ਬੋਧੀ ਕਹਾਣੀਆਂ: ਧਰਤੀ ਅਮੀਤਬਾ ਬੁਧ ਦੀ, ਸਤ ਹਿਸਿਆਂ ਦਾ ਤੀਸਰਾ ਭਾਗ2020-08-21ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂLecture Language:English ਵਿਸਤਾਰਡਾਓਨਲੋਡ Docxਹੋਰ ਪੜੋਅਮੀਤਬਾ ਬੁਧ ਖਾਸ ਕਰਕੇ ਬਹੁਤ ਪ੍ਰਸਿਧ ਹਨ, ਕਦੇ ਕਦਾਂਈ ਵਧੇਰੇ ਪ੍ਰਸਿਧ ਸ਼ਕਿਆਮੁਨੀ ਬੁਧ ਨਾਲੋਂ। ਅਨੇਕ, ਮਿਸਾਲ ਵਜੋਂ, ਫਾਰਮੋਸਾ (ਤਾਏਵਾਨ) ਵਿਚ, ਜਦੋਂ ਉਹ ਇਕ ਰੀਟਰੀਟ ਕਰਦੇ ਹਨ ਕਿਸੇ ਗੁਰੂ ਦੇ ਨਾਲ, ਉਹ ਬਸ ਉਚਾਰਦੇ ਹਨ, "ਨਾਮੋ ਅਮੀਤਬਾ ਬੁਧ" ਸਾਰਾ ਸਮਾਂ।