ਖੋਜ
ਪੰਜਾਬੀ
 

ਲੋਕਾਂ ਨਾਲ ਦਿਆਲਤਾ ਨਾਲ ਵਿਹਾਰ ਕਰੋ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਉਸ ਨੂੰ ਇਹ ਦਿਤਾ, ਅਤੇ ਕਿਹਾ, "ਇਹ ਤੁਹਾਡਾ ਧੰਨਵਾਦ ਕਰਨ ਲਈ ਹੈ ਸਾਡੇ ਸਾਰ‌ਿਆਂ ਗਾਹਕਾਂ ਵਲੋਂ।" ਅਤੇ ਉਹ ਬਹੁਤ ਖੁਸ਼ ਸੀ। ਜਾਂ ਇਕ ਖਜ਼ਾਨਚੀ, ਜਾਂ ਵਿਆਕਤੀ ਜਿਹੜਾ ਮੇਰੀ ਮਦਦ ਕਰਦਾ ਹੈ ਗਰੀਦਾਰੀ ਬਾਹਰ ਲਿਆਉਣ ਲਈ, ਜਾਂ ਕੋਈ ਵਿਆਕਤੀ ਵੀ। ਬਸ ਦਿਆਲਤਾ ਫੈਲਾਉਣ ਲਈ। ਸ਼ਾਇਦ ਉਨਾਂ ਨੂੰ ਇਸ ਦੀ ਲੋੜ ਨਹੀਂ ਹੈ। ਕੋਈ ਕਿਸੇ ਚੀਜ਼ ਦੀ ਉਮੀਦ ਨਹੀਂ ਕਰਦਾ। ਟੈਕਸੀ ਚਲਾਉਣ ਵਾਲੇ ਇਤਨੀ ਵਡੀ ਟਿਪ ਦੀ ਉਮੀਦ ਨਹੀਂ ਕਰਦੇ, ਪਰ ਮੈਂ ਵਧ ਦਿੰਦੀ ਹਾਂ। ਜਾਂ ਮੈਂ (ਵੀਗਨ) ਚੁਕਲੇਟ ਜਾਂ ਕੇਕ ਦਿੰਦੀ ਹਾਂ, ਜੋ ਵੀ ਮੇਰੇ ਕੋਲ ਹੋਵੇ, ਬਸ ਦਿਆਲਤਾ ਫੈਲ਼ਾਉਣ ਲਈ, ਬਸ ਇਸ ਸੰਸਾਰ ਨੂੰ ਹਰ ਇਕ ਦੇ ਰਹਿਣ ਲਈ ਇਕ ਵਧੇਰੇ ਖੁਸ਼ਹਾਲ ਜਗਾ ਬਨਾਉਣ ਲਈ।

ਫੋਟੋ ਡਾਊਨਲੋਡ ਕਰੋ