ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਵਰਗ ਨਹੀਂ ਸਵੀਕਾਰ ਕਰਦਾ ਅਣਜੰਮਿਆਂ ਦੀ ਹਤਿਆ ਨੂੰ, ਅਠ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਬਸ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਸਾਰੇ ਸੁਣਨਗੇ। (ਹਾਂਜੀ।) ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਮਾਤਮਾ ਨੂੰ ਉਨਾਂ ਨੂੰ ਦੇਣ ਸ਼ਕਤੀ ਸਮਝਣ ਲਈ ਜੋ ਮੈਂ ਕਹਿ ਰਹ‌ੀ ਹਾਂ। ਵਿਸ਼ਵਾਸ਼ ਕਰਨ ਉਹਦੇ ਵਿਚ ਜੋ ਮੈਂ ਕਹਿ ਰਹੀ ਹਾਂ ਅਤੇ ਬਸ ਕਰਨ ਜੋ ਪ੍ਰਮਾਤਮਾ ਦੀ ਰਜ਼ਾ ਹੈ, ਕਿਉਂਕਿ ਪ੍ਰਮਾਤਮਾ ਕਹਿੰਦੇ ਹਨ ਸਭ ਜਗਾ ਸਭ ਧਰਮਾਂ ਵਿਚ, "ਤੁਹਾਨੂੰ ਮਾਰਨਾ ਨਹੀਂ ਚਾਹੀਦਾ।"
ਹੋਰ ਦੇਖੋ
ਸਾਰੇ ਭਾਗ  (8/8)