ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਚੀਜ਼ਾਂ ਨੂੰ ਚੁਕੋ ਜੋ ਮਾਨਸਾਂ ਜਾਂ ਜਾਨਵਰ-ਲੋਕਾਂ ਦੇ ਮਲ ਨਾਲ ਮਿਲਾਈਆਂ ਗਈਆਂ ਸਨ, ਧੋ ਕੇ ਅਤੇ ਇਸ ਨੂੰ ਆਪਣੇ ਮੂੰਹ ਵਿਚ ਪਾਉ ਖਾਣ ਲਈ। ਨਹੀਂ ਕਰ ਸਕਦੇ?? ਖੈਰ, ਤੁਸੀਂ ਉਹ ਜਾਨਵਰ-ਲੋਕਾਂ ਦੇ ਮਾਸ ਨਾਲ ਰੋਜ਼ਾਨਾ ਖਾਂਦੇ ਹੋਂ , ਜੋ ਜਿੰਦਾ ਰਿਹਾ ਹੈ, ਆਪਣੀ ਜਿੰਦਗੀ ਦੌਰਾਨ ਹਰ ਰੋਜ਼ ਚੌਵੀ ਘੰਟੇ ਆਪਣੇ ਮਲ-ਮੂਤਰ ਵਿਚ ਗੜੁਚ ਲੇਟਿਆ ਰਿਹਾ! "ਓਹ, ਯਕ," ਤੁਸੀਂ ਕਿਹਾ??