਾਂ ਨੂੰ ਚੁਕ ਸਕਣ। ਪਰ ਉਥੇ ਇਸ ਬਾਰੇ ਇਕ ਚੰਗੀ ਚੀਜ਼ ਹੈ।

ਬੁਧ ਦੀ ਵਿਸ਼ਵ ਮੁਕਤੀਦਾਤੇ ਹੋਣ ਦੇ ਨਾਤੇ ਪ੍ਰਸ਼ੰਸਾ ਕੀਤੀ ਗਈ ਸੀ। ਈਸਾ ਮਸੀਹ ਅਤੇ ਬਹੁਤ ਸਾਰੇ, ਬਹੁਤ ਸਾਰੇ ਹੋਰ ਮਹਾਨ ਸਤਿਗੁਰੂਆਂ ਦੀ ਵੀ ਵਿਸ਼ਵ ਮੁਕਤੀਦਾਤਿਆਂ ਵਜੋਂ ਪ੍ਰਸ਼ੰਸਾ ਕੀਤੀ ਗਈ। ਪਰ ਅਸੀਂ ਨਹੀਂ ਦੇਖਦੇ ਕੀ ਉਨਾਂ ਨੇ ਕੀਤਾ ਸੀ। ਉਹ ਆਸ਼ੀਰਵਾਦ ਨਾਲ ਆਏ, ਸੰਸਾਰ ਨੂੰ ਕੁਝ ਹਦ ਤਕ ਉਚਾ ਚੁਕਿਆ ਸੀ। ਉਸੇ ਕਰਕੇ ਸਾਡਾ ਸੰਸਾਰ ਵਧੇਰੇ ਸਭਿਅਕ ਬਣ ਗ‌ਿਆ, ਵਧੇਰੇ ਆਰਾਮਦਾਇਕ, ਬਹੁਤ ਸਾਰੀਆਂ ਹੋਰ ਨਵੀਂਆਂ ਕਾਢਾਂ ਨਾਲ ਜੋ ਵਧੇਰੇ ਆਰਾਮ ਨਾਲ ਰਹਿਣ ਲਈ ਸਾਡੀ ਮਦਦ ਕਰਦੀਆਂ ਹਨ। ਪਰ ਉਸ ਕਾਰਨ, ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਅਤੇ ਸਤਿਗੁਰੂਆਂ ਦਾ ਧੰਨਵਾਦ ਕਰਨਾ ਭੁਲ ਗਏ ਹਾਂ ਅਤੇ ਉਨਾਂ (ਕਾਢਾਂ) ਦੀ ਹੋਰ ਨੁਕਸਾਨ ਪਹੁੰਚਾਉਣ ਲਈ ਵਰਤੋਂ ਕਰਦੇ ਹਾਂ - ਲਾਲਚ ਕਰਕੇ, ਸੰਤਾਂ ਦੀਆਂ ਆਸ਼ੀਰਵਾਦ ਦੀ ਬੇਅਦਬੀ, ਨਿਰਾਦਰੀ ਕਰਕੇ ਜੋ ਸਾਡੀਆਂ ਜਿੰਦਗੀਆਂ ਲਈ ਜੋ ਅਨੇਕ ਹੀ ਹੋਰ ਸੁਖਾ ਸਹੂਲਤਾਂ ਦੁਆਰਾ ਪ੍ਰਗਟ ਕੀਤੀਆਂ ਗਈਆਂ।

ਅਸੀਂ ਸੋਚਦੇ ਹਾਂ, "ਓਹ, ਅਸੀਂ ਹੁਸ਼ਿਆਰ ਹਾਂ। ਅਸੀਂ ਚੰਗੇ ਹਾਂ, ਸੋ ਅਸੀਂ ਇਹ ਕਾਢ ਕਢ ਸਕਦੇ, ਉਹ ਕਾਢ।" ਅਤੇ ਫਿਰ ਅੰਤ ਵਿਚ ਐਟਮ ਬੰਬ ਸਿਰਜ਼‌ਿਆ ਅਤੇ ਬਹੁਤ ਸਾਰੀਆਂ ਨੂੰ, ਬਹੁਤ ਸਾਰ‌ਿਆਂ ਨੂੰ ਨੁਕਸਾਨ ਪਹੁੰਚਾਇਆ। ਪ੍ਰਭਾਵ ਅਜ਼ੇ ਵੀ ਕਈ ਹੀ ਪੀੜੀਆਂ ਲਈ ਜ਼ਾਰੀ ਹੈ। ਵਿਚਾਰੀਆਂ ਜਪਾਨੀ ਪੀੜੀਆਂ, ਬੰਬ ਤੋਂ ਬਾਅਦ, ਅਜ਼ੇ ਵੀ ਬਹੁਤ ਦੁਖ ਭੋਗ ਰਹੇ ਹਨ। ਸਮਾਨ ਔ ਲੈਕ (ਵੀਐਤਨਾਮ) ਵਿਚ ਏਜੰਟ ਆਰੇਜ਼ ਨਾਲ। ਬਚੇ ਅਜ਼ਕਲ ਜਨਮ ਲੈਂਦੇ ਅਜ਼ੇ ਵੀ ਬਹੁਤ ਸਾਰੇ ਭਿਆਨਕ ਪ੍ਰਭਾਵਾਂ ਤੋਂ ਦੁਖ ਪਾਉਂਦੇ ਜੋ ਉਨਾਂ ਨੂੰ ਬਦਸ਼ਕਲ ਬਣਾਉਂਦਾ, ਜੋ ਉਨਾਂ ਦੀ ਜਿੰਦਗੀ ਨੂੰ ਨਰਕ ਬਣਾਉਂਦਾ ਹੈ।

ਤੁਸੀਂ ਦੇਖੋ, ਸੋ ਇਹ ਸੌਖਾ ਹੈ ਕਹਿਣਾ, "ਓਹ, ਮੈਂ ਇਕ ਸਤਿਗੁਰੂ ਬਣਨਾ ਚਾਹੁੰਦਾ ਹਾਂ, ਮੈਂ ਇਕ ਸੰਤ ਬਣਨਾ ਚਾਹੁੰਦਾ ਹਾਂ, ਇਸ ਲਈ ਮੈਂ ਥਲੇ ਆਉਂਦਾ ਸਭ ਚੀਜ਼ ਸਹਿਣ ਕਰਨ ਲਈ, ਤਾਂਕਿ ਮੈਂ ਸਵਰਗਾਂ ਵਿਚ ਵਧੇਰੇ ਮਹਾਨ ਹੋਵਾਂਗਾ।" ਇਹ ਕਹਿਣਾ ਆਸਾਨ ਹੈ। ਪਰ ਮਾਇਆ ਤੁਹਾਨੂੰ ਨਹੀਂ ਰਹਿਣ ਦੇਵੇਗੀ। ਮਾਇਆ ਇਥੋਂ ਤਕ ਹੋਰਚੀਜ਼ਾਂ ਰਚੇਗੀ, ਹੋਰ ਭਿਆਨਕ ਜਾਲ, ਭਿਆਨਕ ਪਰਤਾਵੇ, ਅਤੇ ਆਕਰਸ਼ਕ ਜ਼ਹਿਰਾਂ ਬਸ ਤੁਹਾਨੂੰ ਤਕਰੀਬਨ ਸਦਾ ਲਈ ਭੌਤਿਕ ਖੇਤਰ ਵਿਚ ਰਖਣ ਲਈ ਅਤੇ ਦੁਖੀ ਕਰੇਗੀ। ਕਈ ਸ਼ਾਇਦ ਕਦੇ ਬਾਹਰ ਨਾ ਆ ਸਕਣ। ਪ੍ਰੰਤੂ ਆਤਮਾਵਾਂ ਦਾ ਪ੍ਰਮਾਤਮਾ ਨਾਲ ਇਕ ਸਬੰਧ ਹੈ ਕਿਵੇਂ ਵੀ, ਸੋ ਜ਼ਲਦੀ ਨਾਲ ਜਾਂ ਬਾਅਦ ਵਿਚ ਉਹ ਜਾਗ ਜਾਣਗੇ। ਉਨਾਂ ਦੇ ਬਹੁਤ ਦੁਖੀ ਹੋਣ ਤੋਂ ਬਾਅਦ, ਜਨਮ ਦਰ ਜਨਮ, ਫਿਰ ਉਹ ਜਾਗ ਜਾਣਗੇ। ਜੀਵਨ ਤੋਂ ਬਾਅਦ ਹੋਰ ਜੀਵਨ, ਉਹ ਸਭ ਕਿਸਮ ਦੀ ਤੰਗੀ, ਦਰਦ, ਦੁਖ ਅਤੇ ਬਦਨਾਮੀ ਜਾਂ ਨਿਰਾਸ਼ਾ, ਅਤੇ ਨਰਕ ਸਹਿਣ ਕਰਨਗੇ। ਫਿਰ, ਇਕ ਦਿਨ, ਉਨਾਂ ਲਈ ਇਹ ਕਾਫੀ ਹੋਵੇਗਾ। ਉਹ ਸਚਮੁਚ ਆਪਣੇ ਦਿਲੋਂ ਮੁਕਤੀ ਲਈ ਪ੍ਰਾਰਥਨਾ ਕਰਨਗੇ। ਉਹ ਕੁਝ ਵੀ ਦੇਣਗੇ। ਉਹ ਸਾਰੀਆਂ ਨੀਚ ਇਛਾਵਾਂ ਨੂੰ ਤਿਆਗ ਦੇਣਗੇ ਅਤੇ ਬਸ ਘਰ ਨੂੰ ਵਾਪਸ ਜਾਣ ਦੀ ਇਛਾ ਰਖਣਗੇ। ਅਤੇ ਉਸ ਸਮੇਂ, ਉਨਾਂ ਕੋਲ ਇਕ ਸਤਿਗੁਰੂ ਨੂੰ ਮਿਲਣ ਦੀ ਕਿਸਮਤ ਹੋਵੇਗੀ ਜੋ ਉਨਾਂ ਨੂੰ ਘਰ ਨੂੰ ਲੈ ਜਾਵੇਗਾ।

ਸਾਨੂੰ ਘਰ ਨੂੰ ਲਿਜਾਣ ਲਈ ਇਕ ਸਤਿਗੁਰੂ ਦੀ ਸਾਨੂੰ ਕਿਉਂ ਲੋੜ ਹੈ? ਕਿਉਂਕਿ ਸਤਿਗੁਰੂ ਹੀ ਇਕ ਹਨ ਜਿਹੜੇ ਰਸਤੇ ਬਾਰੇ ਜਾਣਦੇ ਹਨ। ਉਨਾਂ ਨੇ ਹੇਠਾਂ ਆਉਣ ਲਈ ਇਸ ਤਰਾਂ ਯਾਤਰਾ ਕੀਤੀ, ਤੁਹਾਨੂੰ ਘਰ ਨੂੰ ਲਿਜਾਣ ਲਈ - ਉਹ ਜਾਣਦੇ ਹਨ ਕੀ ਕਰਨਾ ਹੈ। ਇਹ ਇਕ ਗਾਈਡ ਹੈ -ਸਵਰਗ ਵਲ ਜਾਣ ਲਈ। ਬਸ ਉਵੇਂ ਜਿਵੇਂ ਇਸ ਸੰਸਾਰ ਵਿਚ, ਕਦੇ ਕਦਾਂਈ ਤੁਸੀਂ ਕਿਸੇ ਜਗਾ ਦਾ ਦੌਰਾ ਕਰਨਾ ਚਾਹੁੰਦੇ ਹੋ ਜਿਥੇ ਤੁਸੀਂ ਪਹਿਲਾਂ ਕਦੇ ਨਹੀਂ ਗਏ ਹੋ, ਅਤੇ ਤੁਸੀਂ ਇਕ ਗਾਈਡ ਕਿਰਾਏ ਤੇ ਲੈਂਦੇ ਹੋ ਜਾਂ ਤੁਸੀਂ ਇਕ ਸਮੂਹ ਵਿਚ ਜਾਂਦੇ ਹੋ, ਅਤੇ ਉਥੇ ਇਕ ਗਾਈਡ ਹੁੰਦਾ ਹੈ ਜਿਹੜਾ ਤੁਹਾਨੂੰ ਸਭ ਚੀਜ਼ ਦਿਖਾਉਂਦਾ ਹੈ ਸ਼ਾਇਦ ਇਕ ਅਜਾਇਬ ਘਰ ਵਿਚ ਜਾਂ ਨਦੀ ਦੇ ਇਕ ਖੇਤਰ ਵਿਚ ਜਾਂ ਕੁਝ ਸ਼ਹਿਰਾਂ ਵਿਚ - ਸੈਰ-ਸਪਾਟਾ। ਤੁਹਾਨੂੰ ਉਸ ਗਾਈਡ ਦੀ ਲੋੜ ਹੈ। ਇਕਲੇ ਜਾਣ ਲਈ, ਇਹਦੇ ਲਈ ਬਹੁਤ ਮੁਸੀਬਤ ਹੋ ਸਕਦੀ ਹੈ; ਸ਼ਾਇਦ ਤੁਸੀਂ ਗੁਆਚ ਸਕਦੇ ਹੋ। ਅਤੇ ਤੁਸੀਂ ਸ਼ਾਇਦ ਖਤਰੇ ਵਿਚ ਹੋ ਸਕਦੇ ਹੋ, ਕਿਉਂਕਿ ਤੁਸੀਂ ਸ਼ਾਇਦ ਕੁਝ ਸਚਮੁਚ ਬਹੁਤ ਮਾੜੇ ਖੇਤਰਾਂ ਵਿਚ ਹੋ ਸਕਦੇ ਹੋ ਅਤੇ ਹਮਲਾ ਕੀਤਾ ਜਾਵੇ - ਸੈਲਾਨੀਆਂ ਤੇ ਹਮਲਾ ਕੀਤਾ ਜਾ ਸਕਦਾ ਹੈ ਲੁਟੇਰ‌ਿਆਂ ਦੁਆਰਾ ਜਾਂ ਜੋ ਵੀ - ਜਾਂ ਕਿਸੇ ਖਤਰਨਾਕ ਖੇਤਰ ਵਿਚ ਹੋਵੋਂ ਕਿ ਤੁਸੀਂ ਨਹੀਂ ਜਾਣਦੇ ਉਹ ਕੀ ਹੈ।

ਬਸ ਕਹਿ ਲਵੋ ਹੁਣੇ ਹੀ, ਜਿਵੇਂ ਰੂਸੀ ਸਿਪਾਹੀਆਂ ਵਾਂਗ ਉਹ ਨਹੀਂ ਜਾਣਦੇ ਸੀ ਚਰਨੋਬਲ ਵਿਚ ਖਤਰਨਾਕ ਖੇਤਰ ਬਾਰੇ ਜਾਂ ਕੁਝ ਚੀਜ਼ ਜੋ ਇਕ ਪ੍ਰਮਾਣੂ ਖੇਤਰ ਹੁੰਦਾ ਸੀ ਪਹਿਲਾਂ। ਅਤੇ ਉਨਾਂ ਨੇ ਖਾਈਆਂ ਪੁਟੀਆਂ ਆਪਣੇ ਆਪ ਨੂੰ ਉਥੇ ਸੁਰਖਿਅਤ ਰਖਣ ਲਈ, ਅਤੇ ਫਿਰ ਉਹ ਸਾਰੇ ਬਹੁਤ ਬਿਮਾਰ ਹੋ ਗਏ ਕਿਉਂਕਿ ਉਹ ਜਗਾ ਪ੍ਰਮਾਣੂ ਰੇਡੀਏਸ਼ਨ ਨਾਲ ਲਦੀ ਹੋਈ ਹੈ। ਅਤੇ ਇਹ ਅਜ਼ੇ ਉਥੇ ਮੌਜ਼ੂਦ ਹੈ। ਇਹ ਬਹੁਤ ਮਜ਼ਬੂਤ ਹੈ, ਸੋ ਉਨਾਂ ਵਿਚੋਂ ਸਾਰੇ ਬਿਮਾਰ ਹੋ ਗਏ, ਅਤੇ ਉਨਾਂ ਨੂੰ ਬਾਹਰ ਨਿਕਲਣਾ ਪਿਆ। ਕਰਮਚਾਰੀ ਜੋ ਅਜ਼ੇ ਉਸ ਖੇਤਰ ਵਿਚ ਕੰਮ ਕਰ ਰਹੇ ਸੀ, ਉਸ ਫੈਕਟਰੀ ਵਿਚ ਪਹਿਲਾਂ, ਉਹ ਜਾਣਦੇ ਸੀ ਜਗਾ ਚੰਗੀ ਨਹੀਂ ਹੈ। ਪਰ ਰੂਸੀ ਸਿਪਾਹੀਆਂ ਨੇ ਉਨਾਂ ਨੂੰ ਨਹੀਂ ਸੁਣ‌ਿਆ, ਸੋ ਉਹ ਸਾਰੇ ਬਿਮਾਰ ਹੋ ਗਏ। ਮੈਂ ਸੋਚਦੀ ਹਾਂ ਜੇਕਰ ਉਹ ਅਜ਼ੇ ਜਿੰਦਾ ਹਨ ਜਾਂ ਮਰ ਗਏ ਜਾਂ ਸ਼ਾਇਦ ਗੰਭੀਰ ਤੌਰ ਤੇ ਅੰਦਰੋ ਬਾਹਰੋਂ ਜ਼ਖਮੀ ਹੋਣ ਅਤੇ ਹੋਰ ਕੁਝ ਕਰਨ ਜੋਗੇ ਨਾ ਹੋਣ, ਇਕ ਵੈਜ਼ਟਾਬਲ ਦੀ ਤਰਾਂ ਜਿਉਂਦੇ।

ਸੋ ਇਹ ਸੰਸਾਰ ਖਤਰਿਆਂ ਨਾਲ ਭਰ‌ਿਆ ਹੈ। ਅਤੇ ਸਵਰਗ ਦਾ ਰਾਹ - ਤੁਹਾਨੂੰ ਕੁਝ ਕਿਸਮ ਦੇ ਸ਼ੈਤਾਨ ਖੇਤਰ ਵਿਚ ਦੀ ਲੰਘਣਾ ਪਵੇਗਾ, ਅਤੇ ਜੇਕਰ ਤੁਸੀਂ ਰਾਹ ਨਾ ਜਾਣਦੇ ਹੋਵੋਂ, ਤੁਸੀਂ ਉਨਾਂ ਰਾਹੀਂ ਪਕੜੇ ਜਾ ਸਕਦੇ ਹੋ, ਜਾਂ ਉਨਾਂ ਰਾਹੀਂ ਫਸਾਏ ਜਾ ਸਕਦੇ ਹੋ, ਜਾਂ ਉਨਾਂ ਰਾਹੀਂ ਗੁਲਾਮ ਬਣਾਏ ਜਾ ਸਕਦੇ ਹੋ - ਅਤੇ ਤੁਸੀਂ ਬਾਹਰ ਨਿਕਲਣ ਦੇ ਯੋਗ ਨਹੀਂ ਹੋਵੋਂਗੇ। ਉਸੇ ਕਰਕੇ ਤੁਹਾਨੂੰ ਇਕ ਸਤਿਗੁਰੂ ਦੀ ਲੋੜ ਹੈ ਤੁਹਾਨੂੰ ਸਿਖਾਉਣ ਲਈ ਕਿਵੇਂ ਆਪਣੇ ਆਪ ਨੂੰ ਸੁਰਖਿਅਤ ਰਖਣਾ ਹੈ। ਉਹੀ ਗਲ ਹੈ। ਮੇਰੇ ਪੈਰੋਕਾਰਾਂ ਨੂੰ ਸਿਖਾਇਆ ਗਿਆ ਹੈ ਕਿਵੇਂ ਆਪਣੇ ਆਪ ਨੂੰ ਸੁਰਖਿਅਤ ਵੀ ਰਖਣਾ ਹੈ, ਨਾ ਕਿ ਹਰ ਰੋਜ਼ ਉਨਾਂ ਨੂੰ ਹਮੇਸ਼ਾਂ ਸਤਿਗੁਰੂ ਨੂੰ ਬੁਲਾਉਣਾ ਚਾਹੀਦਾ ਹੈ ਉਨਾਂ ਦੀ ਸੁਰਖਿਆ ਕਰਨ ਲਈ। ਸਤਿਗੁਰੂ ਸਿਰਫ ਆਉਣਗੇ ਜਦੋਂ ਤੁਸੀਂ ਸਚਮੁਚ ਆਪਣੇ ਆਪ ਦੀ ਕਿਸੇ ਸਥਿਤੀ ਵਿਚ ਰਖਿਆ ਨਾ ਕਰ ਸਕੋਂ। ਸਤਿਗੁਰੂ ਕਿਵੇਂ ਵੀ ਆਉਣਗੇ ਤੁਹਾਡੇ ਇਥੋਂ ਤਕ ਪੁਛਣ ਤੋਂ ਬਿਨਾਂ, ਕਿਉਂਕਿ ਸਤਿਗੁਰੂ ਦੇ ਕੋਲ ਅਨੇਕ ਹੀ ਪਾਗਾਮੀ , ਪ੍ਰਗਟ ਸਰੀਰ ਹਨ ਜੋ ਚੌਵੀ ਘੰਟੇ ਤੁਹਾਡੇ ਨਾਲ ਹਨ।

ਅਤੇ ਤੁਸੀਂ ਆਪ ਇਕ ਪੈਰੋਕਾਰ ਵਜੋਂ, ਤੁਹਾਨੂੰ ਵੀ ਆਪਣਾ ਕੰਮ ਕਰਨਾ ਜ਼ਾਰੀ ਰਖਣਾ ਜ਼ਰੂਰੀ ਹੈ, ਆਪਣਾ ਹੋਮਵਾਰਕ। ਜਿਵੇਂ, ਤੁਹਾਨੂੰ ਕਿਤਨੇ ਸਮੇਂ ਲਈ ਰੋਜ਼ ਅਭਿਆਸ ਕਰਨਾ ਚਾਹੀਦਾ ਹੈ, ਅਤੇ ਤੁਹਾਨੂੰ ਵੀਗਨ ਆਹਾਰ ਦੀ ਪਾਲਣਾ ਕਰਨ ਨਾਲ ਆਪਣੀ ਆਤਮਾ ਦੀ, ਆਪਣੇ ਮਨ, ਅਤੇ ਆਪਣੇ ਸਰੀਰ ਦੀ ਪਵਿਤਰਤਾ ਰਖਣੀ ਜ਼ਰੁਰੀ ਹੈ - ਕਿਸੇ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਸਿਰਫ ਇਕ ਆਹਾਰ ਹੀ ਨਹੀਂ, ਪਰ ਫਿਰ ਤੁਹਾਨੂੰ ਮਦਦ ਵੀ ਕਰਨੀ ਚਾਹੀਦੀ ਹੈ - ਜੇਕਰ ਜਾਨਵਰ-ਲੋਕ ਤੁਹਾਡੇ ਘਰ ਵਿਚ ਆਉਂਦੇ ਹਨ, ਤੁਸੀਂ ਉਨਾਂ ਨੂੰ ਨਾ ਕੁਟੋ, ਤੁਸੀਂ ਨਰਮੀ ਨਾਲ ਉਨਾਂ ਨੂੰ ਆਪਣੇ ਘਰ ਤੋਂ ਬਾਹਰ ਲਿਜਾਉ, ਇਥੋਂ ਤਕ ਕੀੜੇ ਵੀ, ਤੁਸਂ ਉਨਾਂ ਨੂੰ ਇਕ ਡਬੇ ਵਿਚ ਫਸਾਉ, ਜਾਂ ਕੁਝ ਅਜਿਹਾ ਅਤੇ ਫਿਰ ਤੁਸੀਂ ਉਨਾਂ ਨੂੰ ਬਾਹਰ ਆਜ਼ਾਦ ਕਰੋ - ਵੀਗਨ ਜੀਵਨ ਦਾ ਤਰੀਕਾ।

ਨਾਲੇ, ਤੁਸੀਂ ਲੋਕਾਂ ਨਾਲ ਚੰਗੀ ਤਰਾਂ ਗਲ ਕਰੋ, ਤੁਸੀਂ ਲੋਕਾਂ ਨੂੰ ਆਸ਼ੀਰਵਾਦ ਦੇਵੋ, ਅਤੇ ਤੁਸੀਂ ਮਦਦ ਕਰੋ ਜਿਸ ਨੂੰ ਵੀ ਮਦਦ ਦੀ ਲੌੜ ਹੋਵੇ, ਜੇਕਰ ਤੁਸੀਂ ਕਰ ਸਕੋਂ, ਜੇਕਰ ਤੁਸੀਂ ਇਹਦੇ ਬਾਰੇ ਜਾਣਦੇ ਹੋਵੋਂ। ਇਹ ਸਿਰਫ ਬਸ ਸਬਜ਼ੀਆਂ ਖਾਣੀਆਂ ਹੀ ਨਹੀਂ। ਅਤੇ ਅਜ਼ਕਲ, ਸਾਡੇ ਕੋਲ ਬਹੁਤ ਉਤਪਾਦ ਬਣਾਏ ਗਏ ਹਨ, ਉਹ ਜਿਵੇਂ ਇਥੋਂ ਤਕ ਜਾਨਵਰ-ਲੋਕਾਂ ਅਤੇ ਮਛੀ-ਲੋਕਾਂ ਦੇ ਮਾਸ ਵਾਂਗ ਦਿਖਾਈ ਦਿੰਦੇ ਹਨ, ਜਿਨਾਂ ਲਈ ਤੁਸੀਂ ਤਰਸਦੇ ਹੋ, ਅਤੇ ਇਹਦਾ ਸੁਆਦ ਤੁਹਾਡੇ ਲਈ ਬਹੁਤ ਤਸਲੀਬਖਸ਼ ਹੈ । ਅਤੇ ਤੁਹਾਨੂੰ ਕਿਸੇ ਚੀਜ਼ ਦੀ ਨਹੀਂ ਲੋੜ ਤੁਸੀਂ ਕੋਈ ਜਾਨਵਰ-ਲੋਕਾਂ ਦਾ ਮਾਸ ਨਹੀਂ ਚਾਹੁੰਦੇ ਅਤੇ ਤੁਸੀਂ ਨਸ਼ਾ ਨਹੀਂ ਲੈਂਦੇ ਅਤੇ ਉਹ ਸਭ। ਇਹ ਸਭ ਇਕ ਰੂਹਾਨੀ ਅਭਿਆਸੀ ਦੇ ਵੀਗਨ ਆਹਾਰ ਨਾਲ ਸਬੰਧਿਤ ਹੈ। ਅਤੇ ਤੁਸੀਂ ਲੋਕਾਂ ਤੋਂ ਚੀਜ਼ਾਂ ਨਹੀਂ ਚੋਰੀ ਕਰਦੇ, ਮਿਸਾਲ ਵਜੋਂ। ਅਸੀਂ ਇਹਦੇ ਬਾਰੇ ਪਹਿਲਾਂ ਗਲ ਕੀਤੀ ਸੀ, ਸੋ ਮੈਂ ਨਹੀਂ ਚਾਹੁੰਦੀ ਤੁਹਾਨੂੰ ਦੁਬਾਰਾ ਦਸਣਾ ਜ਼ਾਰੀ ਰਖਣਾ।

ਅਤੇ ਹੁਣ, ਤੁਸੀਂ, ਅਖੌਤੀ ਪੈਰੋਕਾਰ, ਉਹ ਜਿਹੜੇ ਮੇਰੀ ਸ਼ਕਤੀ ਵਿਚ ਭਰੋਸਾ ਕਰਦੇ ਹਨ, ਹੁਣ ਤੁਸੀਂ ਸਮਝਦੇ ਹੋ। ਮਨੁਖਾਂ ਕੋਲ ਪ੍ਰਮਾਤਮਾ ਅੰਦਰੇ ਹੈ ਅਤੇ ਸੁਤੰਤਰ ਇਛਾ ਉਨਾਂ ਨੂੰ ਦਿਤੀ ਗਈ ਹੈ। ਉਨਾਂ ਨੂੰ ਚੋਣ ਕਰਨੀ ਪਵੇਗੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
197 ਦੇਖੇ ਗਏ
2024-12-21
83 ਦੇਖੇ ਗਏ
24:29
2024-12-21
181 ਦੇਖੇ ਗਏ
2024-12-20
460 ਦੇਖੇ ਗਏ
38:04
2024-12-20
145 ਦੇਖੇ ਗਏ
2024-12-20
195 ਦੇਖੇ ਗਏ
2024-12-20
183 ਦੇਖੇ ਗਏ
2024-12-20
138 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ