ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਮਨੁਖਾਂ ਦੇ ਬਦਲਣ ਲਈ ਸਵਰਗਾਂ ਦੀ ਚਿਤਾਵਨੀ ਦੇ ਅਸਲੀ ਸੰਕੇਤ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਭੁਖਮਰੀ ਸਭ ਜਗਾ ਹੈ, ਅਤੇ ਉਸ ਤੋਂ ਉਪਰ, ਸੋਕਾ। ਜਾਂ ਬੁਰੇ, ਬੇਮਿਸਾਲ ਹੜ। ਜਾਂ ਬਹੁਤ ਖੁਸ਼ਕ ਜਾਂ ਹੜ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਇਹ ਕਿਹੋ ਜਿਹਾ ਸੰਸਾਰ ਹੈ? ਅਤੇ ਲੋਕ ਅਜ਼ੇ ਵੀ ਜ਼ਾਰੀ ਰਖਦੇ ਹਨ ਉਤੇ ਜੀਣਾ। ਵਾਓ। ਸਚਮੁਚ, ਮਨੁਖ ਬਹੁਤ ਮਜ਼ਬੂਤ ਹਨ। ਮਜ਼ਬੂਤ ਪਰ ਬਸ ਬਹੁਤੇ ਨੇਕ ਅਤੇ ਬਹੁਤੇ ਮਦਦਗਾਰ ਮੰਤਵਾਂ ਲਈ ਨਹੀਂ। (ਹਾਂਜੀ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ  (5/8)