ਖੋਜ
ਪੰਜਾਬੀ
 

ਰੂਹਾਨੀ ਵਰਣਮਾਲਾ, ਸਤ ਹ‌ਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸਤਿਗੁਰੂ ਜੀ, ਸੁਗਾਤ ਜੋ ਤੁਸੀਂ ਸਾਨੂੰ ਦਿਤੀ ਹੈ, ਇਹ ਸਾਡੀ ਸਦੀਵਤਾ ਲਈ ਹੈ, ਕੀ ਇਹ ਹੈ ਨਾਂ? ਮੈਂ ਨਹੀਂ ਜਾਣਦੀ। ਤੁਸੀਂ ਕਿਤਨੇ ਸਮੇਂ ਲਈ ਇਥੇ ਰਹੋਂਗੇ? (ਓਹ, ਮੇਰਾ ਭਾਵ ਹੈ...) ਉਪਰ ਉਥੇ,ਤੁਹਾਨੂੰ ਉਹਦੀ ਨਹੀਂ ਲੋੜ। ਉਪਰ ਉਥੇ, ਤੁਹਾਨੂੰ ਸੁਰਖਿਆ ਦੀ ਲੋੜ ਨਹੀਂ ਹੈ। ਤੁਸੀਂ ਬਸ ਵਿਕਸਤ ਹੁੰਦੇ ਤਦਾਨਸਾਰ। ਪਰ ਬਿਨਾਂਸ਼ਕ, ਜੇਕਰ ਤੁਹਾਨੂੰ ਇਹਦੀ ਲੋੜ ਹੋਵੇ, ਤੁਸੀਂ ਇਹ ਵਰਤੋ। ਕਿਸੇ ਵੀ ਸਮੇਂ ਤੁਸੀਂ ਚਾਹੋਂ, ਕਿਸੇ ਵੀ ਸਮੇਂ! ਇਹ ਬਸ ਇਥੇ ਲਈ ਹੈ, ਇਹ ਵਧੇਰੇ ਜ਼ਰੂਰੀ ਹੈ ਤੁਹਾਡੇ ਲਈ ਆਪਣੇ ਰੂਹਾਨੀ ਅਭਿਆਸ ਨੂੰ ਤੇਜ਼ ਕਰਨ ਲਈ। ਸੁਰਖਿਆ।
ਹੋਰ ਦੇਖੋ
ਸਾਰੇ ਭਾਗ (5/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-01
5847 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-02
3998 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-03
4085 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-04
3951 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-05
4345 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-06
3711 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-07
3630 ਦੇਖੇ ਗਏ