ਬੋਧੀ ਕਹਾਣੀਆਂ: ਧਰਤੀ ਅਮੀਤਬਾ ਬੁਧ ਦੀ, ਸਤ ਹਿਸਿਆਂ ਦਾ ਚੌਥਾ ਭਾਗ2020-08-22ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂLecture Language:English ਵਿਸਤਾਰਡਾਓਨਲੋਡ Docxਹੋਰ ਪੜੋਇਸ ਬੁਧ ਦੀ ਰੋਸ਼ਨੀ ਅਸੀਮ ਹੈ, ਅਤੇ ਚਮਕਦੀ ਹੈ ਸਾਰੀਆਂ ਧਰਤੀਆਂ ਉਤੇ ਸਾਰੇ ਬ੍ਰਹਿਮੰਡ ਵਿਚ ਬਿਨਾਂ ਰੁਕਾਵਟ ਦੇ। ਇਸ ਤਰਾਂ, ਇਹ ਬੁਧ ਨੂੰ ਆਖਿਆ ਜਾਂਦਾ ਹੈ ਅਮੀਤਬਾ," ਇਹਦਾ ਭਾਵ ਹੈ 'ਅਸੀਮ ਰੋਸ਼ਨੀ,' ਨਾਲੇ ਭਾਵ ਹੈ 'ਅਸੀਮ ਉਮਰ ਦੀ ਅਵਧੀ,' ਉਹ ਸਦਾ ਹੀ ਜਿਉਂਦਾ ਹੈ।"