ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਧਰਮੀ ਦੀ ਜਿਤ ਹੋਵੇ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੇਰੇ ਕੋਲ ਇਕ ਦ੍ਰਿਸ਼ ਸੀ ਕੁਝ ਚੀਜ਼ ਬਾਰੇ ਪਰ ਮੈਂ ਤੁਹਾਨੂੰ ਨਹੀਂ ਦਸ ਸਕਦੀ। ਇਹ ਕੁਝ ਚੀਜ਼ ਸਾਕਾਰਾਤਮਿਕ ਹੈ। ਅਨੇਕ ਹੀ ਸਾਕਾਰਾਤਮਿਕ, ਸਾਕਾਰਾਤਮਿਕ! ਪਰ ਇਹ ਹੈ ਜਿਵੇਂ ਇਕ ਭਵਿਖਬਾਣੀ। (ਓਹ। ਉਹ ਵਧੀਆ ਹੈ।) ਇਹ ਨਹੀਂ ਤੁਹਾਨੂੰ ਹੁਣ ਦਸ ਸਕਦੀ ਠੀਕ ਹੈ?

( ਸਤਿਗੁਰੂ ਜੀ, ਕੀ ਉਥੇ ਕੋਈ ਹੋਰ ਚੀਜ਼ ਹੈ ਤੁਹਾਡੀ ਰੂਹਾਨੀ ਡਾਇਰੀ ਤੋਂ ਜੋ ਸਤਿਗੁਰੂ ਜੀ ਸ਼ਾਇਦ ਚਾਹੁੰਦੇ ਹੋਣ ਸਾਂਝਾ ਕਰਨਾ ਸਾਡੇ ਨਾਲ? )

ਮੈਂ ਨਹੀਂ ਜਾਣਦੀ ਜੇਕਰ ਮੈਨੂੰ ਆਪਣੀ ਡਾਇਰੀ ਹਮੇਸ਼ਾਂ ਪੜਨੀ ਚਾਹੀਦੀ ਹੈ। ਡਾਇਰੀ ਗੁਪਤ ਹੋਣੀ ਚਾਹੀਦੀ ਹੈ। ਤੁਸੀਂ ਹਮੇਸ਼ਾਂ ਖੋਦਦੇ ਹੋ ਮੇਰੇ ਨਿਜ਼ੀ ਕਮਰੇ ਵਿਚ ਦੀ। ਫਿਰ ਮੈਨੂੰ ਐਨਕਾਂ ਪਹਿਨਣੀਆਂ ਪੈਣਗੀਆਂ। ਮੈਨੂੰ ਆਪਣੀ ਡਾਇਰੀ ਲਭਣੀ ਪਵੇਗੀ ਹੁਣ। (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਉਥੇ ਉਡੀਕ ਕਰੋ, ਜੇਕਰ ਉਥੇ ਕੁਝ ਚੀਜ਼ ਹੈ ਮੈਂ ਤੁਹਾਨੂੰ ਦਸ ਸਕਦੀ, ਮੈਂ ਦਸਾਂਗੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਨਹੀਂ ਤਾਂ, ਤੁਸੀਂ ਕਹੋਂਗੇ ਮੈਂਨੂੰ ਕਿ ਮੈਂ ਕੰਜੂਸ ਹਾਂ ਅਤੇ... (ਓਹ।) (ਨਹੀਂ, ਸਤਿਗੁਰੂ ਜੀ।) ਮੇਰੀ ਡਾਇਰੀ ਕਿਥੇ ਹੈ? ਓਹ ਪਿਆਰੇ ਪ੍ਰਭੂ। ਇਹ ਇਥੇ ਹੈ। ਠੀਕ ਹੈ। ਮੇਰੀ ਪਿਆਰੀ ਡਾਇਰੀ ਤਕਰੀਬਨ ਖਤਮ ਹੋ ਗਈ ਪਹਿਲੇ ਹੀ। ਤਕਰੀਬਨ ਇਕ ਸਾਲ ਬੀਤ ਗਿਆ ਹੈ ਅਤੇ ਅਸੀਂ ਕੀ ਕੀਤਾ ਹੈ। ਸਾਲ ਬਹੁਤ ਹੀ ਜ਼ਲਦੀ ਲੰਘ ਗਿਆ, ਸਮਾਂ ਬਹੁਤ ਹੀ ਜ਼ਲਦੀ ਬੀਤ ਗਿਆ। (ਹਾਂਜੀ।) ਅਤੇ ਸਾਡੇ ਵਾਲ ਚਿਟੇ ਹੁੰਦੇ ਹਨ ਬਹੁਤ ਜ਼ਲਦੀ। ਪਿਛਲੇ ਕੁਝ ਦਿਨਾਂ ਵਿਚ ਮੇਰੇ ਕੋਲ ਸਮਾਂ ਨਹੀਂ ਸੀ, ਮੈਂ ਕੁਝ ਸਮਾਂ ਚੋਰੀ ਕਢਿਆ ਆਪਣੇ ਵਾਲਾਂ ਨੂੰ ਰੰਗਣ ਲਈ। (ਤੁਸੀਂ ਖੂਬਸੂਰਤ ਲਗਦੇ ਹੋ, ਸਤਿਗੁਰੂ ਜੀ।) ਸਭ ਆਪਣੇ ਆਪ। ਮੈਂ ਇਕ ਬਹੁਤ ਹੀ ਘਟ ਸਾਂਭ ਸੰਭਾਲ ਵਾਲੀ ਸਤਿਗੁਰੂ ਹਾਂ। ਸਭ ਚੀਜ਼ ਆਪਣੇ ਆਪ ਕਰਦੀ ਹਾਂ।

ਮੈਨੂੰ ਦੇਖਣ ਦੇਵੋ। ਮੈਂ ਪੜ‌ਿਆ ਹੈ ਤੁਹਾਡੇ ਲਈ ਅਨੇਕ ਹੀ ਵਾਰ ਪਹਿਲਾਂ, (ਹਾਂਜੀ, ਸਤਿਗੁਰੂ ਜੀ।) ਸੋ, ਮੇਰੇ ਖਿਆਲ ਵਿਚ, ਬਹੁਤਾ ਨਹੀਂ ਹੈ ਬਾਕੀ। ਓਹ ਪਿਛੇ ਜਿਹੇ, ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ ਬਹੁਤੀਆਂ ਚੀਜ਼ਾਂ ਲਿਖਣ ਲਈ । ਅਤੇ ਹੋਰ ਚੀਜ਼ਾਂ ਮੈਂ ਤੁਹਾਨੂੰ ਅਜ਼ੇ ਨਹੀਂ ਦਸ ਸਕਦੀ।

ਉਹ ਵਿਆਕਤੀ ਜਾਵੇਗਾ ਜ਼ੇਲ ਨੂੰ ਜਾਂ ਘਟੋ ਘਟ ਦੋਸ਼ੀ ਠਹਿਰਾਇਆ ਜਾਵੇਗਾ ਕਿਸੇ ਚੀਜ਼ ਲਈ, ਠੀਕ ਹੈ? ਪਰ ਮੈਂ ਤੁਹਾਨੂੰ ਐਸ ਵਕਤ ਹੁਣ ਨਹੀਂ ਦਸ ਸਕਦੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਮੇਰੇ ਕੋਲ ਇਕ ਦ੍ਰਿਸ਼ ਸੀ ਕੁਝ ਚੀਜ਼ ਬਾਰੇ ਪਰ ਮੈਂ ਤੁਹਾਨੂੰ ਨਹੀਂ ਦਸ ਸਕਦੀ। ਇਹ ਕੁਝ ਚੀਜ਼ ਸਾਕਾਰਾਤਮਿਕ ਹੈ। ਅਨੇਕ ਹੀ ਸਾਕਾਰਾਤਮਿਕ, ਸਾਕਾਰਾਤਮਿਕ! ਪਰ ਇਹ ਹੈ ਜਿਵੇਂ ਇਕ ਭਵਿਖਬਾਣੀ। (ਓਹ। ਉਹ ਵਧੀਆ ਹੈ।) ਇਹ ਨਹੀਂ ਤੁਹਾਨੂੰ ਹੁਣ ਦਸ ਸਕਦੀ ਠੀਕ ਹੈ?

ਉਥੇ ਕੁਝ ਦਾਨਵ ਹਨ ਕਿਸੇ ਕਿਸਮ ਦੇ ਪ੍ਰਗਟ ਹੋ ਰਹੇ ਅਸਮਾਨ ਵਿਚ। ਲੋਕੀਂ ਨਹੀਂ ਦੇਖ ਸਕਦੇ ਉਨਾਂ ਦਾ ਆਕਾਰ। ਪਰ ਉਥੇ ਕੁਝ ਹਨ ਜਿਹੜੇ ਲਗਦੇ ਹਨ ਇਕ ਬੁਲਬੁਲੇ ਵਾਂਗ ਜਾਂ ਕੁਝ ਚੀਜ਼ । ਉਹ ਸ਼ੈਤਾਨ, ਦਾਨਵ ਹਨ ਜਿਹੜੇ ਕੋਸ਼ਿਸ਼ ਕਰ ਰਹੇ ਹਨ ਬਰਬਾਦ ਕਰਨ ਦੀ ਗ੍ਰਹਿ ਦੇ ਜੀਵਾਂ ਨੂੰ ਅਤੇ ਸਾਡੇ ਗ੍ਰਹਿ ਨੂੰ। ਸੋ, "ਹੁਕਮ ਦਿਤਾ ਉਨਾਂ ਨੂੰ ਥਲੇ ਧੂਹ ਕੇ ਲਿਜਾਣ ਲਈ ਅਤੇ ਹਰੋ ਛੁਪੇ ਹੋਏ ਦਾਨਵਾਂ ਨੂੰ ਵੀ ਥਲੇ ਧੂਹ ਕੇ ਨਰਕ ਨੂੰ ਲਿਜਾਣ ਲਈ ਜੇਕਰ ਉਹ ਪਸ਼ਚਾਤਾਪ ਨਹੀਂ ਕਰਦੇ। ਭਾਵੇਂ ਜੇਕਰ ਉਹ ਪਸ਼ਚਾਤਾਪ ਕਰਦੇ ਹਨ, ਇਹ ਬਹੁਤ ਦੇਰ ਹੋ ਗਈ ਹੈ ਹੁਣ।" ਇਥੋਂ ਤਕ ਕੁਝ ਵਿਗਿਆਨੀ ਵੀ ਦੇਖ ਸਕਦੇ ਹਨ ਉਨਾਂ ਨੂੰ ਕੁਝ ਔਜ਼ਾਰਾਂ ਰਾਹੀ। ਉਹ ਲਗਦੇ ਹਨ ਜਿਵੇਂ ਛਿਟਿਆਂ ਵਾਂਗ ਜਾਂ ਕੁਝ ਚੀਜ਼ ਉਸ ਤਰਾਂ, (ਓਹ।) ਤਕਰੀਬਨ ਪਾਰਦਰਸ਼ੀ ਸੁਆਹ ਰੰਗ ਦੇ। ਜੇਕਰ ਤੁਸੀਂ ਇਹ ਨਹੀਂ ਦੇਖ ਸਕਦੇ ਆਪਣੀਆਂ ਅਖਾਂ ਨਾਲ, ਇਹ ਉਸ ਤਰਾਂ ਹੈ। ਪਰ ਫਿਰ ਉਹ ਬਹੁਤ ਕਰੂਪ ਹਨ ਅਤੇ ਘਿਣਾਉਣੇ। ਉਹ ਨਹੀਂ ਹਨ ਬਸ ਜਿਵੇਂ ਇਕ ਬੁਲਬੁਲਾ ਉਸ ਤਰਾਂ। ਉਹ ਬਹੁਤ ਹੀ ਘਿਣਾਉਣੇ ਹਨ। ਤੁਸੀਂ ਜਾਣ ਲਵੋਂਗੇ ਜੇਕਰ ਤੁਸੀਂ ਦੇਖਦੇ ਹੋ ਉਨਾਂ ਦਾ ਅਸਲੀ... ਆਪਣੀਆਂ ਗਿਆਨ ਦੀਆਂ ਅਖਾਂ ਨਾਲ ਜਾਂ ਕੁਝ ਚੀਜ਼, ਤੁਸੀਂ ਦੇਖਦੇ ਹੋ ਉਨਾਂ ਦਾ ਅਸਲੀ ਰੂਪ, ਤੁਸੀਂ ਬੇਹੋਸ਼ ਹੋ ਜਾਵੋਂਗੇ। (ਵਾਓ!) ਠੀਕ ਹੈ। ਓਹ, ਰਬਾ।

ਅਤੇ ਇਥੇ ਮੈਂ ਬਸ ਲਿਖਿਆ ਹੈ ਦਾਨਵ ਬਾਰੇ । ਮੈਂ ਤੁਹਾਨੂੰ ਪਹਿਲੇ ਦਸ ਚੁਕੀ ਹਾਂ। (ਹਾਂਜੀ।) ਤੁਸੀਂ ਜਾਣਦੇ ਹੋ ਜਿਵੇਂ ਉਨਾਂ ਦਾ ਝੁਕਣਾ ਮੂੰਹ ਤਕਰੀਬਨ ਜ਼ਮੀਨ ਉਤੇ ਕਿਉਂਕਿ ਓਯੂਪੀ (ਓਰੀਜ਼ੀਨਲ ਯੂਨੀਵਰਸ ਪਰੋਟੈਕਟਰ) ਨਹੀਂ ਉਨਾਂ ਨੂੰ ਅਲਗ ਕਰ ਸਕਦਾ। ਸੋ ਮੈਂ ਕਿਹਾ, "ਉਨਾਂ ਨੂੰ ਲੈ ਜਾਵੋ ਮੇਰੀਆਂ ਅਖਾਂ ਤੋਂ ਦੂਰ । ਮੇਰੇ ਕੋਲ ਹੋਰ ਕੰਮ ਹੈ ਕਰਨ ਵਾਲਾ। ਨਾ ਰੋਕਣ ਮੇਰੀ ਦ੍ਰਿਸ਼ਟੀ ਨੂੰ। ਮੈਂ ਉਨਾਂ ਨੂੰ ਮਾਫ ਕਰ ਦਿਤਾ, ਠੀਕ ਹੈ। ਜਿਹੜਾ ਵੀ, ਮਾਫ ਕਰ ਦਿਤਾ ਉਨਾਂ ਸਾਰ‌ਿਆਂ ਨੂੰ। ਪਰ ਹੋਰ ਨਹੀਂ ਝੁਕ ਰਹੇ ਮੇਰੀ ਦ੍ਰਿਸ਼ਟੀ ਦੇ ਅਗੇ। ਠੀਕ ਹੈ? ਉਨਾਂ ਨੂੰ ਲੈ ਜਾਵੋ। ਜਾਉ, ਜਾਉੁ, ਜਾਉ।" ਅਤੇ ਉਹ ਸੀ 7 ਦਸੰਬਰ ਨੂੰ। ਅਜ਼ ਕੀ ਦਿਨ ਹੈ? 24 ਦਸੰਬਰ ਨੂੰ। (24. ਹਾਂਜੀ।) ਠੀਕ ਹੈ। ਆਹ, ਅਜ਼ੇ ਵੀ 24 ਜਾਂ ਤਕਰੀਬਨ 25 ਹੈ? 25 ਜਾਂ 24? (24। ਅਜ਼ੇ ਵੀ 24 ਹੈ।) ਠੀਕ ਹੈ, ਵਧੀਆ। ਠੀਕ ਹੈ। ਅਨੇਕ ਹੀ ਹੋਰ ਕਿਸਮਾਂ ਦੀਆਂ ਭਵਿਖਬਾਣੀਆਂ, ਮੈਂ ਨਹੀਂ ਤੁਹਾਨੂੰ ਦਸਣਾ ਚਾਹੁੰਦੀ । 8 ਦਸੰਬਰ ਨੂੰ, "ਦਾਨਵਾਂ ਅਤੇ ਭੂਤਾਂ ਦਾ ਝੁੰਡ ਅਜ਼ੇ ਵੀ ਬਾਹਰ ਝੁਕ ਰਿਹਾ ਹੈ। ਕਿਉਂ? ਕਿਉਂ?" ਮੈਂ ਪੁਛਿਆ ਈਹੌਸ ਕੂ ਨੂੰ। "ਕਿਉਂ? ਓਯੂਪੀ ਸੁਰਖਿਆ, ਕਿਉਂ?" ਅਤੇ ਉਨਾਂ ਨੇ ਮੈਨੂੰ ਦਸਿਆ, "ਕਿਉਂਕਿ ਤੁਸੀਂ ਉਨਾਂ ਸਾਰ‌ਿਆਂ ਨੂੰ ਬੰਨ ਦਿਤਾ ਇਕਠ‌ਿਆਂ ਨੂੰ, ਅਸੀਂ ਉਨਾਂ ਨੂੰ ਅਲਗ ਨਹੀਂ ਕਰ ਸਕਦੇ।" ਸੋ ਮੈਂ ਬਸ ਲਿਖੀ ਗਲਬਾਤ ਉਨਾਂ ਨਾਲ। "ਠੀਕ ਹੈ। ਠੀਕ। ਉਨਾਂ ਨੂੰ ਅਲਗ ਕਰ ਦੇਵੋ ਹੁਣ, ਕਈਆਂ ਨੂੰ ਚੌਥੇ ਸਵਰਗ ਨੂੰ ਘਲੋ ਕਿਉਂਕਿ ਉਹ ਪਛਤਾਉਂਦੇ ਹਨ ਅਤੇ ਕਈਆਂ ਨੂੰ ਨਰਕ ਨੂੰ ਕਿਉਂਕਿ ਉਹ ਬਹੁਤੇ ਮਾੜੇ ਹਨ। ਅਤੇ ਫਿਰ ਬਾਅਦ ਵਿਚ ਮੈਂ ਦੇਖਿਆ, ਮੈਂ ਦੇਖਿਆ ਉਹ ਅਜ਼ੇ ਵੀ ਉਥੇ ਮੌਜ਼ੂਦ ਸਨ।

ਮੇਰੇ ਲਈ ਹਮੇਸ਼ਾਂ ਜ਼ਰੂਰੀ ਨਹੀਂ ਹੈ ਉਨਾਂ ਨੂੰ ਦੇਖਣਾ। ਪਰ ਜੇਕਰ ਮੈਂ ਦੇਖਦੀ ਹਾਂ ਕਿਸੇ ਵਿਸ਼ੇਸ਼ ਢੰਗ ਨਾਲ, ਫਿਰ ਮੈਂ ਉਨਾਂ ਨੂੰ ਦੇਖ ਸਕਦੀ ਹਾਂ। ਕਿਉਂਕਿ ਉਹ ਤੁਹਾਡੇ ਵਰਗੇ ਨਹੀਂ ਹਨ, ਉਹਨਾਂ ਕੋਲ ਜਿਵੇਂ ਭੌਤਿਕ ਸਰੀਰ ਨਹੀਨ ਹੈ। ਉਨਾਂ ਕੋਲ ਐਸਟਰਲ ਸਰੀਰ ਹੀ ਹੈ ਕੇਵਲ। (ਹਾਂਜੀ।) ਅਤੇ ਮੈਨੂੰ ਨਹੀਂ ਦੇਖਣ ਦੀ ਲੋੜ ਚੀਜ਼ਾਂ ਜਿਹੜੀਆਂ ਮੈਂ ਨਹੀਂ ਦੇਖਣਾ ਚਾਹੁੰਦੀ। ਅਤੇ ਜਿਆਦਾਤਰ ਭੂਤ ਅਤੇ ਦਾਨਵ ਉਸ ਤਰਾਂ ਦੇ, ਉਹ ਨਹੀਂ ਹੌਂਸਲਾ ਕਰਦੇ ਆਪਣਾ ਅਸਲੀ ਭੇਸ ਦਿਖਾਉਣਾ ਮੈਨੂੰ। ਠੀਕ ਹੈ? ਪਰ ਮੈਂ ਦੇਖਦੀ ਹਾਂ ਬਾਹਰ ਕਿਵੇਂ ਨਾ ਕਿਵੇਂ; ਕਿਵੇਂ ਨਾ ਕਿਵੇਂ ਉਹ ਰੋ ਰਹੇ ਸੀ ਜਾਂ ਕੁਝ ਚੀਜ਼, ਸੋ ਮੈਂ ਬਾਹਰ ਦੇਖਿਆ ਅਤੇ ਫਿਰ ਮੈਂ ਉਨਾਂ ਨੂੰ ਦੇਖ‌ਿਆ। ਅਤੇ ਸੋ, ਮੈਂ ਪੁਛਿਆ ਈਹੌਸ ਕੂ ਰਖਵਾਲਿਆਂ ਨੂੰ ਮੇਰੇ ਆਸ ਪਾਸ ਦੁਬਾਰਾ, ਕਿਹਾ, "ਇਹ ਕਿਉਂ ਹੈ? ਆਹ?" "ਇਹ ਕਿਉਂ ਹੈ ਭੂਤ ਅਜ਼ੇ ਵੀ ਉਥੇ ਝੁਕ ਰਹੇ ਹਨ?" ਸੋ, ਉਨਾਂ ਨੇ ਮੈਨੂੰ ਕਿਹਾ, "ਸਮਾਂ ਨਹੀਂ ਆਇਆ ਅਜ਼ੇ।" ਮੈਂ ਕਿਹਾ, "ਕੀ ਭਾਵ ਹੈ?" ਮੈਂ ਉਨਾਂ ਨੂੰ ਕਿਹਾ ਜ਼ਲਦੀ ਨਾਲ ਉਨਾਂ ਨੂੰ ਦੂਰ ਲਿਜਾਣ ਲਈ।

ਉਨਾਂ ਨੇ ਕਿਹਾ, ਕਿਉਂਕਿ ਚੌਥੇ ਪਧਰ ਦੇ ਮਾਲਕ ਕੋਲ ਸ਼ਕਤੀ ਦੀ ਘਾਟ ਹੈ ਉਨਾਂ ਨੂੰ ਸਵੀਕਾਰ ਕਰਨ ਲਈ।" ਅਤੇ ਮੈਂ ਇਹ ਪਹਿਲੇ ਹੀ ਬਿਆਨ ਕਰ ਚੁਕੀ ਹਾਂ ਤੁਹਾਨੂੰ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) (ਹਾਂਜੀ, ਤੁਸੀਂ ਕੀਤਾ। ਤੁਹਾਡਾ ਧੰਨਵਾਦ।) ਅਤੇ ਮੈਂ ਕਿਹਾ, "ਠੀਕ ਹੈ, ਫਿਰ ਉਨਾਂ ਨੂੰ ਲੈ ਜਾਵੋ ਤੀਸਰੇ ਸਵਰਗ ਨੂੰ। ਠੀਕ ਹੈ?" ਅਜ਼ੇ ਵੀ ਨਹੀਂ ਕਰ ਸਕਦੇ। ਕਿਉਂਕਿ ਕਾਫੀ ਸ਼ਕਤੀ ਨਹੀਂ ਹੈ। ਅਤੇ ਦੂਸਰੇ ਪਧਰ ਦਾ ਮਾਲਕ ਇਥੋਂ ਤਕ ਹੋਰ ਵੀ ਬਦਤਰ ਹੈ। ਕਿਉਂਕਿ ਇਹ ਦਾਨਵ ਬਹੁਤ ਸ਼ਕਤੀਸ਼ਾਲੀ ਹਨ। ਬਹੁਤ ਸ਼ਕਤੀਸ਼ਾਲੀ। ਇਹ ਹੈ ਬਸ ਜਿਵੇਂ, ਤੁਸੀਂ ਇਕ ਬੈਗ ਲਿਜਾ ਸਕਦੇ ਹੋ ਪੰਜ ਕਿਲੋਗਰਾਮ ਚਾਵਲਾਂ ਦਾ। ਹੈਂਜੀ? ਪਰ ਜੇਕਰ ਇਹ 100 ਕਿਲੋਗਰਾਮ ਦਾ ਹੋਵੇ, ਫਿਰ ਇਹ ਮੁਸ਼ਕਲ ਹੈ ਤੁਹਾਡੇ ਲਈ ਇਹ ਲੈਣਾ। ਉਹ ਗਲ ਤਾਂ ਪਾਸੇ ਰਹੀ ਉਨਾਂ ਸਾਰਿਆਂ ਨੂੰ ਲਿਜਾਣ ਬਾਰੇ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਸਮਾਨ ਹੈ। ਸ਼ਕਤੀ ਇਕ ਜੀਵ ਦੀ ਉਸ ਤਰਾਂ ਹੈ। ਤੁਸੀਂ ਇਹਨੂੰ ਤੋਲ ਨਹੀਂ ਸਕਦੇ। ਪਰ ਤੁਸੀਂ ਜਾਣ ਲਵੋਂਗੇ ਇਹ ਜੇਕਰ ਤੁਸੀਂ ਇਕ ਰੂਹਾਨੀ ਵਿਆਕਤੀ ਹੋਵੋਂ, ਤੁਸੀਂ ਜਾਣਦੇ ਹੋ ਉਹ ਵਿਆਕਤੀ ਕੋਲ ਕਿਤਨੀ ਸ਼ਕਤੀ ਹੈ ਅਤੇ ਜੇ ਤੁਸੀਂ ਇਹਦੇ ਨਾਲ ਨਹੀਂ ਸਿਝ ਸਕਦੇ, ਜਾਂ ਤੁਸੀਂ ਇਹਦੇ ਨਾਲ ਸਿਝ ਸਕਦੇ ਹੋ। ਤੁਸੀਂ ਸਮਝੇ? (ਹਾਂਜੀ।) ਠੀਕ ਹੈ। ਅਤੇ ਨਾਲੇ, ਇਕ ਜੀਵ ਦੇ ਕਰਮ ਵੀ ਉਸੇ ਤਰਾਂ ਹਨ। ਤੁਸੀਂ ਨਹੀਂ ਮਾਪ ਤੋਲ ਸਕਦੇ; ਤੁਸੀਂ ਨਹੀਂ ਇਹਨੂੰ ਤੋਲ ਸਕਦੇ। ਤੁਸੀਂ ਨਹੀਂ ਇਹਨੂੰ ਸਕੇਲ ਉਤੇ ਰਖ ਸਕਦੇ ਦੇਖਣ ਲਈ ਕਿਤਨੇ ਕਿਲੋਗਰਾਮ ਹਨ, ਪਰ ਤੁਸੀਂ ਨਹੀਂ ਦੇਖ ਭਾਲ ਕਰ ਸਕਦੇ ਕਿਉਂਕਿ ਬਹੁਤ ਜਿਆਦਾ ਹੈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮਾਲਕ ਚੌਥੇ ਪਧਰ ਦਾ ਇਹਦੇ ਨਾਲ ਨਹੀਂ ਸਿਝ ਸਕਦਾ। ਅਤੇ ਤੀਸਰੇ ਪਧਰ ਦਾ, ਦੂਸਰੇ ਪਧਰ ਦਾ, ਉਹ ਸਾਰੇ ਨਹੀਂ ਕਰ ਸਕਦੇ। ਇਥੋਂ ਤਕ ਐਸਟਰਲ ਪਧਰ ਵੀ ਨਹੀਂ ਕਰ ਸਕਦਾ। ਸੋ, ਉਹ ਕੇਵਲ ਨਰਕ ਨੂੰ ਹੀ ਜਾ ਸਕਦੇ ਹਨ। ਮੈਂ ਕਿਹਾ, "ਨਹੀਂ, ਨਹੀਂ ਕਰ ਸਕਦੇ । ਮੈਂ ਵਾਅਦਾ ਕੀਤਾ ਹੈ, ਮੈਂ ਉਨਾਂ ਨੂੰ ਮਾਫ ਕਰ ਦਿਤਾ।" ਸੋ, ਮੈਨੂੰ ਸਿਰਜ਼ਣੀ ਪਵੇਗੀ ਇਕ ਖਾਸ ਜਗਾ ਉਨਾਂ ਦੇ ਰਹਿਣ ਲਈ। ਤੁਸੀਂ ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਬਾਅਦ ਵਿਚ ਹੋਰ ਸੂਚਨਾ ਤਕ।

ਮੇਰੇ ਰਬਾ। ਇਤਨਾ ਜਿਆਦਾ ਕੰਮ ਮੇਰੇ ਕਰਨ ਲਈ। ਤੁਸੀਂ ਜਾਣਦੇ ਹੋ ਕਿਤਨੀਆਂ ਕਿਤਾਬਾਂ ਤੁਸੀਂ ਘਲਦੇ ਹੋ ਮੈਨੂੰ ਹਰ ਰੋਜ਼ ਦੇਖ ਭਾਲ ਕਰਨ ਲਈ, ਚੈਕ ਕਰਨ ਲਈ। ਕਿਤਨੀਆਂ ਸ਼ੋਆਂ ਤੁਸੀਂ ਘਲਦੇ ਹੋ ਮੈਨੂੰ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਇਕ ਸ਼ੋ ਨਹੀਂ। ਅਨੇਕ ਹੀ ਸ਼ੋਆਂ। ਜਿਵੇਂ ਕਿਤਾਬਾਂ। ਮੈਨੂੰ ਬਹੁਤ ਹੀ ਪੜਨਾ ਪੈਂਦਾ ਹੈ, ਅਤੇ ਦੇਖ ਭਾਲ ਕਰਨੀ ਪੈਂਦੀ ਬਹੁਤ ਦੀ। ਸੋ, ਮੈਂਨੂੰ ਕੁਰਬਾਨ ਕਰਨੀ ਪੈਂਦੀ ਸਭ ਚੀਜ਼, ਇਥੋਂ ਤਕ ਆਪਣੀ ਨੀਂਦ, ਤਾਂਕਿ ਇਹ ਸਭ ਕਰ ਸਕਾਂ। ਅਤੇ ਕਰਨ ਲਈ ਅੰਦਰਲਾ ਕੰਮ। ਤੁਸੀਂ ਸਮਝੇ ਮੈਨੂੰ? (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਭੁਲ ਗਈ ਦਾਨਵਾਂ ਬਾਰੇ ਝੁਕ ਰਹੇ ਬਾਹਰ। ਉਹ ਨਹੀਂ ਮਰਨ ਲਗੇ, ਉਹ ਬਸ ਭੁਖ ਮਹਿਸੂਸ ਕਰਦੇ ਹਨ।

ਜੇਕਰ ਤੁਹਾਡੇ ਕੋਲ ਇਹ ਸਰੀਰ ਨਾ ਹੋਵੇ, ਤੁਸੀਂ ਨਹੀਂ ਮਰਦੇ। ਪਰ ਤੁਸੀਂ ਅਜ਼ੇ ਵੀ ਮਹਿਸੂਸ ਕਰ ਸਕਦੇ ਹੋ ਦੁਖ ਪੀੜਾ, ਤੁਸੀਂ ਭੁਖ ਮਹਿਸੂਸ ਕਰਦੇ ਹੋ, ਤੁਸੀਂ ਪਿਆਸ ਮਹਿਸੂਸ ਕਰਦੇ ਹੋ, ਤੁਸੀਂ ਕੋਈ ਵੀ ਚੀਜ਼ ਮਹਿਸੂਸ ਕਰਦੇ ਹੋ, ਪਰ ਕੁਝ ਚੀਜ਼ ਨਹੀਂ ਵਾਪਰਦੀ ਤੁਹਾਡੇ ਨਾਲ। ਤੁਸੀਂ ਬਸ ਦੁਖੀ ਹੁੰਦੇ ਹੋ ਭੁਖ ਜਾਂ ਪਿਆਸ ਦੀ ਪੀੜਾ ਤੋਂ, ਜਾਂ ਹੋਰ ਚੀਜ਼ਾਂ ਤੋਂ, ਪਰ ਤੁਸੀਂ ਨਹੀਂ ਮਰਦੇ, ਜਾਂ ਤੁਸੀਂ ਨਹੀਂ ਮਹਿਸੂਸ ਕਰਦੇ ਪੀੜਾ, ਜਾਂ ਤੁਸੀਂ ਨਹੀਂ ਬੇਹੋਸ਼ ਹੁੰਦੇ, ਜਾਂ ਕੋਈ ਚੀਜ਼ ਉਸ ਤਰਾਂ। ਤੁਸੀਂ ਸਮਝੇ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਬਸ ਉਵੇਂ ਜਿਵੇਂ ਭੁਖੇ ਭੂਤ, ਉਹ ਸਦਾ ਹੀ ਭੁਖੇ ਰਹਿੰਦੇ ਹਨ ਪਰ ਉਹ ਨਹੀਂ ਮਰਦੇ।

ਨਰਕ ਵਿਚ ਵੀ, ਲੋਕਾਂ ਨੂੰ ਸਜ਼ਾ ਦਿਤੀ ਜਾ ਸਕਦ‌ੀ ਹੈ। ਇਕ ਅਪਰਾਧੀ ਜੀਵ, ਪਾਪੀ ਜੀਵ ਨੂੰ , ਸਜ਼ਾ ਦਿਤੀ ਜਾ ਸਕਦੀ ਹੈ ਸਦਾ ਲਈ, ਪਰ ਉਹ ਨਹੀਂ ਮਰਨਗੇ। ਉਹ ਬਸ ਦੁਖੀ, ਦੁਖੀ ਹੋਣਗੇ, ਬਾਰ ਬਾਰ ਅਤੇ ਬਾਰ ਬਾਰ, ਪਰ ਉਹ ਨਹੀਂ ਮਰ ਸਕਦੇ। ਉਹੀ ਸਮਸ‌ਿਆ ਹੈ। ਉਹ ਹੈ ਭਿਆਨਕ ਚੀਜ਼ ਨਰਕ ਵਿਚ। ਤੁਸੀਂ ਬਸ ਮਰ ਨਹੀਂ ਸਕਦੇ। ਇਸ ਭੌਤਿਕ ਸਰੀਰ ਵਿਚ, ਭਾਵੇਂ ਜੇਕਰ ਲੋਕ ਤੁਹਾਨੂੰ ਤਸੀਹੇ ਦੇਣ, ਜਾਂ ਤੁਹਾਨੂੰ ਕੁਟਣ, ਜਾਂ ਤੁਹਾਨੂੰ ਮਾਰਣ, ਤੁਸੀਂ ਮਰ ਸਕਦੇ ਹੋ। ਅਤੇ ਫਿਰ ਤੁਸੀਂ ਨਹੀਂ ਦੁਖੀ ਹੋਵੋਂਗੇ ਹੋਰ। ਖੈਰ, ਬਿਨਾਂਸ਼ਕ, ਜੇਕਰ ਤੁਸੀਂ ਨਰਕ ਨੂੰ ਨਹੀਂ ਜਾਂਦੇ। ਪਰ ਨਰਕ ਵਿਚ, ਤੁਸੀਂ ਕਦੇ ਨਹੀਂ ਮਰਦੇ। ਜਦੋਂ ਤਕ ਤੁਹਾਡੇ ਕਰਮ ਖਤਮ ਨਹੀਂ ਹੁੰਦੇ, ਦੁਖ ਪੀੜਾ ਜ਼ਾਰੀ ਰਹੇਗੀ ਸਦਾ ਲਈ, ਚੋਭੇ ਜਾਣਾ, ਸਾੜੇ ਜਾਣਾ, ਗਰਿਲ ਕੀਤੇ ਜਾਣਾ, ਭੁੰਨੇ ਜਾਣਾ, ਕੁਟੇ ਜਾਣਾ, ਸਭ ਕਿਸਮ ਦੀਆਂ ਭਿਆਨਕ ਸਜ਼ਾਵਾਂ। ਉਹ ਜਿਨਾਂ ਨੇ ਟੀਵੀ ਉਤੇ ਰੀਪੋਰਟ ਕੀਤਾ ਜਾਂ ਅਖਬਾਰ ਉਤੇ ਤਸੀਹੇ ਦੇਣ ਵਾਲੇ ਅਪਰਾਧੀਆਂ ਜਾਂ ਸ਼ਕੀ ਯੁਧ ਅਪਰਾਧਾਂ ਬਾਰੇ, ਇਹ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਤੁਲਨਾ ਵਿਚ। ਤੁਸੀਂ ਸਮਝਦੇ ਹੋ ਕੀ ਮੇਰਾ ਭਾਵ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮਿਸਾਲ ਵਜੋਂ, ਜੇਕਰ ਕੋਈ ਵਿਆਕਤੀ ਨੂੰ ਤਸੀਹੇ ਦਿਤੇ ਜਾਂਦੇ ਇਸ ਸੰਸਾਰ ਵਿਚ, ਜੇਕਰ ਇਹ ਬਹੁਤੀ ਜਿਆਦਾ ਪੀੜ, ਦਰਦ ਹੋਵੇ, ਉਹ ਬਸ ਬੇਹੋਸ਼ ਹੋ ਜਾਵੇਗਾ। (ਹਾਂਜੀ।) ਪਰ ਨਰਕ ਵਿਚ ਤੁਸੀਂ ਨਹੀਂ ਬੇਹੋਸ਼ ਹੁੰਦੇ। ਤੁਸੀਂ ਨਹੀਂ ਬੇਸੁਧ ਹੁੰਦੇ। ਤੁਸੀਂ ਨਹੀਂ ਬੇਹੋਸ਼ ਹੁੰਦੇ। ਤੁਸੀਂ ਨਹੀਂ ਬਚ ਸਕਦੇ। ਤੁਸੀਂ ਬਸ ਜ਼ਾਰੀ ਰਖਦੇ ਹੋ ਮਹਿਸੂਸ ਕਰਨੀ ਪੀੜਾ ਸਦਾ ਲਈ, ਦੁਖ ਸਦਾ ਲਈ । ਤੁਸੀਂ ਦੇਖਿਆ? ਕੋਈ ਵਿਆਕਤੀ ਨੇ ਤੁਹਾਨੂੰ ਚੋਭਿਆ ਜਾਂ ਆਰੇ ਨਾਲ ਤੁਹਾਨੂੰ ਅਧਾ ਕਰ ਦਿਤਾ ਨਰਕ ਵਿਚ। ਤੁਸੀਂ ਬਸ ਇਹ ਸਭ ਜਾਣਦੇ ਹੋ, ਪਰ ਤੁਸੀਂ ਨਹੀਂ ਬਚ ਸਕਦੇ, ਤੁਸੀਂ ਨਹੀਂ ਬੇਹੋਸ਼ ਹੋ ਸਕਦੇ। ਤੁਸੀਂ ਇਥੋਂ ਤਕ ਇਕ ਸਕਿੰਟ ਲਈ ਪੀੜਾ ਨੂੰ ਨਹੀਂ ਰੋਕ ਸਕਦੇ ਕਿਸੇ ਮੰਤਵ ਲਈ। ਸਮਝੇ? ਅਤੇ ਉਹ ਤੁਹਾਨੂੰ ਨਹੀਂ ਦਿੰਦੇ ਦਰਦ ਦੂਰ ਕਰਨ ਵਾਲੀਆਂ ਦਵਾਈਆਂ। ਕੁਝ ਚੀਜ਼ ਨਹੀਂ ਉਸ ਤਰਾਂ। ਸੋ, ਮੈਂ ਅਨੁਭਵ ਕੀਤਾ ਕਿ ਉਹ ਬਹੁਤ ਹੀ ਜਿਆਦਾ ਹੈ ਮਾਲਕ ਚੌਥੇ ਪਧਰ ਲਈ, ਸੋ ਮੈਂ ਕਿਹਾ, "ਹਾਂਜੀ, ਹਾਂਜੀ, ਇਹ ਬਹੁਤ ਜਿਆਦਾ ਹੈ ਉਹਦੇ ਲਈ।" ਤੁਸੀਂ ਜਾਣਦੇ ਹੋ, ਮੈਂ ਗਲ ਕਰਦੀ ਹਾਂ ਰਖਵਾਲੇ ਪ੍ਰਭੂਆਂ ਨਾਲ ਅਤੇ ਪ੍ਰਭੂਆਂ ਨਾਲ ਅਤੇ ਮੈਂ ਇਹ ਲਿਖਿਆ ਸਮਾਨ ਸਮੇਂ ਹੀ।

ਸੋ... ਅਤੇ ਇਥੋਂ ਤਕ ਫਿਰ, ਮੈਂ ਕਿਹਾ, "ਠੀਕ ਹੈ, ਸੋ ਮੈਂਨੂੰ ਜ਼ਰੂਰੀ ਹੈ ਉਹਦੀ ਮਦਦ ਕਰਨੀ ਉਹਦੀ ਸ਼ਕਤੀ ਵਧਾਉਣ ਲਈ। ਅਤੇ ਉਸ ਮਾਮਲੇ ਵਿਚ, ਉਹ ਕਦੋਂ ਜਾ ਸਕਦੇ ਹਨ? ਕਦੋਂ ਤੁਸੀਂ ਦਾਨਵਾਂ ਨੂੰ ਲੈ ਸਕਦੇ ਹੋ?" ਸੋ, ਉਨਾਂ ਨੇ ਕਿਹਾ, "ਪੰਜ ਘੰਟਿਆਂ ਵਿਚ।" ਮੈਂ ਕਿਹਾ, "ਓਹ, ਮੇਰੇ ਰਬਾ! ਓਹ, ਮੇਰੇ ਰਬਾ, ਮੈਂ ਉਹ ਸਭ ਬਾਰੇ ਭੁਲ ਗਈ। ਯਕੀਨੀ ਬਨਾਉਣਾ ਇਹ ਜ਼ਲਦੀ ਹੋਵੇ, ਵਧੇਰੇ ਜ਼ਲਦੀ ਉਹਦੇ ਨਾਲੋ।" ਉਨਾਂ ਨੇ ਕਿਹਾ, "ਅਸੀਂ ਨਹੀਂ ਉਨਾਂ ਨੂੰ ਕਿਸੇ ਜਗਾ ਲਿਜਾ ਸਕਦੇ। ਅਸੀਂ ਕਿਵੇਂ ਇਤਨੀ ਜ਼ਲਦੀ ਕਰ ਸਕਦੇ ਹਾਂ?" ਮੈਂ ਕਿਹਾ, "ਠੀਕ ਹੈ, ਠੀਕ ਹੈ। ਫਿਰ ਮੈਨੂੰ ਕੁਝ ਜਗਾ ਬਨਾਉਣੀ ਪਵੇਗੀ ਉਨਾਂ ਲਈ। ਇਕ ਛੋਟਾ ਜਿਹਾ ਸੰਸਾਰ ਉਨਾਂ ਦੇ ਰਹਿਣ ਲਈ।" ਅਤੇ ਉਹਦਾ ਪ੍ਰਬੰਧ ਕੀਤਾ ਗਿਆ ਹੈ ਹੁਣ। (ਹਾਂਜੀ।) ਸੋ, ਹੋਰ ਨਹੀਂ।

ਸਭ ਚੀਜ਼ ਉਚੇਰੇ ਸੰਸਾਰ ਤੋਂ, ਜਾਂ ਅਲਟੀਮੇਟ ਸਤਿਗੁਰੂ ਤੋਂ, ਜਾਂ ਈਹੌਸ ਕੂ ਪ੍ਰਭੂਆਂ ਤੋਂ, ਉਹ ਸਭ ਸਾਕਾਰਾਤਮਿਕ ਹਨ, ਸਾਕਾਰਾਤਮਿਕ, ਸਾਕਾਰਾਤਮਿਕ। ਪਰ ਇਸ ਸੰਸਾਰ ਵਿਚ, ਮੈਨੂੰ ਸਿਝਣਾ ਪੈਂਦਾ ਹੈ ਨਾਕਾਰਾਤਮਿਕ ਨਾਲ। ਤੁਸੀਂ ਸਮਝਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।)

ਅਤੇ 9 ਦਸੰਬਰ ਨੂੰ, ਮੈਂ ਬਾਹਰ ਝਾਤ ਮਾਰੀ, ਅਜ਼ੇ ਵੀ ਇਕ ਸੀ! ਇਕ ਭੂਤ ਅਜ਼ੇ ਵੀ ਉਥੇ ਸੀ। ਮੈਂ ਕਿਹਾ, "ਕਿਉਂ ਉਹ ਅਜ਼ੇ ਉਥੇ ਹੈ?" ਉਨਾਂ ਨੇ ਕਿਹਾ, "ਸਮਾਂ ਨਹੀਂ ਆਇਆ ਅਜ਼ੇ।" ਮੈਂ ਕਿਹਾ, "ਮੈਨੂੰ ਨਾ ਦਸੋ ਸਮਾਨ ਚੀਜ਼ ਬਾਰ ਬਾਰ ਅਤੇ ਬਾਰ ਬਾਰ। 'ਸਮਾਂ ਨਹੀਂ ਆਇਆ...' ਉਨਾਂ ਨੂੰ ਹੁਣੇ ਲਿਜਾਵੋ। ਕਿਉਂ?" ਓਹ। ਉਨਾਂ ਨੇ ਕਿਹਾ, "ਕਿਉਂਕਿ ਸਾਡੇ ਕੋਲ ਕਾਫੀ ਸ਼ਕਤੀ ਨਹੀਂ ਹੈ ਅਜ਼ੇ। ਅਸੀਂ ਲਿਜਾਵਾਂਗੇ। ਅਸੀਂ ਬਦਲੀ ਕਰਾਂਗੇ ਸ਼ਿਫਟ। ਹੋਰ ਸ਼ਿਫਟ ਆਵੇਗੀ।" ਕਿਉਂਕਿ ਉਨਾਂ ਨੇ ਆਪਣੀ ਸਾਰੀ ਸ਼ਕਤੀ ਖਰਚ ਕਰ ਦਿਤੀ ਧੂੰਹਦਿਆਂ ਇਹਨਾਂ ਸਾਰੇ ਦਾਨਵਾਂ ਨੂੰ ਪਹਿਲੇ ਹੀ। ਇਹ ਉਤਨਾ ਸੌਖਾ ਨਹੀਂ ਹੈ। ਦਾਨਵ, ਉਹ ਬਹੁਤ ਸ਼ਕਤੀਸ਼ਾਲੀ ਹਨ। (ਵਾਓ।) ਇਹ ਵਾਲੇ ਸ਼ਕਤੀਸਾਲੀ ਹਨ, ਉਹ ਬਹੁਤ ਗੜਬੜ ਸਿਰਜ਼ ਸਕਦੇ ਹਨ ਸੰਸਾਰ ਵਿਚ, ਉਸੇ ਕਰਕੇ ਉਹ ਬਹੁਤਾ ਨਹੀਂ ਕਰ ਸਕਦੇ। ਇਥੋਂ ਤਕ ਉਨਾਂ ਨੂੰ ਵੀ ਇਕ ਇਕ ਕਰਕੇ ਉਨਾਂ ਨੂੰ ਥਲ਼ੇ ਲਿਜਾਣਾ ਪੈਂਦਾ ਹੈ। ਅਤੇ ਇਕ ਬਾਕੀ ਰਹਿ ਗਿਆ, ਉਸੇ ਕਰਕੇ ਮੈਂ ਪੁਛਿਆ । ਉਨਾਂ ਨੇ ਕਿਹਾ, "ਸਾਡੇ ਕੋਲ ਕਾਫੀ ਸ਼ਕਤੀ ਬਾਕੀ ਨਹੀਂ ਰਹੀ । ਅਗਲੀ ਸ਼ਿਫਟ ਕਰੇਗੀ।" ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਉਹ ਮੈਨੂੰ ਹਮੇਸ਼ਾਂ ਕਹਿੰਦੇ ਹਨ, "ਸਮਾਂ ਨਹੀਂ ਆਇਆ ਅਜ਼ੇ।" ਅਤੇ ਮੈਨੂੰ ਉਨਾਂ ਨੂੰ ਪੁਛਣਾ ਪੈਂਦਾ ਹੈ ਵਿਸਤਾਰ ਬਾਰੇ। ਠੀਕ ਹੈ, ਕੋਈ ਗਲ ਨਹੀਂ। ਮੈਂ ਇਹ ਸਭ ਨਹੀਂ ਲਿਖਿਆ, ਪਰ ਉਹ ਹੈ ਜੋ ਇਹ ਹੈ। ਸੋ, ਮੈਂ ਕਿਹਾ, "ਆਹ! ਜੋ ਵੀ। ਆਹ, ਕਰੋ ਜੋ ਵੀ ਤੁਸੀਂ ਚਾਹੁੰਦੇ ਹੋ। ਇਹ ਆਪਣੇ ਆਪ ਕਰੋ।" ਮੈਂ ਕਿਹਾ, "ਇਸ ਸੰਸਾਰ ਵਿਚ, ਜੋ ਵੀ ਤੁਸੀਂ ਚਾਹੁੰਦੇ ਹੋ ਕਰਨਾ ਵਧੀਆ, ਤੁਸੀਂ ਇਹ ਆਪਣੇ ਆਪ ਕਰੋ।" ਉਹ ਹੈ ਜੋ ਮੈਂ ਕਿਹਾ ਇਥੇ ਵਿਚ। ਮੇਰਾ ਇਹ ਭਾਵ ਹੈ ਕਿ ਇਥੋਂ ਤਕ ਈਹੌਸ ਕੂ ਪ੍ਰਭੂ ਨਹੀਂ ਹਮੇਸ਼ਾਂ ਮੇਰੀ ਮਦਦ ਕਰ ਸਕਦੇ। ਇਸ ਮਾਮਲੇ ਵਿਚ ਕੇਵਲ। ਅਨੇਕ ਹੀ ਹੋਰ ਮਾਮਲ਼ਿਆਂ ਵਿਚ ਵੀ। ਉਹ ਠੀਕ ਹੈ ਫਿਰ।

ਹੋਰ ਦੇਖੋ
ਸਾਰੇ ਭਾਗ  (5/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-20
496 ਦੇਖੇ ਗਏ
2025-01-20
781 ਦੇਖੇ ਗਏ
39:31
2025-01-20
271 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ