ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਮਿਲੇ ਸਾਬਕਾ ਨਾਇਬ ਰਾਸ਼ਟਰਪਤੀ ਤਾਏਵਾਨ (ਫਾਰਮੋਸਾ) ਦੇ, ਸਤਿਕਾਰਯੋਗ ਸ੍ਰੀ ਮਤੀ ਲੂ ਸੀਊ-ਲੀਏਨ (ਸ਼ਾਕਾਹਾਰੀ) ਨੂੰ, ਅਤੇ ਪ੍ਰਸਿਧ ਮਹਿਮਾਨਾਂ ਨੂੰ, ਤਿੰਨ ਹਿਸਿਆਂ ਦਾ ਦੂਸਰਾ ਭਾਗ2020-08-28ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣਭਾਸ਼ਾ:Mandarin Chinese (中文),English ਵਿਸਤਾਰਡਾਓਨਲੋਡ Docxਹੋਰ ਪੜੋਜੇਕਰ ਮੈਂ ਚੰਗੀ ਦੇਖ ਭਾਲ ਕਰਦੀ ਹਾਂ ਇਹਦੀ ਅੰਦਰੋਂ, ਸੰਸਾਰ ਉਤੇ ਵੀ ਪ੍ਰਭਾਵ ਪਵੇਗਾ। ਮੈਂ ਨਹੀਂ ਪਹਿਲ ਦਿੰਦੀ ਸੰਸਾਰੀ, ਦੁਨਿਆਵੀ ਚੀਜ਼ਾਂ ਨੂੰ। ਪਹਿਲ ਦਿੰਦੀ ਹਾਂ ਅੰਦਰ, ਕੰਮ ਕਰਨਾ ਸਵਰਗ ਨਾਲ। ਫਿਰ ਸੰਸਾਰ ਵੀ ਠੀਕ ਹੋਵੇਗਾ।