ਖੋਜ
ਪੰਜਾਬੀ
 

ਕੈਥਲਿਕ ਪਾਦਰੀਆਂ ਨੂੰ ਭਗਵਾਨ ਈਸਾ ਦੀ ਅਸਲੀ ਸਿਖਿਆ ਦਾ ਉਪਦੇਸ਼ ਦੇਣਾ ਚਾਹੀਦਾ ਹੈ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਉਥੇ ਅਨੇਕ ਹੀ ਅਧਿਆਪਕ ਆਉਂਦੇ ਅਤੇ ਜਾਂਦੇ ਹਨ, ਅਤੇ ਇਸਾਈ ਧਰਮ ਇਕ ਵਡਾ ਧਰਮ ਹੈ। ਹਰ ਇਕ ਜਾਣਦਾ ਹੈ ਬਾਈਬਲ ਬਾਰੇ ਅਤੇ ਦਸ ਹਿਦਾਇਤਾਂ ਬਾਰੇ, ਅਤੇ ਉਹ ਹਨ ਜਿਨਾਂ ਨੂੰ ਵਧੇਰੇ ਨਿਮਰ ਹੋਣਾ ਚਾਹੀਦਾ ਹੈ। (ਹਾਂਜੀ।) (ਮੰਨਦੇ ਹਾਂ, ਸਤਿਗੁਰੂ ਜੀ। ਹਾਂਜੀ।) ਵਧੇਰੇ ਨਿਮਰ, ਵਧੇਰੇ ਸੰਜਮੀ, (ਹਾਂਜੀ।) ਅਤੇ ਵਧੇਰੇ ਦਿਆਨਤਦਾਰ।
ਹੋਰ ਦੇਖੋ
ਸਾਰੇ ਭਾਗ  (5/8)