ਖੋਜ
ਪੰਜਾਬੀ
 

ਵਧੇਰੇ ਅਭਿਆਸ ਕਰੋ ਜਾਨਣ ਲਈ ਸਾਡੀ ਅੰਦਰੂਨੀ ਮਹਾਨ ਸ਼ਕਤੀ ਨੂੰ, ਪੰਜ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਅਤੇ ਭਵਿਖ ਵਿਚ, ਲੋਕੀਂ ਨਹੀਂ ਹੋਰ ਕਾਬੂ ਕੀਤੇ ਜਾਣਗੇ। ਇਹਦਾ ਭਾਵ ਹੈ ਜੇਕਰ ਉਹ ਚਾਹੁਣ ਲਭਣਾ ਇਕ ਸਤਿਗੁਰੂ ਰੂਹਾਨੀ ਤੌਰ ਤੇ ਅਭਿਆਸ ਕਰਨ ਲਈ, ਉਨਾਂ ਕੋਲ ਅਨੇਕ ਹੀ ਰੁਕਾਵਟਾਂ ਨਹੀਂ ਹੋਣਗੀਆਂ। ਉਹ ਜਿਨਾਂ ਨੇ ਲਭ ਲਿਆ ਇਕ ਰੂਹਾਨੀ ਸਤਿਗੁਰੂ ਅਭਿਆਸ ਕਰ ਸਕਣਗੇ ਸੌਖੇ ਹੀ ਬਿਨਾਂ ਜਿਆਦਾ ਰੁਕਾਵਟਾਂ ਦੇ। ਉਹ ਜਿਹੜੇ ਨਹੀਂ ਚਾਹੁੰਦੇ, ਇਥੇ ਰਹਿ ਸਕਦੇ ਹਨ ਅਤੇ ਜ਼ਾਰੀ ਰਖ ਸਕਦੇ ਹਨ ਆਪਣੀ ਜਿੰਦਗੀ ਨਾਲ। ਹਰ ਇਕ ਨਹੀਂ ਹੈ ਇਕ ਬਹੁਤ ਹੀ ਉਚੇ ਪਧਰ ਵਿਚ।