ਖੋਜ
ਪੰਜਾਬੀ
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 169 - ਭਵਿਖਬਾਣੀ ਅਸਲੀ ਮੁਕਤੀਦਾਤੇ ਦੀ ਸੇਸ਼ੀ ਅੋਨੀਸਾਬੀਰੋ ਡੇਗਾਚੀ (ਵੈਜ਼ ਐਡਵੋਕੇਟ) ਵਲੋਂ

ਵਿਸਤਾਰ
ਹੋਰ ਪੜੋ
ਇਹ ਬਹੁਤ ਹੀ ਕੀਮਤੀ ਹੈ, ਤੁਹਾਡਾ ਸਾਹ, ਤੁਹਾਡਾ ਜੀਵਨ,, ਤੁਹਾਡੇ ਦਿਨ, ਤੁਹਾਡੇ ਸਾਲ ਇਥੇ ਧਰਤੀ ਉਤੇ। ਇਹਨੂੰ ਵਰਤੋ ਬਸ ਤਾਂਕਿ ਜਦੋਂ ਤੁਸੀਂ ਉਪਰ ਜਾਉਗੇ, ਤੁਸੀਂ ਮੁਸਕਰਾਉਂਗੇ “ਓਹ, ਮੈਂ ਆਪਣੇ ਵਲੋਂ ਚੰਗਾ ਕੀਤਾ ਆਪਣੇ ਰੁਹਾਨੀ ਅਭਿਆਸ ਲਈ। ਮੈਂ ਉਥੇ ਹਾਂ ਜਿਥੇ ਮੈਂ ਹਾਂ ਕਿਉਕਿ ਮੈਂ ਇਹਨੂੰ ਕਮਾਇਆ ਹੈ।”

ਅਤੇ ਬਸ ਇਹਦੇ ਨਾਲ ਨਾਂ ਚਿਪਕੇ ਰਹਿਣਾ ਇਹ ਸਭ ਛੋਟੀ ਜਿਹੀ ਫੁਸਲਾਹਟ ਨਾਲ ਇਸ ਸਿੰਸਾਰ ਵਿਚ ਅਤੇ ਇਕ ਛੋਟੇ ਸੁਖ ਆਰਾਮ ਨਾਲ ਇਸ ਜਨਮ ਵਿਚ, ਅਤੇ ਇਕ ਉਚੇ ਪਧਰ ਉਤੇ ਜਾਣ ਲਈ ਰੁਹਾਨੀ ਮੌਕੇ ਨੂੰ ਲੰਘਾਉਣਾ । ਸਤਿਗੁਰੂ ਸ਼ਕਤੀ ਤੁਹਾਨੂੰ ਆਸ਼ੀਰਵਾਦ ਦੇ ਸਕਦੀ ਹੈ, ਪ੍ਰੰਤੂ ਜੇਕਰ ਤੁਸੀਂ ਬਸ ਇਸ ਦੀ ਵਰਤੋਂ ਕਰਦੇ ਹੋਂ ਕਿਸੇ ਵੀ ਮਾਮੂਲੀ ਚੀਜ਼ ਲਈ, (ਜੇ) ਤੁਸੀਂ ਇਸ ਸ਼ਕਤੀ ਦੀ ਦੁਰਵਰਤੋਂ ਕਰਦੇ ਹੋਂ ਦੁਨਿਆਵੀ ਫਾਇਦੇ ਲਈ ਜਾਂ ਛੋਟੇ ਮੋਟੇ ਆਰਾਮ ਲਈ, ਅਨੰਦ ਲਈ, ਫਿਰ ਤੁਸੀਂ ਇਹ ਗੁਆ ਬੈਠੋਂਗੇ। ਤੇ ਫਿਰ ਜਦੋਂ ਤੁਸੀਂ ਮਰ ਜਾਵੋਂਗੇ, ਤੁਸੀਂ ਬਸ ਬੈਠੇ ਹੋਵੋਂਗੇ ਕਿਤੇ ਹੋ ਸਕਦਾ ਐਸਟਰਲ ਜਾਂ ਦੂਸਰੇ ਪਧਰ ਉਤੇ, ਜਾਂ ਤੀਸਰੇ ਪਧਰ ਉਤੇ, ਸਾਰੇ ਹੋਰਨਾਂ ਪੈਰੋਕਾਰਾਂ ਨੂੰ ਦੇਖਦੇ ਹੋਏ ਕੋਲੋਂ ਦੀ ਉਡਦੇ ਹੋਏ। ਫਿਰ ਤੁਸੀਂ ਪਛਤਾਵਾ ਮ੍ਹਹਿਸੂਸ ਕਰੋਂਗੇ ਕਿ ਤੁਹਾਨੂੰ ਇਸ ਸੰਸਾਰ ਨਾਲ ਇਤਨਾ ਜ਼ਿਆਦਾ ਨਹੀਂ ਚਿੰਬੜਨਾ ਚਾਹੀਦਾ ਸੀ।
ਹੋਰ ਦੇਖੋ
ਸਾਰੇ ਭਾਗ  (7/13)