ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸੋਚ ਰਹੇ ਹਾਂ ਕਾਹਦੇ ਲਈ ਜਾਨਵਰ-ਲੋਕਾਂ ਦੇ ਸੁਰਖਿਆ ਕਾਨੂੰਨ ਬਣਾਏ ਗਏ ਹਨ??

ਵਿਸਤਾਰ
ਹੋਰ ਪੜੋ
ਕਲਪਨਾ ਕਰੋ, ਇਕ ਦਿਨ, ਸਵੈ-ਜ਼ਮੀਰ ਵਾਲੀ ਸ਼ਰਮ ਤੋਂ, ਸਾਰੇ ਮਾਸ/ਮਛੀ'/ਕਾਸਮੈਟਿਕ/ ਜਾਨਵਰ-ਲੋਕ ਲੈਬ ਟੈਸਟ ਅਤੇ ਹੋਰ ਜਾਨਵਰ-ਲੋਕਾਂ ਦੀ ਬੇਰਹਿਮੀ/ਹਤਿਆ ਨਾਲ ਸਬੰਧਿਤ, ਆਦਿ... ਆਪਣੇ ਆਪ ਨੂੰ ਅਦਾਲਤ ਵਿਚ ਖਿਚਣਗੇ ਆਪਣੇ ਆਪ ਉਤੇ ਮੁਕਦਮਾ ਕਰਨ ਲਈ ਜਾਨਵਰ-ਲੋਕਾਂ ਦੇ ਵਿਰੁਧ ਅਪਰਾਧ ਕਰਨ ਲਈ, ਜੋ ਅਧਿਕਾਰਤ ਤੌਰ ਤੇ ਉਨਾਂ ਦੇ ਆਪਣੇ ਦੇਸ਼ ਦੇ ਕਾਨੂੰਨ ਦੁਆਰਾ ਸੁਰਖਿਅਤ ਹਨ। ਇਹ ਇਕ ਹਾਸੇ ਲਈ ਮਜ਼ਾਕ ਨਹੀਂ ਹੈ, ਇਹ ਰੋਣ ਲਈ ਇਕ ਸ਼ਰਮ ਦੀ ਗਲ ਹੈ!!!

ਅਤੇ ਕਲਪਨਾ ਕਰੋ ਦੇਸ਼ ਦੀ ਸਮੁਚੀ ਸਰਕਾਰ ਅਤੇ ਨਾਗਰਿਕ ਪਿਛੇ ਪਿਛੇ ਆ ਰਹੇ, ਨੀਵੇਂ ਸਿਰਾਂ ਦੇ ਨਾਲ, ਅਦਾਲਤੀ ਕੇਸ ਨੂੰ ਜਾ ਰਹੇ।

ਹੋਰ ਵੀ ਮਜ਼ਾਕੀਆ: ਉਥੇ ਕਿਸੇ ਵੀ ਧਿਰ ਲਈ ਕੋਈ ਵਕੀਲ ਨਹੀਂ , ਕਿਉਂਕਿ ਵਕੀਲ ਵੀ > ਬਚਾਉ ਪਖ ਵਾਂਗ ਹੀ ਹਨ। ਅਖੌਤੀ ਦੋਸ਼ ਲਾਉਣ ਵਾਲ‌ਿਆਂ ਨੇ ਕਿਸੇ ਤੇ ਦੋਸ਼ ਨਹੀਂ ਲਾਇਆ। ਉਹ ਬੋਲ ਨਹੀਂ ਸਕਦੇ। ਕਿਵੇਂ ਵੀ, ਜੇਕਰ ਉਹ ਕਰਦੇ ਹਨ, ਉਥੇ ਕੋਈ ਅਨੁਵਾਦਕ ਨਹੀਂ ਹੈ!

ਸੋਚ ਰਹੇ ਹਾਂ ਕਾਹਦੇ ਲਈ ਜਾਨਵਰ-ਲੋਕਾਂ ਦੇ ਸੁਰਖਿਆ ਕਾਨੂੰਨ ਬਣਾਏ ਗਏ ਹਨ?? ਕੌਣ ਕਾਨੂੰਨ ਬਨਾਉਣ ਵਾਲ‌ਿਆਂ ਨੂੰ ਭੁਗਤਾਨ ਕਰਦਾ ਹੈ ਜਿਨਾਂ ਨੇ ਅਜਿਹੇ ਬੇਕਾਰ ਕਾਨੂੰਨ ਦੇ ਕਾਗਜ਼ਾਂ ਦੇ ਟੁਕੜੇ ਸਿਰਜ਼ੇ ਹਨ? ਕੀ ਇਹ ਸਿਰਫ ਕਰ ਡਾਲਰ ਵਿਆਰਥ ਗੁਆਉਣ ਲਈ ਸਨ ਜਾਂ ਬਸ ਰਾਸ਼ਟਰੀ ਕਾਨੂੰਨਾਂ ਨੂੰ ਅਪਮਾਨ ਕਰਨਾ, ਬੇਲੋੜੀ ਚੀਜ਼ ਬਨਾਉਣ ਲਈ ਤਾਂਕਿ ਕੋਈ ਵੀ ਕਿਸੇ ਕਾਨੂੰਨ ਦਾ ਸਤਿਕਾਰ ਨਾ ਕਰੇ ਅਤੇ ਨਾ ਮੰਨੇ???

ਇਹਦੇ ਬਾਰੇ ਤਰਕ ਨਾਲ ਸੋਚੋ: ਕਿਉਂ ਕੋਈ ਇਹ ਕਰੇਗਾ? ਜਦੋਂ ਕਿ ਕਾਨੂੰਨ ਬਨਾਉਣ ਵਾਲੇ ਅਤੇ ਹੋਰ ਇਹਦੀ ਪਾਲਣਾ ਨਹੀਂ ਕਰਦੇ??

ਆਪਣੇ ਦੇਸ਼ ਦੇ ਕੀਮਤੀ ਕਾਨੂੰਨਾਂ ਦੀ ਪਾਲਣਾ ਕਰੋ, ਰਬ-ਦੇ-ਬਣਾਏ ਜਾਨਵਰ-ਨਾਗਰਿਕਾਂ ਦਾ ਆਦਰ ਕਰੋ।

ਸਾਡੇ ਸੰਸਾਰ ਨੂੰ ਇਕ ਪ੍ਰਮਾਤਮਾ-ਨੂੰ-ਭਾਉਣ ਵਾਲਾ ਵੀਗਨ ਬਣਾਉਣ ਲਈ ਧੰਨਵਾਦ।