ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪੁਰਾਣੇ ਸਮ‌ਿਆਂ ਵਿਚ, ਜੇਕਰ ਰਾਜਾ ਰਿਪੋਰਟਾਂ ਨੂੰ , ਪੜਨਾ ਚਾਹੇ, ਇਹਦੇ ਲਈ ਇਕ ਲੰਮਾਂ, ਲੰਮਾਂ ਸਮਾਂ ਲਗਦਾ ਸੀ - ਕਦੇ ਕਦਾਂਈ ਕਈ ਦਿਨ, ਹਫਤੇ, ਮਹੀਨੇ, ਜਾਂ ਸਾਲ - ਸਾਰੀਆਂ ਰਿਪੋਰਟਾਂ ਪ੍ਰਾਪਤ ਕਰਨ ਲਈ ਜਿਨਾਂ ਦੀ ਉਸ ਨੂੰ ਲੋੜ ਹੋਵੇ। ਅਜਕਲ, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਇਕ ਰਾਜੇ ਨਾਲੋਂ ਬਿਹਤਰ ਸਥਿਤੀ ਵਿਚ ਹਾਂ। ਮੈਂ ਬਸ ਵੈਬ ਉਤੇ ਦੇਖਦੀ ਹਾਂ ਅਤੇ ਚੀਜਾਂ ਜੋ ਮੈਂ ਚਾਹਾਂ ਦੇਖਦੀ ਹਾਂ। ਅਤੇ ਪੁਰਾਣੇ ਸਮ‌ਿਆਂ ਵਿਚ, ਜੇਕਰ ਰਾਜਾ ਖਬਰਾਂ ਭੇਜਣੀਆਂ ਚਾਹੁੰਦਾ ਸੀ, ਬਹੁਤ ਸਾਰੇ ਲੋਕਾਂ ਨੂੰ ਭਜਣਾ ਪੈਂਦਾ ਸੀ; ਬਹੁਤ ਸਾਰੇ ਹੀਜੜ‌ਿਆਂ, ਨਾਮਰਦਾ ਨੂੰ ਪ੍ਰੇਸ਼ਾਨੀ ਨਾਲ ਇਸ ਦਾ ਪ੍ਰਬੰਧ ਕਰਨਾ ਪੈਂਦਾ ਸੀ; ਸਾਰੀ ਜਗਾ ਧਰਤੀ ਉਤੇ ਬਹੁਤ ਸਾਰੇ ਘੋੜਿਆਂ ਨੂੰ ਆਪਣੇ ਖੁਰਾਂ ਨੂੰ ਫੈਲਾਉਣਾ ਪੈਂਦਾ ਸੀ। ਅਤੇ ਬਹੁਤ ਸਾਰੇ ਲੋਕਾਂ ਨੂੰ ਰਾਜੇ ਦੇ ਹੁਕਮ ਲਈ ਉਡੀਕਣਾ ਪੈਂਦਾ ਸੀ ਅਤੇ ਹੁਕਮ ਦੇ ਮੁੜ ਵਾਪਸ ਆਉਣ ਲਈ। ਅਜਕਲ, ਅਸੀਂ ਬਸ ਕੁਝ ਬਟਨ ਦਬਾ ਸਕਦੇ ਅਤੇ ਇਹ ਭੇਜਿਆ ਜਾਵੇਗਾ।

ਅਤੇ ਨਾਲੇ ਅਜਕਲ, ਕੋਈ ਵੀ ਨਕਲੀ ਖਬਰਾਂ ਦੀ ਪੁਸ਼ਟੀ ਕਰਨੀ ਇਹ ਬਹੁਤ ਸੌਖਾ ਹੈ। ਅਤੇ ਲੋਕ ਅਜ਼ੇ ਵੀ ਨਕਲੀ, ਝੂਠੀ ਜਾਣਕਾਰੀ ਫੈਲਾਉਣ ਦੀ ਹਿੰਮਤ ਕਰਦੇ ਹਨ। ਜਿਵੇਂ ਇਥੋਂ ਤਕ ਭਿਕਸ਼ੂ ਬਕਵਾਸ ਬੋਲ ਰਿਹਾ, ਸਾਰੇ ਬੁਧਾਂ ਨੂੰ ਇਨਕਾਰ ਕਰ ਰਿਹਾ, ਅਤੇ ਅਜਿਹਾ ਕੁਝ। ਅਤੇ ਟ੍ਰਾਨ ਤਾਮ - ਉਸ ਨੇ ਮੇਰੀ ਵਸੀਅਤ ਨੂੰ ਨਕਲੀ ਬਣਾਇਆ। ਮੇਰੇ ਕੋਲ ਕਿਸੇ ਲਈ ਕੋਈ ਵਸੀਅਤ ਨਹੀਂ ਸੀ। ਸਿਰਫ ਮੇਰੀ ਕਵਿਤਾ। ਮੈਂ ਇਹ ਆਪਣੇ ਸਾਬਕਾ-ਮੰਗੇਤਰ ਲਈ ਬਣਾਈ ਸੀ ਇਕ ਲੰਮਾਂ ਸਮਾਂ ਪਹਿਲਾਂ - ਬਹੁਤ, ਬਹੁਤ ਦਹਾਕੇ ਪਹਿਲਾਂ। ਉਸ ਨੇ ਇਹਦੀ ਵਰਤੋਂ ਕੀਤੀ! ਉਸ ਨੇ ਇਹਦੀ ਵਰਤੋਂ ਕੀਤੀ ਅਤੇ ਕਿਹਾ ਇਹ ਮੇਰੀ ਵਸੀਅਤ ਸੀ। ਮੇਰੇ ਰਬਾ। ਅਤੇ ਹੁਏ ਬੁ ਨੇ ਕਿਹਾ ਉਹ ਮਤਰੇਆ ਬੁਧ ਹੈ। ਓਹ, ਅਮੀਤੂਓਫੋ! ਤੁਸੀਂ ਉਸ ਨੂੰ ਆਪਣੇ ਮਤਰੇਆ ਬੁਧ ਵਜੋਂ ਦੇਖਣਾ ਚਾਹੁੰਦੇ ਹੋ?

ਦੇਖੋ, ਨਾਲੇ ਅਜਕਲ, ਜੇਕਰ ਕੋਈ ਵਿਆਕਤੀ ਤੁਹਾਡੇ ਤੇ ਕਿਸੇ ਚੀਜ਼ ਬਾਰੇ ਦੋਸ਼ ਲਗਾਉਂਦਾ ਹੈ, ਤੁਹਾਡੇ ਲਈ ਉਥੇ ਵਧੇਰੇ ਮੌਕਾ ਹੈ ਸਾਬਤ ਕਰਨ ਲਈ ਕਿ ਤੁਸੀਂ ਬੇਕਸੂਰ ਹੋ। ਅਤੇ ਨਾਲੇ, ਕੋਈ ਵੀ ਜਾਅਲੀ ਖਬਰਾਂ ਜੋ ਤੁਹਾਡੇ ਬਾਰੇ ਗਲਾਂ ਕਰਦੀਆਂ ਹਨ, ਜੇਕਰ ਤੁਸੀਂ ਇਸ ਬਾਰੇ ਜਾਣ ਲਵੋਂ, ਤੁਸੀਂ ਤੁਰੰਤ ਇਹ ਸਪਸ਼ਟ ਕਰ ਸਕਦੇ ਅਤੇ ਇਹਦਾ ਜਵਾਬ ਦੇ ਸਕਦੇ ਹੋ। ਇਹੀ ਹੈ ਬਸ, ਮੈਂ ਇਹ ਕਦੇ ਪਹਿਲਾਂ ਨਹੀਂ ਕੀਤਾ ਸੀ, ਕਿਉਂਕਿ ਮੈਂ ਹਾਲ ਹੀ ਤਕ ਕਦੇ ਵੇਬਸਾਇਟਾਂ ਤੇ ਨਹੀਂ ਦੇਖਿਆ ਸੀ। ਮੈਂ ਕੇਵਲ ਆਪਣਾ ਕੰਮ ਕਰਦੀ ਹਾਂ, ਅਤੇ ਆਪਣੇ ਮਾਮਲ‌ਿਆਂ ਬਾਰੇ ਸੋਚਦੀ ਹਾਂ। ਇਸੇ ਕਰਕੇ। ਅਤੇ ਤੁਸੀਂ ਸਾਰੇ ਪੈਰੋਕਾਰ, ਤੁਹਾਡੇ ਕੋਲ ਮੇਰੇ ਨਾਲੋਂ ਜਿਆਦਾ ਸਾਧਨ ਹਨ। ਜੇਕਰ ਕੋਈ ਚੀਜ਼ ਗਲਤ ਹੈ, ਕੋਈ ਜਾਅਲੀ ਖਬਰਾਂ, ਤੁਹਾਨੂੰ ਇਹ ਮੈਨੂੰ ਰਿਪੋਰਟ ਕਰਨਾ ਜ਼ਰੂਰੀ ਹੈ ਤਾਂਕਿ ਮੈਂ ਇਸ ਦੀ ਦੇਖ ਭਾਲ ਕਰ ਸਕਾਂ। ਜਾਂ ਘਟੋ ਘਟ ਮੈਂ ਤੁਹਾਨੂੰ ਸਪਸ਼ਟ ਕਰ ਸਕਾਂ ਤਾਂਕਿ ਤੁਸੀਂ ਸ਼ਕ ਨਾ ਕਰੋ ਕੀ ਅਸੀਂ ਕਰਦੇ ਹਾਂ।

ਸੁਪਰੀਮ ਮਾਸਟਰ ਟੈਲੀਵੀਜ਼ਨ ਲਈ, ਇਹ ਸਭ ਕਾਨੂੰਨੀ ਹੈ, ਮਿਸਾਲ ਵਜੋਂ, ਇਸ ਤਰਾਂ। ਪਰ ਲੋਕ ਅਜ਼ੇ ਵੀ ਸਾਨੂੰ ਬਦਨਾਮ ਕਰਨ ਦਾ ਇਕ ਗੁੰਝਲਦਾਰ ਤਰੀਕਾ ਲਭ ਸਕਦੇ ਹਨ ਅਤੇ ਸਾਡੇ ਤੇ ਗਲਤ ਦੋਸ਼ ਲਗਾਉਣ ਲਈ। ਇਹ ਸਭ ਗਲਤ ਹੈ। ਉਹ ਨਰਕ ਤੋਂ ਨਹੀਂ ਡਰਦੇ। ਭਾਵੇਂ ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਮੈਂ ਗਿਆਨਵਾਨ ਹਾਂ, ਇਕ ਬੁਧ, ਜਾਂ ਕੋਈ ਚੀਜ਼, ਤੁਸੀਂ ਜਾਣਦੇ ਹੋ ਮੈਂ ਸਭ ਚੰਗੀਆਂ ਚੀਜ਼ਾਂ ਕਰਦੀ ਹਾਂ ਅਤੇ ਮੈਂ ਸਭ ਚੰਗੀਆਂ ਚੀਜ਼ਾਂ ਕਹਿੰਦੀ ਹਾਂ। ਮੈਂ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਗਲ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਜਾਂ ਕਿਸੇ ਤੇ ਗਲਤ ਇਲਜ਼ਾਮ ਨਹੀਂ ਲਗਾਉਂਦੀ। ਅਤੇ ਇਥੋਂ ਤਕ ਉਹ ਇਹ ਸਭ ਮੇਰੇ ਪ੍ਰਤੀ ਕਰਦੇ ਹਨ।

ਜੇਕਰ ਤੁਸੀਂ ਇਕ ਨਿਰਦੋਸ਼ ਅਤੇ ਚੰਗੇ ਵਿਆਕਤੀ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤੁਹਾਨੂੰ ਨਰਕ ਵਿਚ ਬਹੁਤ ਜਿਆਦਾ ਅਦਾ ਕਰਨਾ ਪਵੇਗਾ - 10,000 ਗੁਣਾਂ ਵਧੇਰੇ ਉਹਦੇ ਨਾਲੋਂ ਜੋ ਤੁਸੀਂ ਉਨਾਂ ਨਾਲ ਕਰਦੇ ਹੋ। ਪਰ ਕੁਝ ਲੋਕ ਨਰਕ ਤੋਂ ਨਹੀਂ ਡਰਦੇ, ਕਿਉਂਕਿ ਕਈ ਭਿਕਸ਼ੂ ਇਥੋਂ ਤਕ ਕਹਿੰਦੇ ਹਨ ਉਥੇ ਕੋਈ ਨਰਕ ਨਹੀਂ ਹੈ। ਅਤੇ ਜਿਵੇਂ ਪੋਪ ਫਰਾਂਸਿਸ ਵਕਾਲਤ ਕਰਦਾ ਹੈ ਕਿ ਪ੍ਰਮਾਤਮਾ ਸਭ ਕੁਝ ਮਾਫ ਕਰ ਦੇਵੇਗਾ, ਸੋ ਦੁਬਾਰਾ ਪਾਪ ਕਰਨਾ ਜਾਰੀ ਰਖੋ। ਇਹ ਹੈ ਜਿਸ ਕਰਕੇ ਸਮਾਜ਼ ਖਰਾਬ ਹੈ। ਕਿਉਂਕਿ ਇਹ ਸਮਾਜ ਦੇ ਅਖੌਤੀ ਲੀਡਰ, ਧਾਰਮਾਂ ਦੇ ਲੀਡਰ - ਜਿਨਾਂ ਵਿਚੋਂ ਲੋਕ ਵਿਸ਼ਵਾਸ਼ ਕਰਦੇ ਹਨ ਅਤੇ ਆਪਣਾ ਵਿਸ਼ਵਾਸ਼ ਉਨਾਂ ਵਿਚ ਰਖਦੇ ਹਨ - ਸਭ ਬਕਵਾਸ ਕਹਿੰਦੇ ਹਨ, ਇਸ ਦੇ ਉਲਟ ਬੀਜ਼ਦੇ ਹਨ, ਕਿਉਂਕਿ ਉਹ ਬੁਰੇ ਹਨ। ਉਹ ਬ੍ਰਹਿਮੰਡ ਦੇ ਨਾਕਾਰਾਤਮਿਕ ਪਖ ਤੋਂ ਹਨ।

ਸੋ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਕੌਣ ਕੌਣ ਹੈ। ਅਤੇ ਆਪਣੀ ਦੇਖ ਭਾਲ ਕਰੋ ਤਾਂਕਿ ਤੁਸੀਂ ਉਨਾਂ ਦਾ ਅਨੁਸਰਨ ਨਾ ਕਰੋ ਅਤੇ ਨਰਕ ਵਿਚ ਨਾ ਡਿਗ ਪਵੋਂ। ਉਹੀ ਹੈ ਜਿਸ ਬਾਰੇ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੁੰਦੀ ਹਾਂ। ਉਹ ਕਰ ਸਕਦੇ ਹਨ ਜੋ ਵੀ ਉਹ ਚਾਹੁੰਦੇ ਹਨ ਅਤੇ ਉਹ ਨਰਕ ਨੂੰ ਜਾ ਸਕਦੇ ਹਨ, ਪਰ ਤੁਹਾਨੂੰ ਪਾਲਣਾ ਕਰਨ ਦੀ ਲੋੜ ਨਹੀਂ ਉਨਾਂ ਦੀ ਤਰਾਂ ਨਰਕ ਨੂੰ ਜਾਣ ਲਈ। ਚੌਕਸ ਰਹੋ। ਆਪਣੇ ਕੰਮ ਦਾ ਧਿਆਨ ਰਖੋ। ਜੇਕਰ ਕੋਈ ਚੀਜ਼ ਗਲਤ ਹੋਵੇ - ਕਿਉਂਕਿ ਮੇਰੇ ਕੋਲ ਇੰਟਰਨੈਟ ਉਤੇ ਚੈਕ ਕਰਨ ਲਈ ਹਮੇਸ਼ਾਂ ਸਮਾਂ ਨਹੀਂ ਹੁੰਦਾ ਅਤੇ ਸਭ ਜਾਅਲੀ ਖਬਰਾਂ ਦੇਖਣ ਲਈ, ਪਰ ਤੁਹਾਡੇ ਕੋਲ ਮੌਕਾ ਹੈ, ਤੁਹਾਡੇ ਕੋਲ ਮੇਰੇ ਨਾਲੋਂ ਵਧੇਰੇ ਸਮਾਂ ਹੈ - ਤੁਹਾਨੂੰ ਮੈਨੂੰ ਦਸਣਾ ਚਾਹੀਦਾ ਹੇ। ਇਹ ਨਾ ਹੋਣ ਦੇਵੋ ਕਿ 20 ਸਾਲਾਂ ਤੋਂ ਬਾਅਦ ਕਿ ਮੈਨੂੰ ਖੁਦ ਆਪ ਪਤਾ ਕਰਨਾ ਪਵੇ ਅਜਿਹ‌ਿਆਂ ਜਿਵੇਂ ਟ੍ਰਾਨ ਤਾਮ ਜਾਂ ਹੁਏ ਬੁ ਵਰਗ‌ਿਆਂ ਬਾਰੇ! ਮੈਂ ਨਹੀਂ ਜਾਣਦੀ ਕੀ ਤੁਸੀਂ ਪਿਆਰਿਓ ਕਰ ਰਹੇ ਹੋ। ਮੈਂ ਤੁਹਾਨੂੰ ਕਦੇ ਚੀਜ਼ਾਂ ਨਹੀਂ ਸਿਖਾਈਆਂ ਜੋ ਟ੍ਰਾਨ ਤਾਮ ਜਾਂ ਹੁਏ ਬੁ ਨੇ ਕੀਤੀਆਂ। ਸੋ ਤੁਹਾਨੂੰ ਜਾਨਣਾ ਜ਼ਰੂਰੀ ਹੇ ਇਹ ਸਭ ਗਲਤ ਹੈ।

ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਇਹ ਮੇਰੇ ਵਲੋਂ ਨਹੀਂ ਹੈ। ਅਤੇ ਜੇਕਰ ਤੁਸੀਂ ਮੇਰੀ ਕਵਿਤਾ ਪੜੀ ਹੈ, ਜਾਂ ਇਥੋਂ ਤਕ ਪਹਿਲਾਂ ਮੇਰੀਆਂ ਕਵਿਤਾਵਾਂ ਦੀਆਂ ਕਿਤਾਬਾਂ ਵਿਚੋਂ ਇਕ ਤੁਹਾਡੇ ਕੋਲ ਹੈ, ਤੁਸੀਂ ਜ਼ਰੂਰ ਇਹ ਪੜੀ ਹੋਵੇਗੀ ਅਤੇ ਸਮਝਦੇ ਹੋਵੋਂਗੇ ਕਿ ਇਹਦਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ! ਮੈਂ ਕਵਿਤਾ ਲਿਖੀ ਸੀ ਕਿਉਂਕਿ ਅਸੀਂ ਅਲਗ ਹੋ ਗਏ ਸੀ - ਮੇਰੇ ਕੋਲ ਇਕ ਮੰਗੇਤਰ ਸੀ ਮੇਰੇ ਸਾਬਕਾ-ਪਤੀ ਤੋਂ ਪਹਿਲਾਂ। ਉੇਹ ਵੀ ਇਕ ਡਾਕਟਰ ਸੀ। ਉਹ ਮੈਨੂੰ ਇਕ ਰੈਸਟਰਾਂਟ ਵਿਚ ਮਿਲਿਆ ਸੀ, ਫਿਰ ਕੁਝ ਵਾਰ ਬਾਅਦ, ਉਸ ਨੇ ਮੈਨੂੰ ਆਪਣੇ ਘਰ ਬੁਲਾਇਆ, ਉਸ ਦੀ ਕਲੀਨਿਕ ਨੂੰ। ਅਤੇ ਫਿਰ ਉਹ ਮੇਰੇ ਨਾਲ ਸ਼ਾਦੀ ਕਰਨੀ ਚਾਹੁੰਦਾ ਸੀ। ਉਸ ਨੇ ਮੈਨੂੰ ਸਮੁਚਾ ਟਰੰਕ ਦਿਖਾਇਆ ਗਹਿਣਿਆਂ ਨਾਲ ਭਰ‌ਿਆ, ਹੀਰਿਆਂ ਨਾਲ ਅਤੇ ਅਜਿਹਾ ਕੁਝ। ਅਤੇ ਫਿਰ ਉਹ ਚਾਹੁੰਦਾ ਸੀ ਮੈਂ ਇਥੋਂ ਤਕ ਉਸ ਦੀ ਕਲੀਨਿਕ ਦੇ ਸਟਾਫ ਨਾਲ ਮੀਟਿੰਗਾਂ ਕਰਨ ਲਈਂ ਜਾਵਾਂ ਤਾਂਕਿ ਮੈਨੂੰ ਆਪਣੇ ਪ੍ਰੇਮੀ ਵਜੋਂ ਜਾਣ ਪਛਾਣ ਕਰਾ ਸਕੇ। ਪਰ ਮੈਂ ਬਹੁਤ ਸ਼ਰਮੀਲੀ ਸੀ। ਮੈਂ ਸੋਚ‌ਿਆ, "ਮੈਂ ਉਥੇ ਕੀ ਕਰਾਂਗੀ? ਮੇਰੇ ਕੋਲ ਉਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਤੁਹਾਡੀ ਕਲਿਨਿਕ ਬਾਰੇ ਕੁਝ ਨਹੀਂ ਪਤਾ।" ਸੋ ਮੈਂ ਨਹੀਂ ਗਈ। ਮੈਂ ਜਾਣ ਤੋਂ ਇਨਕਾਰ ਕੀਤਾ, ਇਥੋਂ ਤਕ। ਅਤੇ ਫਿਰ ਸਾਡੀ ਮੰਗਣੀ ਤੋਂ ਬਾਅਦ, ਮੈਂ ਕੈਂਪ ਵਿਚ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਨਾਲ ਕੰਮ ਕਰ ਰਹੀ ਸੀ, ਸ਼ਰਨਾਰਥੀਆਂ ਦੀ ਇਮਾਰਤ ਵਿਚ। ਇਸਨੂੰ ਅਲਾਚ ਕਿਹਾ ਜਾਂਦਾ ਹੈ। ਏ-ਐਲ-ਐਲ-ਏ-ਸੀ-ਹਿਚ।

ਉਸ ਸਮੇਂ, ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀ ਬਸ ਬਸ ਅੰਦਰ ਆ ਰਹੇ ਸੀ, ਜ਼ਰਮਨੀ ਵਿਚ ਅਤੇ ਨਾਲੇ ਹੋਰਨਾਂ ਦੇਸ਼ਾਂ ਵਿਚ ਵੀ, ਅਤੇ ਉੇਨਾਂ ਕੋਲ ਕੁਝ ਨਹੀਂ ਸੀ - ਜਾਂ ਕਈਆਂ ਕੋਲ ਕੁਝ ਨਹੀਂ ਸੀ, ਉਨਾਂ ਦੇ ਸਰੀਰਾਂ ਤੇ ਕੋਈ ਕਪੜੇ ਨਹੀਂ, ਇਥੋਂ ਤਕ। ਸੋ ਕੈਰੀਟਾਸ ਅਤੇ ਜ਼ਰਮਨੀ ਦੀ ਸਰਕਾਰ ਉਸ ਸਮੇਂ, ਉਨਾਂ ਨੂੰ ਅਸੀਸ - ਪ੍ਰਮਾਤਮਾ ਉਨਾਂ ਨੂੰ ਅਸੀਸ ਦੇਵੇ ਅਤੇ ਉਨਾਂ ਨੂੰ ਸਦਾ ਲਈ ਸਵਰਗ ਨੂੰ ਲੈ ਜਾਵੇ - ਉਨਾਂ ਨੂੰ ਕੰਬਲ ਲਿਆਉਣੇ ਪਏ ਅਤੇ ਹਵਾਈ ਅਡੇ ਤੇ ਇੰਤਜ਼ਾਰ ਕਰਨਾ ਪਿਆ ਉਨਾਂ ਨੂੰ ਲਪੇਟਣ ਲਈ ਅਤੇ ਉਨਾਂ ਨੂੰ ਗਰਮ ਰਖਣ ਲਈ, ਅਤੇ ਉਨਾਂ ਨੂੰ ਬਸ ਤੇ ਲਿਆਉਣ ਲਈ ਜਿਥੇ ਕਿਤੇ ਵੀ ਇਕ ਕਾਲੀ ਇਮਾਰਤ ਸੀ ਉਨਾਂ ਦੇ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ। ਮੈਂ ਉਸ ਸਮੇਂ ਜ਼ਰਮਨੀ ਵਿਚ ਕੰਮ ਕਰਦੀ ਸੀ - ਦੋ ਕੈਂਪ। ਪਹਿਲਾ ਅਲਾਚ ਵਿਚ ਸੀ। ਉਹ ਹੈ ਜਿਥੇ ਪਹਿਲਾ ਡਾਕਟਰ ਜੋ ਮੈਨੂੰ ਮਿਲ‌ਿਆ ਸੀ ਜਿਸ ਦੇ ਨਾਲ ਮੇਰੀ ਪਹਿਲੇ ਹੀ ਮੰਗਣੀ ਹੋਈ ਹੋਈ ਸੀ। ਅਤੇ ਫਿਰ ਸਾਡੇ ਟੁਟਣ ਤੋਂ ਬਾਅਦ... ਕਿਉਂਕਿ ਮੈਂ ਬਹੁਤ ਸਖਤ ਕੰਮ ਕਰ ਰਹੀ ਸੀ, ਮੈਂ ਪਾਸੇ ਚਲੀ ਗਈ।

ਪਹਿਲਾਂ, ਅਸੀਂ ਇਕਠੇ ਸੀ, ਪਰ ਫਿਰ ਮੈਂ ਸ਼ਰਨਾਰਥੀ ਕੈਂਪ ਨੂੰ ਚਲੀ ਗਈ ਕਿਉਂਕਿ ਉਥੇ ਬਹੁਤ ਜਿਆਦਾ ਕੰਮ ਸੀ , ਅਤੇ ਤਕਰੀਬਨ ਜਿਵੇਂ ਮੈਂ ਹੀ ਦੁਭਾਸ਼ੀਆ ਸੀ, ਸਾਰਾ ਦਿਨ, ਸਾਰੀ ਰਾਤ। ਮੈਨੂੰ ਉਨਾਂ ਨੂੰ ਹਸਪਤਾਲ ਨੂੰ ਲਿਜਾਣਾ ਪਿਆ, ਉਨਾਂ ਨੂੰ ਹਸਪਤਾਲ ਵਿਚ ਜਣੇਪੇ ਕਲੀਨਿਕ ਨੂੰ ਲਿਜਾਣਾ ਪਿਆ ਜਣੇਪੇ ਲਈ ਅਤੇ ਉਹ ਸਭ। ਅਤੇ ਰਾਤ ਨੂੰ, ਕਦੇ ਕਦਾਂਈ ਉਹ ਇਕ ਦੂਜੇ ਨਾਲ ਝਗੜਾ ਕਰਦੇ ਸੀ, ਜਾਂ ਕਿਸੇ ਕਾਰਨ ਕਰਕੇ ਲੜਦੇ ਸੀ - ਇਹ ਬਹੁਤ ਤੰਗ ਸੀ, ਅਤੇ ਲੋਕ ਘਾਬਰ ਜਾਂਦੇ ਅਤੇ ਨਹੀਂ ਜਾਣਦੇ ਸੀ ਅਗੇ ਉਨਾਂ ਨਾਲ ਕੀ ਹੋਰ ਰਿਹਾ ਸੀ। ਸੋ ਮੈਂ ਉਥੇ ਉਨਾਂ ਨਾਲ ਸਾਰਾ ਦਿਨ, ਸਾਰੀ ਰਾਤ ਰਹਿੰਦੀ ਸੀ। ਪਹਿਲਾਂ, ਮੇਰੇ ਕੋਲ ਅਜੇ ਕੁਝ ਸਮਾਂ ਸੀ ਘਰ ਨੂੰ ਥੋੜੇ ਸਮੇਂ ਲਈ ਜਾਣ ਲਈ, ਕੁਝ ਘੰਟ‌ਿਆਂ ਲਈ। ਬਾਅਦ ਵਿਚ, ਮੇਰੇ ਕੋਲ ਬਿਲਕੁਲ ਕੋਈ ਸਮਾਂ ਨਹੀਂ ਸੀ, ਸੋ ਮੈਂ ਬਸ ਸਾਰਾ ਦਿਨ, ਸਾਰੀ ਰਾਤ ਸ਼ਰਨਾਰਥੀ ਕੈਂਪ ਵਿਚ ਉਨਾਂ ਛੋਟੇ ਕਮਰ‌ਿਆਂ ਵਿਚੋਂ ਇਕ ਵਿਚ ਰਹਿੰਦੀ ਸੀ। ਅਤੇ ਮੈਂ ਉਥੇ ਪਕਾਉਂਦੀ ਸੀ, ਉਥੇ ਖਾਂਦੀ ਸੀ, ਅਤੇ ਉਥੇ ਸੌਂਦੀ ਸੀ ਅਤੇ ਉਨਾਂ ਨੂੰ ਬਾਹਰ ਲਿਜਾਂਦੀ ਸੀ ਜਦੋਂ ਵੀ ਲੋੜੀਂਦਾ ਸੀ - ਜਿਆਦਾਤਰ ਹਸਪਤਾਲ ਨੂੰ। ਅਤੇ ਇਥੋਂ ਤਕ ਦੰਦਾ ਦੇ ਡਾਕਟਰਾਂ ਨੂੰ - ਉਨਾਂ ਕੋਲ ਉਸ ਸਮੇਂ ਸਭ ਕਿਸਮ ਦੀਆਂ ਸਮਸ‌ਿਆਵਾਂ ਸਨ, ਕਿਉਂਕਿ ਉਹ ਬਸ ਆਏ, ਅਤੇ ਉਨਾਂ ਵਿਚੋਂ ਕਈ ਬਿਮਾਰ ਸਨ, ਅਤੇ ਇਥੋਂ ਤਕ ਦੰਦ ਟੁਟ ਗਏ ਸਨ, ਸਮੁੰਦਰੀ ਡਾਕੂਆਂ ਦੁਆਰਾ ਦੰਦ ਤੋੜੇ ਗਏ। ਅਤੇ ਉਨਾਂ ਨੂੰ ਲਾਗ ਸੀ ਅਤੇ ਸੁਜ ਗਏ ਸਨ, ਅਤੇ ਬਚੇ ਪੈਦਾ ਹੋ ਰਹੇ ਸਨ - ਸਭ ਕਿਸਮ ਦੀਆਂ ਚੀਜ਼ਾਂ।

ਮੈਂ ਉਸ ਨੂੰ ਕਿਹਾ ਮੇਰੇ ਨਾਲ ਆ ਕੇ ਮਦਦ ਕਰਨ ਲਈ ਕਿਉਂਕਿ ਮੈਂ ਘਰ ਨੂੰ ਨਹੀਂ ਆ ਸਕਦੀ ਸੀ। ਅਤੇ ਉਹ ਆਉਂਦਾ ਸੀ ਅਤੇ ਕਦੇ ਕਦਾਂਈ ਬਚ‌ਿਆਂ ਨਾਲ ਖੇਡਦਾ ਸੀ, ਅਤੇ ਫਿਰ ਮੁਲਾਕਾਤਾਂ ਘਟ ਅਤੇ ਹੋਰ ਘਟ ਹੋ ਗਈਆਂ, ਅਤੇ ਫਿਰ ਸਾਡਾ ਇਕ ਦੂਜੇ ਲਈ ਘਟ ਅਤੇ ਘਟ ਸੰਪਰਕ ਅਤੇ ਸਮਾਂ ਸੀ, ਸੋ ਅਸੀਂ ਅੰਤ ਵਿਚ ਟੁਟ ਗਏ, ਅਤੇ ਉਹ ਹੈ ਜਿਵੇਂ ਮੈਂ ਉਹ ਕਵਿਤਾ ਲਿਖੀ ਸੀ। ਇਹ ਦਿਲ ਟੁਟ ਗਿਆ ਸੀ, ਜਿਵੇਂ: "ਜੇਕਰ ਮੈਂ ਕਲ ਨੂੰ ਮਰਦੀ ਹਾਂ, ਮੈਂ ਇਹ ਅਤੇ ਉਹ ਤੁਹਾਡੇ ਲਈ ਛਡ ਜੇ ਜਾਵਾਂਗੀ।" ਅਸਲ ਵਿਚ, ਮੇਰੇ ਕੋਲ ਬਹੁਾ ਕੁਝ ਨਹੀਂ ਸੀ। ਇਹ ਸਰਿਫ ਇਕ ਕਵਿਤਾ ਹੈ, ਜਿਵੇਂ: "ਮੈਂ ਖਾਲੀ ਮਹਿਸੂਸ ਕਰਦੀ ਹਾਂ, ਮੇਰੀ ਜਿੰਦਗੀ ਅਧੂਰੀ, ਖਾਲੀ ਹੈ ਅਤੇ ਦਿਲ ਟੁਟ ਗਿਆ ਹੈ।" ਇਹ ਉਸ ਦੇ ਲਈ ਸੀ। ਮੈਂ ਉਸ ਦਾ ਨਾਮ ਤੁਹਾਨੂੰ ਨਹੀਂ ਦਸ ਸਕਦੀ, ਪਰ ਉਸ ਕੋਲ ਇਕ ਪ੍ਰਾਈਵੇਟ ਕਲਨਿਕ ਹੈ ਪਹਿਲੇ ਹੀ ਆਪਣੇ ਮਾਪਿਆਂ ਤੋਂ - ਅਮੀਰ ਪ੍ਰੀਵਾਰ।

ਅਤੇ ਉਸ ਨੇ ਆਪਣੇ ਸਾਰੇ ਪ੍ਰੀਵਾਰ ਨਾਲ ਮੇਰੀ ਜਾਣ ਪਛਾਣ ਕਰਵਾਈ ਸੀ, ਜੋ ਵੀ ਬਾਕੀ ਸੀ - ਉਸ ਦੇ ਭਰਾ, ਉਸਦੀ ਭੈਣ, ਅਤੇ ਉਸ ਦੀ ਛੋਟੀ... ਉਹ ਇਥੋਂ ਤਕ ਆਪਣੀ ਭਤੀਜੀ ਵੀ ਲਿਆਇਆ ਸੀ ਜਿਸ ਦਾ ਜਨਮ ਸਿਰਫ ਇਕ ਮਹੀਨਾ ਪਹਿਲਾਂ ਹੋਇਆ ਸੀ, ਮੇਰੇ ਨਾਲ ਜਾਣ ਪਛਾਣ ਕਰਨ ਲਈ। ਉਹ ਬਹੁਤ ਇਮਾਨਦਾਰ ਸੀ। ਚੰਗਾ ਆਦਮੀ। ਉਹ ਹਮੇਸ਼ਾਂ ਮੇਰੇ ਲਈ ਪਕਾਉਂਦਾ ਸੀ, ਜਿਵੇਂ ਕਿ ਮੈਂ ਪਕਾਉਣਾ ਨਹੀਂ ਜਾਣਦੀ ਸੀ। ਉਹ ਬਸ ਕਰਦਾ ਸੀ; ਉਹ ਬਸ ਪਕਾਉਂਦਾ ਸੀ। ਉਹ ਬਹੁਤ ਵਧੀਆ ਪਕਾਉਂਦਾ ਸੀ। ਮੈਂ ਨਹੀਂ ਜਾਣਦੀ ਕਿਵੇਂ। ਅਜਿਹਾ ਇਕ ਜਰਮਨ ਡਾਕਟਰ ਅਤੇ ਕਰੀ ਪਕਾ ਸਕਦਾ, ਥਾਏ ਕਰੀ, ਅਤੇ ਇਥੋਂ ਤਕ ਔਲੈਕਸੀਜ਼ (ਵੀਐਤਨਾਮੀਜ਼) ਸੂਪ ਅਤੇ ਸਭ ਕਿਸਮ ਦੀਆਂ ਚੀਜ਼ਾਂ। ਸੋ ਮੈਂ ਉਸ ਨੂੰ ਕਰਨ ਦਿਤਾ।

ਅਸੀਂ ਉਦੋਂ ਤਕ ਖੁਸ਼ ਸੀ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਦੇ ਮੁਦੇ ਮੇਰੀ ਜਿੰਦਗੀ ਵਿਚ ਆ ਗਏ, ਅਤੇ ਮੈਂ ਬਸ ਉਨਾਂ ਨੂੰ ਉਥੇ ਨਹੀਂ ਛਡ ਸਕਦੀ ਸੀ। ਰਾਤ ਨੂੰ ਉਥੇ ਕੋਈ ਵੀ ਨਹੀਂ ਸੀ - ਬਹੁਤ ਘਟ, ਇਕ ਜਾਂ ਦੋ ਵਲੰਟੀਅਰ ਆਉਂਦੇ ਸੀ, ਪਰ ਉਹ ਵੀ ਸਿਰਫ ਕੁਝ ਘੰਟ‌ਿਆਂ ਲਈ ਆਉਂਦੇ ਸੀ ਜਾਂ ਸ਼ਾਇਦ ਇਕ ਦਿਨ, ਅਤੇ ਫਿਰ ਕੈਂਪ ਤੋਂ ਦੂਰ ਉਨਾਂ ਦੀ ਆਪਣੀ ਨੌਕਰੀ ਸੀ ਅਤੇ ਪ੍ਰੀਵਾਰ ਸੀ। ਸੋ ਕੇਵਲ ਮੈਂ ਉਥੇ ਸਾਰਾ ਦਿਨ, ਸਾਰੀ ਰਾਤ ਸੀ, ਇਥੋਂ ਤਕ ਜਦੋਂ ਕੋਈ ਹੋਰ ਸਟਾਫ ਉਥੇ ਨਹੀਂ ਰਿਹਾ ਸੀ। ਅਤੇ ਬਿਨਾਂਸ਼ਧਕ, ਇਕ ਆਦਮੀ ਇਕ ਆਦਮੀ ਹੀ ਹੈ। ਇਕ ਨਰਸ ਨੇ ਉਸ ਨੂੰ ਲਭ ਲਿਆ ਕਿਉਂਕਿ ਉਹ ਕੰਮ ਕਰਦਾ ਸੀ ਬਸ... ਡਾਕਟਰ ਕਦੇ ਕਦਾਂਈ ਆਪਣੀ ਆਵਦੀ ਕਲੀਨਿਕ ਵਿਚ ਕੰਮ ਕਰਦੇ ਹਨ, ਪਰ ਉਹ ਹਮੇਸ਼ਾਂ ਹੋਰਨਾਂ ਹਸਪਤਾਲਾਂ ਵਿਚ ਵੀ ਕੰਮ ਕਰਦੇ ਹਨ। ਸੋ ਉਸ ਦੇ ਕੋਲ ਦੂਰ ਗਡੀ ਚਲਾ ਕੇ ਆਉਣ ਲਈ ਬਹੁਤਾ ਸਮਾਂ ਨਹੀਂ ਸੀ, ਲੰਮੀ ਦੂਰੀ ਮੈਨੂੰ ਦੇਖਣ ਲਈ ਸ਼ਰਨਾਰਥੀ ਕੈਂਪ ਵਿਚ, ਅਤੇ ਜਦੋਂ ਉਹ ਉਥੇ ਸੀ, ਮੈਂ ਵੀ ਕਿਵੇਂ ਵੀ ਵਿਆਸਤ ਸੀ।

ਕਦੇ ਕਦਾਂਈ ਮੈਂ ਇਥੋਂ ਤਕ ਉਥੇ ਮੌਜ਼ੂਦ ਵੀ ਨਹੀਂ ਸੀ। ਮੈਂ ਸ਼ਰਨਾਰਥੀਆਂ ਨੂੰ ਦੰਦਾਂ ਦੇ ਡਾਕਟਰ ਕੋਲ ਲਿਜਾਂਦੀ, ਹਸਪਤਾਲ ਨੂੰ ਲਿਜਾਂਦੀ, ਵਖ-ਵਖ ਹਸਪਤਾਲਾਂ ਨੂੰ ਉਸੇ ਦਿਨ। ਮੈਂ ਉਨਾਂ ਨੂੰ ਇਥੇ, ਉਥੇ, ਉਥੇ ਲਿਜਾਂਦੀ ਸੀ। ਅਤੇ ਫਿਰ ਬਾਅਦ ਵਿਚ ਮੈਨੂੰ ਉਥੇ ਜਾਣਾ ਪੈਂਦਾ ਸੀ, ਇਥੇ, ਇਥੇ, ਉਨਾਂ ਸਾਰ‌ਿਆਂ ਨੂੰ ਇਕਠਾ ਕਰਨ ਲਈ ਅਤੇ ਉਨਾਂ ਨੂੰ ਘਰ ਨੂੰ ਵਾਪਸ ਲਿਆਉਣਾ। ਸੋ ਸਾਡੇ ਦੋਨਾਂ ਕੋਲ ਬਹੁਤਾ ਸਮਾਂ ਨਹੀਂ ਸੀ। ਅਤੇ ਬਿਨਾਂਸ਼ਕ, ਮੈਂ ਖੁਸ਼ ਨਹੀਂ ਸੀ, ਪਰ ਮੈਨੂੰ ਕਰਨਾ ਪਿਆ। ਅਤੇ ਨਰਸ ਨੇ ਉਸ ਨੂੰ ਲਭ ਲਿਆ, ਅਤੇ ਫਿਰ ਉਹ ਇਕਠੇ ਠੀਕ ਸਨ। ਮੈਂ ਬਿਨਾਂਸ਼ਕ ਮੇਰਾ ਦਿਲ ਟੁਟ ਗ‌ਿਆ ਸੀ, ਪਰ ਫਿਰ ਮੈਂ ਰੁਝੀ ਹੋਈ ਸੀ। ਅਤੇ ਉਹ ਆਪਣੀ ਜਿੰਦਗੀ ਨਾਲ ਅਗੇ ਵਧੀਆ, ਅਤੇ ਮੈਂ ਆਪਣੀ ਨਾਲ ਅਗੇ ਵਧੀ।

ਬਾਅਦ ਵਿਚ ਮੈਂ ਆਪਣੇ ਦੂਜੇ ਮੰਗੇਤਰ ਨੂੰ ਮਿਲਈ, ਡਾਕਟਰ ਜਿਸ ਨਾਲ ਮੇਰੀ ਸ਼ਾਦੀ ਹੋਈ ਸੀ, ਤੁਸੀਂ ਉਸ ਨੂੰ ਜਾਣਦੇ ਹੋ - ਉਸ ਦੇ ਕੋਲ ਇਕ ਫੋਟੋ ਹੈ ਅਤੇ ਉਹ ਸਭ ਤੁਹਾਡੇ ਦੇਖਣ ਲਈ। ਉਹ ਮੇਰੇ ਨਾਲੋਂ ਵਡਾ ਨਹੀਂ ਸੀ, ਜਿਵੇਂ ਇਕ ਭਿਕਸ਼ੂ ਇਹਦੇ ਬਾਰੇ ਝੂਠ ਬੋਲ ਰਿਹਾ ਹੈ, ਭਿਕਸ਼ੂ ਥਿਚ ਮਿੰਨ ਤਾਨ। ਉਹ (ਭਿਕਸ਼ੂ ਰੰਗ ਬੁਰੰਗੀਆਂ ਪਟੀਆਂ ਨਾਲ) ਉਸ ਨੇ ਕਿਹਾ ਮੇਰਾ ਪਤੀ ਬਹੁਤ ਬੁਢਾ ਸੀ, ਅਤੇ ਉਹ ਮੈਨੂੰ ਵੀਐਤਨਾਮ ਤੋਂ ਜ਼ਰਮਨੀ ਨੂੰ ਲੈ ਕੇ ਗਿਆ ਸੀ। ਇਹ ਬਿਲਕੁਲ ਸਚ ਨਹੀਂ ਹੈ। ਉਹ ਕੁਝ ਨਹੀਂ ਜਾਣਦਾ। ਜਾਂ ਸ਼ਾਇਦ ਉਸਨੇ ਇਹ ਜਾਣ ਬੁਝ ਕੇ ਕਿਹਾ ਸੀ, ਜਿਵੇਂ, ਮੈਂ ਬਸ ਮੈਂ ਸਿਰਫ ਇਕ ਬੁਢੇ ਆਦਮੀ ਨੂੰ ਪ੍ਰਾਪਤ ਕਰਨ ਲਈ ਲਾਇਕ ਹਾਂ।

Apr. 12, 2021, Thích Minh Tánh: ਭਿਕਸ਼ਣੀ ਚਿੰਗ ਹਾਏ ਵਿਦੇਸ਼ ਗਈ, ਉਹ ਇਕ ਨਰਸ ਵਜੋਂ ਕੰਮ ਕਰਦੀ ਸੀ, (ਹਾਂਜੀ।) ਅਤੇ ਇਲਾਜ਼ ਪ੍ਰਦਾਨ ਕਰਦੀ ਸੀ ਇਕ... ਜਦੋਂ ਵੀਐਤਨਾਮ ਵਿਚ ਸੀ, (ਉਹ) ਇਕ ਜਰਮਨ ਨੂੰ ਮਿਲੀ, ਉਹ ਪਹਿਲੇ ਹੀ ਇਕ ਬਜ਼ੁਰਗ ਆਦਮੀ ਸੀ। ਉਸ ਨੇ ਉਹਦੇ ਨਾਲ ਵਿਆਹ ਕਰ ਲਿਆ, ਅਤੇ ਉਹ ਉਸ ਨੂੰ ਜ਼ਰਮਨੀ ਨੂੰ ਲੈ ਗਿਆ ਸੀ।

ਨਹੀਂ, ਇਹ ਸਚ ਨਹੀਂ ਹੈ। ਉਹ ਮੇਰੇ ਨਾਲੋਂ ਸਿਰਫ ਇਕ ਸਾਲ ਵਡਾ ਹੈ। ਸਾਡਾ ਸਮਾਨ ਜਨਮ ਦਿਨ ਹੈ। ਉਹ ਇਕ ਸਾਲ ਮੇਰੇ ਨਾਲੋਂ ਵਡਾ ਹੈ, ਜੇਕਰ ਸਰੀਰਕ, ਅਧਿਕਾਰਤ ਜਨਮਦਿਨ ਦੀ ਗਿਣਤੀ ਕਰਦੇ ਹਾਂ, ਜੋ ਕਿਵੇਂ ਵੀ ਮੇਰਾ ਜਨਮਦਿਨ ਨਹੀਂ ਹੈ। ਉਹ ਇਕ ਸਾਲ ਵਡਾ ਹੈ, ਜੇਕਰ ਇਸ ਦੀ ਗਿਣਤੀ ਇਸ ਤਰਾਂ ਕੀਤੀ ਜਾਵੇ। ਪਰ ਪਛਮੀ ਹੋ ਸਕਦਾ ਥੋੜੇ ਵਧੇਰੇ ਵਡੇ ਦਿਖਾਈ ਦਿੰਦੇ ਹਨ, ਅਤੇ ਉਸ ਦੇ ਕੋਲ ਇਕ ਦਾੜੀ ਵੀ ਸੀ, ਸੋ ਉਹ ਥੋੜਾ ਜਿਹਾ ਵਡਾ ਦਿਖਾਈ ਦਿੰਦਾ ਸੀ। ਪਰ ਉਹ ਨਹੀਂ ਹੈ। ਮੇਰੇ ਨਾਲੋਂ ਸਿਰਫ ਇਕ ਸਾਲ ਵਡਾ। ਮੈਂ ਤੁਹਾਨੂੰ ਅਨੇਕ ਵਾਰ ਦਸ‌ਿਆ ਸੀ, ਉਹ ਸਭ ਤੋਂ ਵਧੀਆ ਪਤੀ ਹੈ ਜੋ ਤੁਸੀਂ ਲਭ ਸਕਦੇ ਹੋ। ਅਤੇ ਮੰਗੇਤਰ ਵੀ - ਇਕ ਬਹੁਤ ਵਧੀਆ ਆਦਮੀਂ। ਮੇਰੇ ਰਬਾ, ਜੇਕਰ ਤੁਹਾਡੇ ਵਿਚੋਂ ਸਾਰੇ ਇਹਨਾਂ ਦੋਵੇਂ ਆਦਮੀਆਂ ਵਿਚੋਂ ਇਕ ਨਾਲ ਵਿਆਹੇ ਹੋਵੋਂ, ਤੁਸੀਂ ਸਦਾ ਹੀ ਖੁਸ਼ ਹੋਵੋਂਗੇ। ਤੁਸੀਂ ਕੋਈ ਹੋਰ ਆਦਮੀ ਨਹੀਂ ਚਾਹੋਂਗੇ; ਤੁਸੀਂ ਇਥੋਂ ਤਕ ਕਿਸੇ ਹੋਰ ਆਦਮੀ ਵਲ ਦੇਖਣਾ ਨਹੀਂ ਚਾਹੋਂਗੇ। ਸੋ ਹੁਣ, ਉਸ ਤੋਂ ਬਾਅਦ, ਮੈਂ ਦੂਜੇ ਮੰਗੇਤਰ ਨਾਲ ਸ਼ਾਦੀ ਕੀਤੀ, ਅਤੇ ਇਹ ਹੈ ਜਿਵੇਂ ਇਹ ਹੈ।

Photo Caption: ਇਕ ਚੰਗਾ ਕੌਮ-ਬੀ (ਮਿਸ਼ਰਨ), ਅਨੇਕਾਂ ਦੀ ਜਿੰਦਗੀ ਨੂੰ ਰੌਸਨ ਕਰਦਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1294 ਦੇਖੇ ਗਏ
7:13
2024-11-09
604 ਦੇਖੇ ਗਏ
36:12
2024-11-09
130 ਦੇਖੇ ਗਏ
2024-11-09
150 ਦੇਖੇ ਗਏ
2024-11-09
253 ਦੇਖੇ ਗਏ
2024-11-09
618 ਦੇਖੇ ਗਏ
2024-11-08
895 ਦੇਖੇ ਗਏ
2024-11-08
914 ਦੇਖੇ ਗਏ
32:16
2024-11-08
239 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ